Newly Married : ਅਦਾਕਾਰਾ ਸਾਯੰਤਨੀ ਘੋਸ਼ ਨੇ ਬੁਆਏਫ੍ਰੈਂਡ ਅਨੁਗ੍ਰਹ ਤਿਵਾਰੀ ਦੇ ਨਾਂ ਦਾ ਭਰਿਆ ਸਿੰਦੂਰ, ਦੇਖੋ ਵਿਆਹ ਅਤੇ ਦੀਆਂ ਕੁਝ ਖਾਸ ਤਸਵੀਰਾਂ

newly married naagin actress : ਦਸੰਬਰ ਦਾ ਮਹੀਨਾ ਆਉਂਦਿਆਂ ਹੀ ਕਲਾਕਾਰਾਂ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਬਾਲੀਵੁੱਡ ਦੇ ਸ਼ਹਿਰ ਤੋਂ ਲੈ ਕੇ ਟੈਲੀਵਿਜ਼ਨ ਦੇ ਗਲਿਆਰਿਆਂ ਤੱਕ ਸ਼ਹਿਨਾਈਆਂ ਗੂੰਜਦੀਆਂ ਨਜ਼ਰ ਆ ਰਹੀਆਂ ਹਨ।

newly married naagin actress
newly married naagin actress

ਹਾਲ ਹੀ ਵਿੱਚ, ਟੀਵੀ ਦੀ ਨਾਗਿਨ ਸਾਯੰਤਨੀ ਘੋਸ਼ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਨੁਗ੍ਰਹ ਤਿਵਾਰੀ ਨਾਲ ਮੰਗਣੀ ਦੀ ਤਸਵੀਰ ਪੋਸਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। 5 ਦਸੰਬਰ ਨੂੰ ਦੋਹਾਂ ਨੇ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ।

newly married naagin actress
newly married naagin actress

ਸਾਯੰਤਨੀ ਅਤੇ ਅਨੁਗ੍ਰਹ ਪਿਛਲੇ ਅੱਠ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਨਾਲ ਹੀ, ਅਦਾਕਾਰਾ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਵਿਆਹ ਇੱਕ ਨਿਜੀ ਅਤੇ ਸਾਦਾ ਸਮਾਰੋਹ ਹੋਵੇਗਾ।

newly married naagin actress
newly married naagin actress

ਦੇਖੋ ਦੋਵਾਂ ਦੀਆਂ ਖੂਬਸੂਰਤ ਤਸਵੀਰਾਂ। ਸਾਯੰਤਨੀ ਘੋਸ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਵਿਆਹ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਈਆਂ ਹਨ।

newly married naagin actress
newly married naagin actress

ਜਿਸ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਸੈਲੇਬਸ ਨੇ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ। ਅਨੀਤਾ ਹਸਨੰਦਾਨੀ, ਆਰਤੀ ਸਿੰਘ, ਸਾਰਾ ਖਾਨ, ਦੇਬੀਨਾ ਬੈਨਰਜੀ, ਦੀਪਿਕਾ ਸਿੰਘ ਸਮੇਤ ਕਈ ਲੋਕਾਂ ਨੇ ਉਨ੍ਹਾਂ ਦੀ ਇਸ ਪੋਸਟ ‘ਤੇ ਵਧਾਈ ਦਿੱਤੀ ਹੈ।

newly married naagin actress
newly married naagin actress

ਸਾਯੰਤਨੀ ਘੋਸ਼ ਨੇ ਕੋਲਕਾਤਾ ਵਿੱਚ ਬੰਗਾਲੀ ਰੀਤੀ-ਰਿਵਾਜਾਂ ਅਨੁਸਾਰ ਆਪਣੇ ਬੁਆਏਫ੍ਰੈਂਡ ਅਨੁਗ੍ਰਹ ਤਿਵਾਰੀ ਨਾਲ ਵਿਆਹ ਕੀਤਾ। ਇਸ ਦੌਰਾਨ ਦੋਵੇਂ ਬੰਗਾਲੀ ਰਵਾਇਤੀ ਕੱਪੜਿਆਂ ‘ਚ ਨਜ਼ਰ ਆ ਰਹੇ ਹਨ।

newly married naagin actress
newly married naagin actress

ਸਾਯੰਤਨੀ ਨੂੰ ਦੁਲਹਨ ਦੀ ਲਾਲ ਸਾੜੀ ‘ਚ ਦੇਖਿਆ ਜਾ ਸਕਦਾ ਹੈ। ਜਦੋਂ ਕਿ ਲਾੜਾ ਅਨੁਗ੍ਰਹ ਕਰੀਮ ਕਲਰ ਦੀ ਫਲੋਰਲ ਸ਼ੇਰਵਾਨੀ ਵਿੱਚ ਨਜ਼ਰ ਆ ਰਿਹਾ ਹੈ। ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਾਯੰਤਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮਿਸ ਟੂ ਮਿਸਿਜ਼’ ਬਣਨ ਦਾ ਸਫਰ।

newly married naagin actress
newly married naagin actress

ਲਾੜੀ ਸਾਯੰਤਨੀ ਨੇ ਆਪਣੇ ਵਿਆਹ ‘ਤੇ ਸੋਨੇ ਦੇ ਗਹਿਣੇ ਪਹਿਨੇ ਸਨ। ਜੋ ਉਸ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ। ਤਸਵੀਰਾਂ ‘ਚ ਸਾਯੰਤਨੀ ਨੂੰ ਮੰਗਲਸੂਤਰ ਅਤੇ ਮੱਥੇ ‘ਤੇ ਸਿੰਦੂਰ ਲਾਇਆ ਹੋਇਆ ਹੈ।

newly married naagin actress
newly married naagin actress

ਸਾਯੰਤਨੀ ਘੋਸ਼ ਅਤੇ ਉਨ੍ਹਾਂ ਦੇ ਪਤੀ ਅਨੁਗ੍ਰਹਿ ਤਿਵਾਰੀ ‘ਜਸਟ ਮੈਰਿਡ’ ਦੀ ਇਸ ਲਿਸਟ ‘ਚ ਸ਼ਾਮਲ ਹੋ ਗਏ ਹਨ। ਦੋਵਾਂ ਨੇ ਹਾਲ ਹੀ ‘ਚ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਹੁਣ ਦੋਵੇਂ ਜੈਪੁਰ ‘ਚ ਰਿਸੈਪਸ਼ਨ ਪਾਰਟੀ ਕਰਨਗੇ।

ਇਹ ਵੀ ਦੇਖੋ : ਕ੍ਰਿਕਟ ਨੇ ਕਿਵੇਂ ਬਦਲੀ Ammy Virk ਦੀ ਜ਼ਿੰਦਗੀ, Bollywood ‘ਚ Diljit ਦੁਸਾਂਝ ਤੋਂ ਬਾਅਦ ਹੁਣ ਹੋਣਗੇ ਐਮੀ ਦੇ ਚਰਚੇ

The post Newly Married : ਅਦਾਕਾਰਾ ਸਾਯੰਤਨੀ ਘੋਸ਼ ਨੇ ਬੁਆਏਫ੍ਰੈਂਡ ਅਨੁਗ੍ਰਹ ਤਿਵਾਰੀ ਦੇ ਨਾਂ ਦਾ ਭਰਿਆ ਸਿੰਦੂਰ, ਦੇਖੋ ਵਿਆਹ ਅਤੇ ਦੀਆਂ ਕੁਝ ਖਾਸ ਤਸਵੀਰਾਂ appeared first on Daily Post Punjabi.



Previous Post Next Post

Contact Form