
ਚੱਲ ਰਹੇ ਟੋਕੀਓ ਉਲੰਪਿਕਸ ਵਿੱਚ ਭਾਰਤ ਦੀ ਬੈਡਮਿੰਟਨ ਖਿਡਾਰੀ ਪੀ ਵੀ ਸਿੰਧੂ ਨੇ ਮਹਿਲਾ ਸਿੰਗਲਜ਼ ਗਰੁੱਪ ਜੇ ਮੈਚ ਵਿਚ ਹਾਂਗ ਕਾਂਗ ਦੀ ਯੀ.ਨਗਾਨ ਚੇਉਂਗ ਨੂੰ ਹਰਾ ਕੇ ਟੋਕਿਓ ਓਲੰਪਿਕ ਵਿਚ ਇਥੇ ਰਾਉਂਡ ਆਫ 16 ਮੈਚ ਵਿਚ ਪ੍ਰਵੇਸ਼ ਕੀਤਾ। ਸਿੰਧੂ ਨੇ ਗਰੁੱਪ ਜੇ ਵਿਚ ਯੀ.ਨਗਾਨ ਚੇਉਂਗ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਟਾਪ ਕੀਤਾ।
source https://punjabinewsonline.com/2021/07/28/tokyo-olympics-update-%e0%a8%b8%e0%a8%bf%e0%a9%b0%e0%a8%a7%e0%a9%82-%e0%a8%a8%e0%a9%87-%e0%a8%9c%e0%a8%bf%e0%a9%b1%e0%a8%a4%e0%a8%bf%e0%a8%86-%e0%a8%ae%e0%a9%88%e0%a8%9a/
Sport:
PTC News