PM ਮੋਦੀ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਾਉਣ ਵਾਲੀ ਨਰਸ ਨੇ ਕਿਹਾ,”ਮੇਰੇ ਲਈ ਇਹ ਯਾਦਗਾਰ ਪਲ”

reaction nurses administered covid vaccine pm modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਪੰਜਾਬ ਦੀ ਇੱਕ ਨਰਸ ਨਿਸ਼ਾ ਸ਼ਰਮਾ ਨੇ ਦਿੱਤੀ।ਪੁਡੂਚੇਰੀ ਤੋਂ ਸਿਸਟਰ ਪੀ ਨਿਵੇਦਾ ਉਨਾਂ੍ਹ ਦੇ ਨਾਲ ਮੌਜੂਦ ਰਹੀ।1 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ ਸੀ ਉਦੋਂ ਵੀ ਪੀਨਿਵੇਦਾ ਉੱਥੇ ਮੌਜੂਦ ਰਹੀ।

reaction nurses administered covid vaccine pm modi

ਸਿਸਟਰ ਨਿਵੇਦਾ ਦਾ ਕਹਿਣਾ ਹੈ ਕਿ ਮੈਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਬਹੁਤ ਵਧੀਆ ਲੱਗਾ।ਅਸੀਂ ਪੀਐੱਮ ਮੋਦੀ ਨਾਲ ਫੋਟੋ ਵੀ ਖਿਚਵਾਈ।ਉਨਾਂ੍ਹ ਦਾ ਕਹਿਣਾ ਹੈ ਸਾਡਾ ਪੀਐੱਮ ਮੋਦੀ ਨੂੰ ਮਿਲਣ ਦਾ ਤਜ਼ਰਬਾ ਬਹੁਤ ਲੱਗਾ।ਨਰਸਾਂ ਦਾ ਕਹਿਣਾ ਹੈ ਕਿ ਪੀਐੱਮ ਮੋਦੀ ਨੂੰ ਟੀਕਾ ਲਗਾਉਣ ਵਾਲਾ ਸਮਾਂ ਸਾਡੇ ਲਈ ਇੱਕ ਬੇਹੱਦ ਖਾਸ ਪਲ ਸਨ।

The post PM ਮੋਦੀ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਾਉਣ ਵਾਲੀ ਨਰਸ ਨੇ ਕਿਹਾ,”ਮੇਰੇ ਲਈ ਇਹ ਯਾਦਗਾਰ ਪਲ” appeared first on Daily Post Punjabi.



Previous Post Next Post

Contact Form