TV Punjab | Punjabi News Channel
Punjabi News, Punjabi TV
|
ਸੈਂਕੜੇ ਪੰਜਾਬੀਆਂ ਦੀਆਂ ਪੀ ਆਰ ਅਰਜ਼ੀਆਂ ਰੱਦ! CANADA NEWS
Friday 08 May 2026 05:56 PM UTC+00 | Tags: airbus alberta canada canada-news-bulletin census esxpress-entry expressentry immigration international-students news nri study-permit top-news toronto trending trending-news vancouver-airport vistorvisa work-permit
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. The post ਸੈਂਕੜੇ ਪੰਜਾਬੀਆਂ ਦੀਆਂ ਪੀ ਆਰ ਅਰਜ਼ੀਆਂ ਰੱਦ! CANADA NEWS appeared first on TV Punjab | Punjabi News Channel.
Tags:
|
ਕੈਨੇਡਾ ਸਰਕਾਰ ਦਾ ਫੈਸਲਾ; ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ
Friday 08 May 2026 06:05 PM UTC+00 | Tags: airbus alberta canada canada-immigration canada-news-bulletin census esxpress-entry expressentry immigration immigration-consultant international-students news nri study-permit top-news toronto trending trending-news vancouver-airport vistorvisa work-permit
ਸਾਲ 2023 ਦੇ ਮਸ਼ਹੂਰ 700 ਵਿਦਿਆਰਥੀਆਂ ਦੀ ਠੱਗੀ ਦੇ ਮਾਮਲੇ ਦਾ ਮੁੱਖ ਮੁਲਜ਼ਮ ਵੀ ਜਲੰਧਰ ਦਾ ਹੀ ਇਕ ਏਜੰਟ ਸੀ। ਧੋਖਾਧੜੀ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਇੱਕ ਮੁਆਵਜ਼ਾ ਫੰਡ ਬਣਾਇਆ ਜਾਵੇਗਾ। ਜੇਕਰ ਕੋਈ ਲਾਇਸੈਂਸਸ਼ੁਦਾ ਕੰਸਲਟੈਂਟ ਪੈਸੇ ਹੜੱਪਦਾ ਹੈ ਜਾਂ ਗਲਤ ਜਾਣਕਾਰੀ ਦੇ ਕੇ ਨੁਕਸਾਨ ਪਹੁੰਚਾਉਂਦਾ ਹੈ, ਤਾਂ ਪੀੜਤ ਇਸ ਫੰਡ ਰਾਹੀਂ ਮੁਆਵਜ਼ਾ ਲੈ ਸਕਣਗੇ। ਇਸ ਤੋਂ ਇਲਾਵਾ, ਅਪ੍ਰੈਲ 2027 ਤੋਂ ਕੰਸਲਟੈਂਟਾਂ ਦੀ ਇੱਕ ਆਨਲਾਈਨ ਪਬਲਿਕ ਲਿਸਟ ਜਾਰੀ ਕੀਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਦੇ ਲਾਇਸੈਂਸ ਅਤੇ ਪੁਰਾਣੇ ਰਿਕਾਰਡ ਦੀ ਜਾਣਕਾਰੀ ਹੋਵੇਗੀ ਤਾਂ ਜੋ ਲੋਕ ਸਹੀ ਸਲਾਹਕਾਰ ਦੀ ਚੋਣ ਕਰ ਸਕਣ। ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬੀ ਪਰਿਵਾਰ ਅਕਸਰ ਆਪਣੀ ਜ਼ਮੀਨ ਵੇਚ ਕੇ ਜਾਂ ਭਾਰੀ ਕਰਜ਼ਾ ਲੈ ਕੇ 15 ਤੋਂ 25 ਲੱਖ ਰੁਪਏ ਏਜੰਟਾਂ ਨੂੰ ਦਿੰਦੇ ਹਨ। ਅਜਿਹੇ ਵਿੱਚ 15 ਜੁਲਾਈ 2026 ਤੋਂ ਲਾਗੂ ਹੋਣ ਵਾਲੇ ਇਹ ਨਿਯਮ ਪੰਜਾਬ ਦੇ ਪਰਿਵਾਰਾਂ ਲਈ ‘ਸੰਜੀਵਨੀ’ ਸਾਬਤ ਹੋਣਗੇ। ਭਾਰਤ ਵਿੱਚ ਵੀ ਇਮੀਗ੍ਰੇਸ਼ਨ ਨਿਯਮ ਸਖ਼ਤ ਹਨ। ਕਿਸੇ ਵੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਕੰਸਲਟੈਂਸੀ ਏਜੰਸੀ ਦਾ ਲਾਇਸੈਂਸ ਜਾਰੀ ਕਰਨ ਅਤੇ ਰੱਦ ਕਰਨ ਦੀ ਸ਼ਕਤੀ ਹੁੰਦੀ ਹੈ। ਫਰਜ਼ੀ ਵੀਜ਼ਾ ਜਾਂ ਲੈਟਰ ਦੇਣ ‘ਤੇ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੈਨੇਡਾ ਦੇ ਉਲਟ, ਭਾਰਤ ਵਿੱਚ ਠੱਗੀ ਹੋਣ ‘ਤੇ ਸਰਕਾਰ ਵੱਲੋਂ ਕੋਈ ਮੁਆਵਜ਼ਾ ਦੇਣ ਦਾ ਪ੍ਰਬੰਧ ਨਹੀਂ ਹੈ। The post ਕੈਨੇਡਾ ਸਰਕਾਰ ਦਾ ਫੈਸਲਾ; ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
