TV Punjab | Punjabi News Channel: Digest for April 16, 2026

TV Punjab | Punjabi News Channel

Punjabi News, Punjabi TV

ਕੈਨੇਡਾ ‘ਚ ਹੋਵੇਗਾ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ! CANADA NEWS

Wednesday 15 April 2026 04:47 PM UTC+00 | Tags: canada canada-news-bulletin crsscore deportation easter edminton expressentry hormuz immigration markcarney nagarkirtan news permanentresidency pierrepoilievre spiderman statcan studentvisa surrey top-news toronto trending trending-news trtopr vancouverairport weathercanada workpermit


CANADA: ਰੇਡੀਓ ਹੋਸਟ ‘ਤੇ ਹਮਲਾ ਕਰਨ ਵਾਲੇ ਪੰਜਾਬੀ ਸਟੂਡੈਂਟ ਨੇ ਜ਼ੁਰਮ ਕਬੂਲਿਆ ਦਿਲਪ੍ਰੀਤ ਸਿੰਘ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਕੀਤਾ ਜਾ ਸਕਦਾ ਹੈ ਡਿਪੋਰਟ ਜਲੰਧਰ ਦੇ ਗੱਭਰੂ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੁਣ ਘਰ ਪਰਤੇਗੀ ਦੇਹ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ ਸਰੀ ‘ਚ 18 ਅਪ੍ਰੈਲ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਨਤਮਸਤਕ ਹੋਣ ਦੀ ਉੱਮੀਦ ਕੈਨੇਡਾ ਪ੍ਰਤੀ ਭਾਰਤੀ ਸਟੂਡੈਂਟਸ ਦਾ ਬਦਲਿਆ ਨਜ਼ਰੀਆ ਜਰਮਨੀ, ਆਸਟ੍ਰੇਲੀਆ ਅਤੇ ਯੂਕੇ ‘ਚ ਵਧੀ ਦਿਲਚਸਪੀ ਜ਼ਿਮਨੀ ਚੋਣਾਂ ‘ਚ ਜਿੱਤ ਮਗਰੋਂ ਪ੍ਰਧਾਨ ਮੰਤਰੀ ਦਾ ਐਲਾਨ ਕੈਨੇਡਾ ‘ਚ ਘਟਣਗੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕੈਨੇਡਾ ਵਿੱਚ ਮਕਾਨ ਖਰੀਦਣ ਲਈ ਮਾਪਿਆਂ ਦੇ ਸਹਾਰੇ ਦੀ ਲੋੜ ਮਾਪਿਆਂ ਵੱਲੋਂ ਕੋ-ਸਾਈਨਿੰਗ ਦੇ ਮਾਮਲਿਆਂ ‘ਚ ਆਇਆ ਉਛਾਲ ਓਟਾਵਾ ਅਤੇ ਕਿਊਬੈਕ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਰਿਕਟਰ ਸਕੇਲ ‘ਤੇ 3.9 ਦੀ ਤੀਬਰਤਾ, ਜਾਨੀ ਨੁਕਸਾਨ ਤੋਂ ਬਚਾਅ ਡਿਜ਼ਨੀ ਵੱਲੋਂ 1,000 ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ ਕੰਪਨੀ ਦੇ ਕੰਮਕਾਜ ਨੂੰ ਸੁਧਾਰਨ ਲਈ ਚੁੱਕਿਆ ਕਦਮ ਵੈਨਕੂਵਰ ਹਵਾਈ ਅੱਡੇ ‘ਤੇ ਜਹਾਜ਼ ਵਿੱਚ ਭਾਰੀ ਹੰਗਾਮਾ 10 ਯਾਤਰੀਆਂ ਵਿਰੁੱਧ ਚਾਰਜਿਜ਼ ਲਗਾਉਣ ਦੀ ਸਿਫਾਰਸ਼ #surrey #nagarkirtan #vancouverairport #immigration #expressentry #edminton #spiderman #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਕੈਨੇਡਾ ‘ਚ ਹੋਵੇਗਾ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ! CANADA NEWS appeared first on TV Punjab | Punjabi News Channel.

Tags:
  • canada
  • canada-news-bulletin
  • crsscore
  • deportation
  • easter
  • edminton
  • expressentry
  • hormuz
  • immigration
  • markcarney
  • nagarkirtan
  • news
  • permanentresidency
  • pierrepoilievre
  • spiderman
  • statcan
  • studentvisa
  • surrey
  • top-news
  • toronto
  • trending
  • trending-news
  • trtopr
  • vancouverairport
  • weathercanada
  • workpermit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form