TV Punjab | Punjabi News Channel: Digest for April 22, 2026

TV Punjab | Punjabi News Channel

Punjabi News, Punjabi TV

ਸਿਰਫ 23 ਦਿਨਾਂ ‘ਚ ਲਓ ਕੈਨੇਡਾ ਦਾ ਵੀਜ਼ਾ! CANADA NEWS

Tuesday 21 April 2026 06:17 PM UTC+00 | Tags: amnestyinternational canada canada-news-bulletin daylighttime edminton expressentry immigration maxico ontario permanentresidency pierrepoilievre statcan studypermit surrey top-news trending trending-news vancouverairport vistorvisa


CANADA: ਓਨਟਾਰੀਓ ‘ਚ ਪੰਜਾਬੀ ਨੌਜਵਾਨ ਦੇ ਘਰ ‘ਤੇ ਹਮਲਾ ਗੱਡੀਆਂ ਨੂੰ ਲਾਈ ਅੱਗ, ਕੰਧ ‘ਤੇ ਲਿਖਿਆ ‘ਗੋ ਬੈਕ’ ਪਤਨੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ ਸਜ਼ਾ ਪੂਰੀ ਹੋਣ ਮਗਰੋਂ ਮਨਿੰਦਰਪ੍ਰੀਤ ਨੂੰ ਕੀਤਾ ਜਾਵੇਗਾ ਡਿਪੋਰਟ ਹੁਣ ਸਿਰਫ 23 ਦਿਨਾਂ ‘ਚ ਮਿਲ ਰਿਹੈ ਕੈਨੇਡਾ ਦਾ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਲਈ ਤਿੰਨ ਹਫ਼ਤੇ ਦੇ ਅੰਦਰ ਅਰਜ਼ੀ ਦਾ ਨਿਪਟਾਰਾ ਮੈਕਸੀਕੋ ਦੇ ਪਿਰਾਮਿਡਾਂ ‘ਤੇ ਅੰਨ੍ਹੇਵਾਹ ਫਾਇਰਿੰਗ ਇੱਕ ਕੈਨੇਡੀਅਨ ਮਹਿਲਾ ਦੀ ਮੌਤ, ਕਈ ਜ਼ਖਮੀ ਅਲਬਰਟਾ ਵਿੱਚ ਹੁਣ ਨਹੀਂ ਬਦਲੇਗਾ ਘੜੀਆਂ ਦਾ ਟਾਈਮ ਸਾਰਾ ਸਾਲ ‘ਡੇਅ-ਲਾਈਟ ਟਾਈਮ’ ਲਾਗੂ ਰੱਖਣ ਦੀ ਤਿਆਰੀ ਗਲੋਬਲ ਸੰਸਥਾ ‘ਐਮਨੈਸਟੀ ਇੰਟਰਨੈਸ਼ਨਲ’ ਨੇ ਦਿੱਤੀ ਚੇਤਾਵਨੀ ਕੈਨੇਡਾ ‘ਚ ਮੂਲ ਨਿਵਾਸੀਆਂ ਦੇ ਅਧਿਕਾਰਾਂ ‘ਚ ਆ ਰਹੀ ਗਿਰਾਵਟ ਕੈਨੇਡਾ ਨੇ ਚੀਨ ਲਈ ਸਿੱਧੀਆਂ ਉਡਾਣਾਂ ਵਿਚ ਕੀਤਾ ਵਾਧਾ ਇਹ ਫ਼ੈਸਲਾ ਕਾਰਨੀ ਦੀ ਬੀਜਿੰਗ ਫੇਰੀ ਤੋਂ ਬਾਅਦ ਆਇਆ ਕੈਨੇਡੀਅਨ ਫ਼ੌਜ ਵਿਚ ਭਰਤੀ ਵਧੀ, ਪਰ ਟੀਚਾ ਅਜੇ ਵੀ ਦੂਰ ਤਨਖ਼ਾਹ ‘ਚ ਵਾਧਾ ਪਰ ਹੌਲੀ ਭਰਤੀ ਪ੍ਰਕਿਰਿਆ ਅਜੇ ਚੁਣੌਤੀ ਕੈਨੇਡਾ ਪੋਸਟ ਨੂੰ ਪਿਆ 1.57 ਅਰਬ ਡਾਲਰ ਦਾ ਰਿਕਾਰਡ ਘਾਟਾ ਇਹ ਸੰਸਥਾ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਮਾੜਾ ਪ੍ਰਦਰਸ਼ਨ #ontario #vistorvisa #studypermit #maxico #daylighttime #amnestyinternational #immigration #expressentry #edminton #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਸਿਰਫ 23 ਦਿਨਾਂ ‘ਚ ਲਓ ਕੈਨੇਡਾ ਦਾ ਵੀਜ਼ਾ! CANADA NEWS appeared first on TV Punjab | Punjabi News Channel.

Tags:
  • amnestyinternational
  • canada
  • canada-news-bulletin
  • daylighttime
  • edminton
  • expressentry
  • immigration
  • maxico
  • ontario
  • permanentresidency
  • pierrepoilievre
  • statcan
  • studypermit
  • surrey
  • top-news
  • trending
  • trending-news
  • vancouverairport
  • vistorvisa
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form