
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਕਿ ਤਿੰਨ ਜਨਵਰੀ ਤੋਂ 15 – 18 ਸਾਲ ਉਮਰ ਵਰਗ ਦਾ ਟੀਕਾਕਰਣ ਸ਼ੁਰੂ ਹੋਵੇਗਾ। ਮੋਦੀ ਨੇ ਐਲਾਨ ਕੀਤਾ ਹੈ ਕਿ 3 ਜਨਵਰੀ ਤੋਂ 15-18 ਸਾਲ ਦੇ ਉਮਰ ਵਰਗ ਦੇ ਬੱਚਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ। 10 ਜਨਵਰੀ ਤੋਂ ਹੈਲਥ ਕੇਅਰ ਅਤੇ ਫਰੰਟ ਲਾਈਨ ਵਰਕਰਸ ਨੂੰ ਡੋਜ ਦਿੱਤੀ ਜਾਵੇਗੀ ਅਤੇ ਨਾਲ ਹੀ 10 ਜਨਵਰੀ ਤੋਂ 60 ਸਾਲ ਤੋਂ ਜਿਆਦਾ ਉਮਰ ਦੇ ਬਜ਼ੁਰਗਾਂ ਜਾਂ ਗੰਭੀਰ ਰੋਗ ਨਾਲ ਪੀੜਤਾਂ ਨੂੰ ਵੀ ਡਾਕਟਰ ਦੀ ਸਲਾਹ ਉੱਤੇ ਪ੍ਰੀ-ਕਾਸ਼ਨ ਡੋਜ ਯਾਨੀ ਬੂਸਟਰ ਡੋਜ ਦਿੱਤੀ ਜਾਵੇਗੀ।
The post 3 ਜਨਵਰੀ ਤੋਂ 15-18 ਸਾਲ ਦੇ ਬੱਚਿਆਂ ਅਤੇ ਫਰੰਟ ਲਾਈਨ ਵਰਕਰਸ , ਬਜ਼ੁਰਗਾਂ ਨੂੰ ਲੱਗੇਗੀ ਬੂਸਟਰ ਡੋਜ first appeared on Punjabi News Online.
source https://punjabinewsonline.com/2021/12/26/3-%e0%a8%9c%e0%a8%a8%e0%a8%b5%e0%a8%b0%e0%a9%80-%e0%a8%a4%e0%a9%8b%e0%a8%82-15-18-%e0%a8%b8%e0%a8%be%e0%a8%b2-%e0%a8%a6%e0%a9%87-%e0%a8%ac%e0%a9%b1%e0%a8%9a%e0%a8%bf%e0%a8%86%e0%a8%82-%e0%a8%85/
Sport:
PTC News