ਦੇਸ਼ ‘ਚ ਕੋਰੋਨਾ ਟੀਕਾਕਰਨ ਦਾ ਆਰੰਭ, ਦਿੱਲੀ ਦੇ LNJP ਹਸਪਤਾਲ ਪਹੁੰਚੇ CM ਕੇਜਰੀਵਾਲ….

covaxin vaccine updates: ਭਾਰਤ ‘ਚ ਅੱਜ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਵੈਕਸੀਨੇਸ਼ਨ ਡ੍ਰਾਈਵ ਸ਼ੁਰੂ ਹੋ ਗਈ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਸੰਬੋਧਨ ਰਾਹੀਂ ਕੋਰੋਨਾ ਵੈਕਸੀਨੇਸ਼ਨ ਅਭਿਆਨ ਦੀ ਸ਼ੁਰੂਆਤ ਕੀਤੀ।ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਟੀਕਾ ਵਿਕਸਤ ਕਰਨ ਲਈ ਵਿਗਿਆਨਕਾਂ ਨੇ ਸਖਤ ਮਿਹਨਤ ਕੀਤੀ ਹੈ।ਪੀਐੱਮ ਮੋਦੀ ਨੇ ਕਿਹਾ ਕਿ ਅਜਿਹੇ ਹੀ ਦਿਨ ਦੇ ਲਈ ਰਾਸ਼ਟਰਕਵੀ ਰਾਮਧਾਰੀ ਸਿੰਘ ਦਿਨਕਰ ਨੇ ਕਿਹਾ ਸੀ ਕਿ ਮਨੁੱਖ ਜਦੋਂ ਜੋਰ ਲਗਾਉਂਦਾ ਹੈ ਤਾਂ ਪੱਥਰ ਪਾਣੀ ਬਣ ਜਾਂਦਾ ਹੈ।

covaxin vaccine updates
covaxin vaccine updates

ਬੀਜੇਪੀ ਸੰਸਦ ਡਾ. ਮਹੇਸ਼ ਸ਼ਰਮਾ ਕੋਰੋਨਾ ਵੈਕਸੀਨ ਲੈਣ ਵਾਲੇ ਪਹਿਲੇ ਸਾਂਸਦ ਬਣੇ ਹਨ।ਡਾਕਟਰ ਸ਼ਰਮਾ ਨੇ ਕਿਹਾ ਕਿ ਉਨਾਂ੍ਹ ਨੂੰ ਕੋਵਿਡਸ਼ੀਲਡ ਵੈਕਸੀਨ ਲਗਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਕੋਰੋਨਾ ਫ੍ਰੰਟਲਾਈਨ ਵਰਕਰ ਦੇ ਰੂਪ ‘ਚ ਕੰਮ ਕੀਤਾ ਹੈ।ਡਾ. ਸ਼ਰਮਾ ਨੇ ਕਿਹਾ ਹੈ ਕਿ ਇਸ ਵੈਕਸੀਨ ਨੂੰ ਲੈਣ ‘ਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਡਰ ਦਾ ਅਨੁਭਵ ਨਹੀਂ ਕਰਵਾਉਣਾ ਚਾਹੀਦਾ।ਏਮਜ਼ ‘ਚ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ ਕੇ ਪਾਲ ਨੂੰ ਵੀ ਕੋੋਰੋਨਾ ਦੀ ਵੈਕਸੀਨ ਲਗਾਇਆ ਗਈ।

Deep Sidhu ਦੇ ਭਰਾ ਤੇ ਸਾਥੀਆਂ ਨੂੰ NIA ਦੇ ਸੰਮਨ ਬਾਰੇ ਕੀ ਬੋਲੇ ਦੀਪ ਸਿੱਧੂ, ਸੁਣੋ Live

The post ਦੇਸ਼ ‘ਚ ਕੋਰੋਨਾ ਟੀਕਾਕਰਨ ਦਾ ਆਰੰਭ, ਦਿੱਲੀ ਦੇ LNJP ਹਸਪਤਾਲ ਪਹੁੰਚੇ CM ਕੇਜਰੀਵਾਲ…. appeared first on Daily Post Punjabi.



Previous Post Next Post

Contact Form