TV Punjab | Punjabi News Channel
Punjabi News, Punjabi TV
|
Table of Contents
|
ਕੈਨੇਡਾ ਨੇ ਅਮਰੀਕਾ-ਈਰਾਨ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤ; ਸ਼ਾਂਤੀ ਵੱਲ ਦੱਸਿਆ ਅਹਿਮ ਕਦਮ
Monday 15 June 2026 01:41 PM UTC+00 | Tags: canada canada-news defense-mission diplomacy foreign-policy g7-summit global-peace international-relations maritime-trade mark-carney ottawa pakistan punjabi-news qatar strait-of-hormuz top-news trending trending-news us-iran-ceasefire world
The post ਕੈਨੇਡਾ ਨੇ ਅਮਰੀਕਾ-ਈਰਾਨ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤ; ਸ਼ਾਂਤੀ ਵੱਲ ਦੱਸਿਆ ਅਹਿਮ ਕਦਮ appeared first on TV Punjab | Punjabi News Channel.
Tags:
|
ਬੱਚਿਆਂ ਦੀ ਆਨਲਾਈਨ ਪ੍ਰਾਈਵੇਸੀ ਦੀ ਸੁਰੱਖਿਆ ਅਤੇ AI ਚੈਟਬੋਟਸ ‘ਤੇ ਨਕੇਲ ਪਾਉਣ ਲਈ ਕੈਨੇਡਾ ਸਰਕਾਰ ਵੱਲੋਂ ਬਿੱਲ ਸੀ-34 ਪੇਸ਼
Monday 15 June 2026 03:52 PM UTC+00 | Tags: artificial-intelligence bill-c-34 canada canada-legislation canada-news child-data-protection digital-privacy digital-safety-commission internet-safety online-safety ottawa punjabi-news safe-social-media-act social-media-ban tech-regulations top-news trending trending-news world
The post ਬੱਚਿਆਂ ਦੀ ਆਨਲਾਈਨ ਪ੍ਰਾਈਵੇਸੀ ਦੀ ਸੁਰੱਖਿਆ ਅਤੇ AI ਚੈਟਬੋਟਸ ‘ਤੇ ਨਕੇਲ ਪਾਉਣ ਲਈ ਕੈਨੇਡਾ ਸਰਕਾਰ ਵੱਲੋਂ ਬਿੱਲ ਸੀ-34 ਪੇਸ਼ appeared first on TV Punjab | Punjabi News Channel.
Tags:
|
ਕੈਨੇਡਾ ਦੇ ਸਖ਼ਤ ਜ਼ਮਾਨਤ ਅਤੇ ਸਜ਼ਾ ਸੁਣਾਉਣ ਦੇ ਸੁਧਾਰ ਅਧਿਕਾਰਤ ਤੌਰ ‘ਤੇ ਕਾਨੂੰਨ ਬਣੇ
Tuesday 16 June 2026 12:28 PM UTC+00 | Tags: bail-reform bill-c-14 canada canada-law canada-news canadian-politics court-reforms criminal-justice ottawa public-safety punjabi-news top-news trending trending-news violent-crime-legislation world
The post ਕੈਨੇਡਾ ਦੇ ਸਖ਼ਤ ਜ਼ਮਾਨਤ ਅਤੇ ਸਜ਼ਾ ਸੁਣਾਉਣ ਦੇ ਸੁਧਾਰ ਅਧਿਕਾਰਤ ਤੌਰ ‘ਤੇ ਕਾਨੂੰਨ ਬਣੇ appeared first on TV Punjab | Punjabi News Channel.
Tags:
|
ਕੈਨੇਡਾ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਬਿਨੈਕਾਰਾਂ ਲਈ ਵਰਕ ਪਰਮਿਟ ਦੇ ਨਿਯਮਾਂ ‘ਚ ਦਿੱਤੀ ਢਿੱਲ
Tuesday 16 June 2026 02:33 PM UTC+00 | Tags: bail-reform bollywood-breaking-news-in-punjabi canada canada-immigration canada-law canada-news canadian-politics current-affairs ottawa pnp-update punjabi-news top-news trending trending-news work-permit world
The post ਕੈਨੇਡਾ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਬਿਨੈਕਾਰਾਂ ਲਈ ਵਰਕ ਪਰਮਿਟ ਦੇ ਨਿਯਮਾਂ ‘ਚ ਦਿੱਤੀ ਢਿੱਲ appeared first on TV Punjab | Punjabi News Channel.
Tags:
|
ਕੈਨੇਡਾ ਨੇ ਬਦਲਿਆ ਕਾਨੂੰਨ, ਕ੍ਰਿਮਿਨਲਾਂ ਦੀ ਆਈ ਸ਼ਾਮਤ! CANADA NEWS
Wednesday 17 June 2026 05:17 PM UTC+00 | Tags: airbus artificial-intelligence citizenship crs-score csis deportation express-entry fifa-2026 grosery immigration international-students librals mark-carney news nri oxymeter permanent-residency pierre-poilievre spouse-visa statcan student-visa study-permit top-news toronto trending-news tr-to-pr vancouver vistor-visa weather-canada work-permit
ਕੈਨੇਡਾ, ਜੋ ਕਦੇ ਪ੍ਰਵਾਸੀਆਂ ਦੇ ਸਵਾਗਤ ਲਈ ਜਾਣਿਆ ਜਾਂਦਾ ਸੀ, ਹੁਣ ਆਪਣੀਆਂ ਪ੍ਰਵਾਸ ਨੀਤੀਆਂ ਵਿੱਚ ਇੱਕ ਵੱਡਾ ਅਤੇ ਚਿੰਤਾਜਨਕ ਬਦਲਾਅ ਕਰ ਰਿਹਾ ਹੈ। ਮਾਹਰਾਂ ਅਨੁਸਾਰ, ਦੇਸ਼ ਵਿੱਚ ਵੱਧ ਰਹੀਆਂ ਆਰਥਿਕ ਅਤੇ ਸਮਾਜਿਕ ਮੁਸ਼ਕਲਾਂ ਕਾਰਨ ਸਰਕਾਰ ਨੇ ਨਵੇਂ ਆਉਣ ਵਾਲੇ ਲੋਕਾਂ ਲਈ ‘ਬੂਹੇ ਬੰਦ’ ਕਰਨੇ ਸ਼ੁਰੂ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਹਾਲ ਹੀ ਵਿੱਚ ਪਾਸ ਕੀਤੇ ਗਏ ‘ਬਿੱਲ ਸੀ-12’ ਤਹਿਤ ਸਰਕਾਰ ਨੂੰ ਵੱਡੇ ਪੱਧਰ ‘ਤੇ ਵੀਜ਼ੇ ਰੱਦ ਕਰਨ ਦੇ ਅਧਿਕਾਰ ਮਿਲ ਗਏ ਹਨ। ਇਸ ਤੋਂ ਇਲਾਵਾ, ਸ਼ਰਨਾਰਥੀ ਪ੍ਰਣਾਲੀ ਤੱਕ ਪਹੁੰਚ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ, ਜਿਸ ਨੂੰ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਗੈਰ-ਸੰਵਿਧਾਨਕ ਅਤੇ ਮਨਮਾਨਾ ਦੱਸਿਆ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਅਤਿ ਦੇ ਮੌਸਮ ਦੀਆਂ ਘਟਨਾਵਾਂ ਕਾਰਨ ਘਰਾਂ ਅਤੇ ਗੱਡੀਆਂ ਦੇ ਬੀਮੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ, ਦਸੰਬਰ 2019 ਤੋਂ ਦਸੰਬਰ 2025 ਦੇ ਵਿਚਕਾਰ, ਘਰਾਂ ਅਤੇ ਮੋਰਟਗੇਜ ਦੇ ਬੀਮੇ ਦੀਆਂ ਦਰਾਂ ਵਿੱਚ 45 ਫੀਸਦੀ ਦਾ ਵੱਡਾ ਉਛਾਲ ਆਇਆ ਹੈ, ਜੋ ਕਿ ਦੇਸ਼ ਦੀ ਆਮ ਮਹਿੰਗਾਈ ਦਰ 21 ਫੀਸਦੀ ਨਾਲੋਂ ਦੁੱਗਣੇ ਤੋਂ ਵੀ ਜ਼ਿਆਦਾ ਹੈ। ਇਸੇ ਤਰ੍ਹਾਂ, ਸਵਾਰੀ ਗੱਡੀਆਂ ਦੇ ਬੀਮੇ ਦੀਆਂ ਕੀਮਤਾਂ ਵਿੱਚ ਵੀ 23.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਨਵੇਂ ਆਏ ਪ੍ਰਵਾਸੀਆਂ ਵਿਚ ਮਾਲਕੀ ਦਰ 35.7 ਫ਼ੀ ਦੀ ਤੋਂ ਵਧ ਕੇ 40.2 ਫ਼ੀਸਦੀ ਹੋ ਗਈ ਜਦਕਿ ਕੈਨੇਡਾ ਵਿਚ ਜੰਮਿਆਂ ਦੀ ਮਾਲਕੀ ਦਾ ਅੰਕੜਾ 50.7 ਫ਼ੀਸਦੀ ਤੋਂ ਘਟ ਕੇ 47.8 ਫ਼ੀਸਦੀ ਹੋ ਗਿਆ। ਪੱਕੇ ਹੋਣ ਮਗਰੋਂ ਪਹਿਲੇ ਹੀ ਸਾਲ ਵਿਚ ਮਕਾਨ ਖਰੀਦਣ ਵਾਲੇ ਪ੍ਰਵਾਸੀਆਂ ਵਿਚੋਂ 85 ਫ਼ੀਸਦੀ ਅਜਿਹੇ ਹਨ ਜੋ ਵਰਕ ਪਰਮਿਟ, ਸਟੱਡੀ ਵੀਜ਼ਾ ਜਾਂ ਅਸਾਇਲਮ ਕਲੇਮ ਦੇ ਆਧਾਰ ’ਤੇ ਪਹਿਲਾਂ ਤੋਂ ਹੀ ਕੈਨੇਡਾ ਵਿਚ ਮੌਜੂਦ ਸਨ। ਰਫ਼ਿਊਜੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਕੇਨੇਡਾ ਵਿਚ ਪੰਜ ਸਾਲ ਦੇ ਵਸੇਬੇ ਮਗਰੋਂ ਹਰ 10 ਵਿਚੋਂ ਇਕ ਰਫ਼ਿਊਜੀ ਮਕਾਨ ਮਾਲਕ ਬਣ ਜਾਂਦਾ ਹੈ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ। The post ਕੈਨੇਡਾ ਨੇ ਬਦਲਿਆ ਕਾਨੂੰਨ, ਕ੍ਰਿਮਿਨਲਾਂ ਦੀ ਆਈ ਸ਼ਾਮਤ! CANADA NEWS appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |