ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀ ਦੀ ਗਟਰ ‘ਚ ਡਿੱਗਣ ਨਾਲ ਹੋਈ ਮੌਤ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਵਾਟਰ ਸਪਲਾਈ ਵਿਭਾਗ ਵਿਚ ਇਕ ਮੁਲਾਜਮ ਦੀ ਗਟਰ ਦੇ ਡੁੰਗੇ ਪਾਣੀ ਵਿਚ ਡਿਗ ਕੇ ਮੌਤ ਹੁਣ ਦਾ ਹੈ ਜੋ ਕਿ ਉਸਦੇ ਸਾਥੀ ਮੁਲਾਜਮ ਮੁਕੇਸ਼ ਮੁਤਾਬਿਕ ਉਹ ਆਪਣੀ ਦੁਪਿਹਰ ਦੀ ਡਿਊਟੀ ਤੇ ਪਹੁੰਚਿਆ ਤਾਂ ਦੇਖਿਆ ਕਿ ਸਵੇਰ ਦੀ ਡਿਉਟੀ ਵਾਲਾ ਰਮਨ ਕੁਮਾਰ ਡੁੰਗੇ ਪਾਣੀ ਵੀ ਡੁੱਬਣ ਕਾਰਨ ਮੌਤ ਹੋ ਗਈ ਹੈ ਜਿਸਨੂੰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਕੱਢਿਆ ਗਿਆ ਪਰ ਉਦੋਂ ਤਕ ਉਸਦੀ ਮੌਤ ਹੋ ਗਈ ਸੀ। ਪਰ ਇਹ ਪਤਾ ਨਹੀ ਚੱਲਿਆ ਕਿ ਉਹ ਡੁੱਬਿਆ ਹੈ ਜਾਂ ਉਸਨੇ ਸੁਸਾਇਡ ਕੀਤੀ ਹੈ।

ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਵਲੌ ਮ੍ਰਿਤਕ ਜੌ ਔਇ ਹੁਸ਼ਿਆਰਪੁਰ ਦਾ ਰਹਿਣ ਵਾਲਾ ਰਮਨ ਕੁਮਾਰ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਲਦ ਹੀ ਲਾਸ਼ ਕਬਜੇ ਵਿਚ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

The post ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀ ਦੀ ਗਟਰ ‘ਚ ਡਿੱਗਣ ਨਾਲ ਹੋਈ ਮੌਤ appeared first on Daily Post Punjabi.



source https://dailypost.in/news/punjab/majha/%e0%a8%b5%e0%a8%be%e0%a8%9f%e0%a8%b0-%e0%a8%b8%e0%a8%aa%e0%a8%b2%e0%a8%be%e0%a8%88-%e0%a8%b5%e0%a8%bf%e0%a8%ad%e0%a8%be%e0%a8%97-%e0%a8%a6%e0%a9%87-%e0%a8%95%e0%a8%b0%e0%a8%ae%e0%a8%9a%e0%a8%be/
Previous Post Next Post

Contact Form