TV Punjab | Punjabi News Channel
Punjabi News, Punjabi TV
|
ਪ੍ਰਵਾਸੀ ਪੰਜਾਬੀਆਂ ਸਮੇਤ ਲੱਖਾਂ ਭਾਰਤੀਆਂ ਨੂੰ ਰਾਹਤ! CANADA NEWS
Thursday 23 April 2026 04:15 PM UTC+00 | Tags: alberta amnestyinternational canada canada-news-bulletin edminton expressentry flights immigration news nri permanent-residency pierre-poilievre study-permit top-news toronto trending trending-news vancouver-airport vistorvisa
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. The post ਪ੍ਰਵਾਸੀ ਪੰਜਾਬੀਆਂ ਸਮੇਤ ਲੱਖਾਂ ਭਾਰਤੀਆਂ ਨੂੰ ਰਾਹਤ! CANADA NEWS appeared first on TV Punjab | Punjabi News Channel.
Tags:
|
OCI ਕਾਰਡ ਦੇ ਨਿਯਮਾਂ ‘ਚ ਵੱਡਾ ਬਦਲਾਅ
Thursday 23 April 2026 04:24 PM UTC+00 | Tags: alberta canada canada-news-bulletin edminton expressentry flights immigration news nri oci oci-card permanent-residency study-permit top-news toronto trending trending-news vancouver-airport vistorvisa
ਜਿਨ੍ਹਾਂ ਲੋਕਾਂ ਨੇ ਵਿਦੇਸ਼ੀ ਨਾਗਰਿਕਤਾ ਲੈ ਲਈ ਹੈ, ਉਨ੍ਹਾਂ ਲਈ ਓਸੀਆਈ ਕਾਰਡ ਉਮਰ ਭਰ ਦੇ ਵੀਜ਼ੇ ਵਜੋਂ ਕੰਮ ਕਰਦਾ ਹੈ। ਇਸ ਨਾਲ ਵਾਰ-ਵਾਰ ਵੀਜ਼ਾ ਲੈਣ ਦਾ ਸਮਾਂ ਅਤੇ ਪੈਸਾ ਬਚਦਾ ਹੈ। ਤੁਸੀਂ ਜਦੋਂ ਚਾਹੋ ਆਪਣੇ ਪਿੰਡ ਆ ਸਕਦੇ ਹੋ ਅਤੇ ਇੱਥੇ ਰਹਿ ਸਕਦੇ ਹੋ। ਹੁਣ ਓਸੀਆਈ ਕਾਰਡ ਨੂੰ ਵਾਰ-ਵਾਰ ਰਿਨਿਊ ਕਰਵਾਉਣ ਦੀ ਲੋੜ ਨਹੀਂ। 20 ਸਾਲ ਦੀ ਉਮਰ ਪੂਰੀ ਹੋਣ ‘ਤੇ ਇੱਕ ਵਾਰ ਕਾਰਡ ਬਣਨ ਤੋਂ ਬਾਅਦ ਇਹ ਜੀਵਨ ਭਰ ਚੱਲੇਗਾ। ਸਿਰਫ਼ ਉਮਰ ਦੇ ਹਿਸਾਬ ਨਾਲ ਫੋਟੋ ਅਪਡੇਟ ਕਰਨੀ ਹੋਵੇਗੀ। 50 ਸਾਲ ਦੀ ਉਮਰ ਤੋਂ ਬਾਅਦ ਨਵਾਂ ਪਾਸਪੋਰਟ ਬਣਨ ‘ਤੇ ਹੁਣ ਦੂਤਾਵਾਸ ਜਾਣ ਦੀ ਲੋੜ ਨਹੀਂ ਪਵੇਗੀ। ਬੱਸ ਆਨਲਾਈਨ ਪੋਰਟਲ ‘ਤੇ ਨਵੇਂ ਪਾਸਪੋਰਟ ਅਤੇ ਆਪਣੀ ਤਾਜ਼ਾ ਫੋਟੋ ਅਪਲੋਡ ਕਰਨੀ ਹੋਵੇਗੀ। ਇਸ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਓਸੀਆਈ ਕਾਰਡ ਧਾਰਕ ਭਾਰਤ ਵਿੱਚ ਘਰ, ਪਲਾਟ ਜਾਂ ਕਮਰਸ਼ੀਅਲ ਪ੍ਰਾਪਰਟੀ ਖ਼ਰੀਦ ਸਕਦੇ ਹਨ ਅਤੇ ਆਪਣੀ ਪੁਸ਼ਤੈਨੀ ਜ਼ਮੀਨ ਦੇ ਮਾਲਕੀ ਹੱਕ ਰੱਖ ਸਕਦੇ ਹਨ। ਕਿਸੇ ਰਿਸ਼ਤੇਦਾਰ ਦੀ ਸਿਹਤ ਖ਼ਰਾਬ ਹੋਣ ਜਾਂ ਮੌਤ ਹੋਣ ‘ਤੇ ਵੀਜ਼ਾ ਦੀ ਉਡੀਕ ਕੀਤੇ ਬਿਨਾਂ ਤੁਸੀਂ ਤੁਰੰਤ ਟਿਕਟ ਬੁੱਕ ਕਰਕੇ ਭਾਰਤ ਆ ਸਕਦੇ ਹੋ। ਓਸੀਆਈ ਕਾਰਡ ਧਾਰਕਾਂ ਨੂੰ ਭਾਰਤ ਵਿੱਚ ਐੱਨਆਰਆਈਜ਼ ਦੇ ਬਰਾਬਰ ਅਧਿਕਾਰ ਮਿਲਦੇ ਹਨ। ਉਹ ਇੱਥੇ ਬੈਂਕ ਖਾਤੇ ਖੋਲ੍ਹ ਸਕਦੇ ਹਨ ਅਤੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰ ਸਕਦੇ ਹਨ। The post OCI ਕਾਰਡ ਦੇ ਨਿਯਮਾਂ ‘ਚ ਵੱਡਾ ਬਦਲਾਅ appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
