‘2024 ਲੋਕ ਸਭਾ ਚੋਣਾਂ ਚ ਅਸੀਂ ਵੱਧ ਸੀਟਾਂ ਜਿੱਤ ਸਕਦੇ ਸੀ’ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ ਕਿ ਜੇਕਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਕੀਤੀ ਜਾਂਦੀ ਤਾਂ ਕਾਂਗਰਸ ਪਾਰਟੀ ਵਧ ਸੀਟਾਂ ਜਿੱਤ ਸਕਦੀ ਸੀ।

ਇਹ ਵੀ ਪੜ੍ਹੋ : ਕਬੱਡੀ ਜਗਤ ਨੂੰ ਪਿਆ ਇੱਕ ਹੋਰ ਵੱਡਾ ਘਾਟਾ, ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਹੋਇਆ ਦਿ/ਹਾਂਤ

ਰਾਜਾ ਵੜਿੰਗ ਨੇ ਮੰਨਿਆ ਕਿ ਟਿਕਟਾਂ ਦੇ ਵੰਡ ਕਾਰਨ ਪਾਰਟੀ ਨੂੰ ਕੁਝ ਨੁਕਸਾਨ ਹੋਇਆ। ਜੇ ਟਿਕਟਾਂ ਠੀਕ ਦਿੱਤੀਆਂ ਹੁੰਦੀਆਂ ਤਾਂ ਅਸੀਂ ਹੋਰ ਸੀਟਾਂ ਜਿੱਤਦੇ। ਪਾਰਟੀ ਦੀ ਨੀਤੀ ਪੱਖਪਾਤੀ ਨਹੀਂ ਸੀ, ਪਰ ਗਲਤੀ ਹੋਈ। ਗਲਤੀ ਨਾ ਹੋਈ ਹੁੰਦੀ ਤਾਂ ਵੱਧ ਸੀਟਾਂ ਜਿੱਤਦੇ। ਇਸ ਦੇ ਨਾਲ ਇਥੇ ਇਹ ਵੀ ਦੱਸ ਦੇਈਏ ਕਿ ਰਾਜਾ ਵੜਿੰਗ ਨੇ ਕਿਸੇ ਖਾਸ ਸੀਟ ਜਾਂ ਉਮੀਦਵਾਰ ਦਾ ਨਾਂ ਨਹੀਂ ਲਿਆ। ਜ਼ਿਕਰਯੋਗ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਪੰਜਾਬ ਦੀਆਂ 13 ਵਿਚੋਂ 7 ਸੀਟਾਂ ਜਿੱਤੀਆਂ ਸਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘2024 ਲੋਕ ਸਭਾ ਚੋਣਾਂ ਚ ਅਸੀਂ ਵੱਧ ਸੀਟਾਂ ਜਿੱਤ ਸਕਦੇ ਸੀ’ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ appeared first on Daily Post Punjabi.



Previous Post Next Post

Contact Form