TV Punjab | Punjabi News Channel
Punjabi News, Punjabi TV
|
ਕੈਨੇਡਾ ਦੇ ਨਵੇਂ ਨਿਯਮ: ਮੋਬਾਈਲ ‘ਤੇ ਪਾਬੰਦੀ, ਸਿਗਰੇਟ ‘ਤੇ ਰੋਕ! CANADA NEWS
Wednesday 29 April 2026 05:15 PM UTC+00 | Tags: amnestyinternational canada canada-news-bulletin edminton esxpress-entry expressentry flights immigration news nri permanent-residency pierre-poilievre punjabi-in-canada social-media study-permit top-news toronto trending trending-news vancouver-airport vistorvisa
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. The post ਕੈਨੇਡਾ ਦੇ ਨਵੇਂ ਨਿਯਮ: ਮੋਬਾਈਲ ‘ਤੇ ਪਾਬੰਦੀ, ਸਿਗਰੇਟ ‘ਤੇ ਰੋਕ! CANADA NEWS appeared first on TV Punjab | Punjabi News Channel.
Tags:
|
ਕੈਨੇਡਾ ਨੇ ਡਿਪੋਰਟ ਕੀਤੇ 1712 ਭਾਰਤੀ ਨਾਗਰਿਕ
Wednesday 29 April 2026 05:20 PM UTC+00 | Tags: amnestyinternational canada canada-news-bulletin edminton esxpress-entry expressentry flights immigration news nri permanent-residency pierre-poilievre punjabi-in-canada social-media study-permit top-news toronto trending trending-news vancouver-airport vistorvisa
ਉਧਰ, ਕੈਨੇਡਾ ਦਾ ਕੰਸਟ੍ਰਸ਼ਨ ਸੈਕਟਰ 2030 ਦੇ ਅੰਤ ਤੱਕ ਤਿੰਨ ਲੱਖ ਵਾਧੂ ਕਾਮਿਆਂ ਦੀ ਮੰਗ ਕਰ ਰਿਹਾ ਹੈ। ਹੈਲਥ ਕੇਅਰ ਅਤੇ ਬਜ਼ੁਰਗਾਂ ਦੇ ਸੰਭਾਲ ਵਾਲੇ ਖੇਤਰ ਵਿਚ ਵੀ ਵੱਡਾ ਖੱਪਾ ਮੌਜੂਦ ਹੈ। ਕੈਨੇਡਾ ਵਿਚ ਇਸ ਵੇਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਿਸੇ ਖੇਤਰ ਵਿਸ਼ੇਸ਼ ਵਿਚ ਪੱਕਾ ਕਰਨ ਦੀ ਕੋਈ ਯੋਜਨਾ ਮੌਜੂਦ ਨਹੀਂ ਪਰ ਸਪੇਨ ਵਾਲਾ ਰਾਹ ਅਖਤਿਆਰ ਕਰਨ ਦੇ ਸੁਝਾਅ ਉਭਰ ਰਹੇ ਹਨ ਜਿਥੇ ਹਾਲ ਹੀ ਵਿਚ ਪੰਜ ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕੀਤਾ ਗਿਆ। ਅਮਰੀਕਾ ਨੇ ਵੀ ਕੁਝ ਦਹਾਕੇ ਪਹਿਲਾਂ ਖੇਤੀ ਕਾਮਿਆਂ ਨੂੰ ਪੱਕਾ ਕਰਨ ਦੀ ਯੋਜਨਾ ਲਿਆਂਦੀ ਸੀ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਕੈਨੇਡਾ ਦੀ ਧਰਤੀ ’ਤੇ ਮੌਜੂਦ ਲੋਕਾਂ ਦੀ ਸੁਚੱਜੀ ਵਰਤੋਂ ਰਾਹੀਂ ਮੁਲਕ ਦੇ ਅਰਥਚਾਰੇ ਨੂੰ ਹੁਲਾਰਾ ਦਿਤਾ ਜਾ ਸਕਦਾ ਹੈ, ਜਿਸ ਨਾਲ ਇੰਮੀਗ੍ਰੇਸ਼ਨ ਉਤੇ ਵਾਧੂ ਬੋਝ ਵੀ ਨਹੀਂ ਪਵੇਗਾ। The post ਕੈਨੇਡਾ ਨੇ ਡਿਪੋਰਟ ਕੀਤੇ 1712 ਭਾਰਤੀ ਨਾਗਰਿਕ appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
