TV Punjab | Punjabi News Channel: Digest for April 09, 2026

TV Punjab | Punjabi News Channel

Punjabi News, Punjabi TV

ਭਾਰਤੀ ਰੈਸਟੌਰੈਂਟ ‘ਤੇ ਪਾਬੰਦੀ! ਲੁੱਟੀ ਗਈ ਬਜ਼ੁਰਗ! CANADA NEWS

Wednesday 08 April 2026 05:17 PM UTC+00 | Tags: artemisii canada canadahousingmarket canada-news-bulletin crsscore deportation easter expressentry hormuz immigration jeremyhansen markcarney news permanentresidency studentvisa top-news toronto trending trending-news trtopr weathercanada workpermit


CANADA: ਕੈਨੇਡਾ ਦੀ ਅੰਤਰਰਾਸ਼ਟਰੀ ਸਟੂਡੈਂਟਸ ਲਈ ਨਵੀਂ ਹਦਾਇਤ ਵੀਜ਼ਾ ਨਿਯਮਾਂ ਦੀ ਪਾਲਣਾ ਦੀ ਪੁਸ਼ਟੀ ਕਰਨ ਦੇ ਨਿਰਦੇਸ਼ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦਾ ਅਧਿਕਾਰੀਆਂ ਲਈ ਨਿਰਦੇਸ਼ ਸ਼ਰਨ ਮੰਗਣ ਵਾਲਿਆਂ ਦੀ ਭਰੋਸੇਯੋਗਤਾ ‘ਤੇ ਸਵਾਲ ਨਾ ਚੁੱਕਣ ਇਮੀਗ੍ਰੇਸ਼ਨ ਦੀ ਉਲੰਘਣਾ ਕਰਨ ‘ਤੇ ਪੰਜਾਬਣ ਦੀ ਕੰਪਨੀ ਬੈਨ ਸਰਕਾਰ ਵੱਲੋਂ ਕੰਪਨੀ ਨੂੰ ਮੋਟਾ ਜ਼ੁਰਮਾਨਾ ਵੀ ਲਗਾਇਆ ਗਿਆ ਕੈਨੇਡਾ ‘ਚ ਪੰਜਾਬੀ ਪਰਿਵਾਰ ਦਾ ਗੈਸ ਸਟੇਸ਼ਨ ਕਰਵਾਇਆ ਬੰਦ ਗੈਸੋਲੀਨ ਵਿਚ ਪਾਣੀ ਦੀ ਮਿਲਾਵਟ ਬਾਰੇ ਆਈਆਂ ਸ਼ਿਕਾਇਤਾਂ ਕੈਨੇਡਾ ਵਿੱਚ ਭਾਰਤੀ ਰੈਸਟੋਰੈਂਟ ‘ਤਾਜ਼’ ‘ਤੇ ਲੱਗੀ ਪਾਬੰਦੀ ਨਾਬਾਲਗ ਨੂੰ ਸ਼ਰਾਬ ਪਰੋਸਣ ਕਾਰਨ ਲਾਇਸੈਂਸ ਮੁਅੱਤਲ ਕੈਨੇਡਾ ‘ਚ ਭਾਰਤੀ ਮਹਿਲਾ ਨਾਲ ਚੋਰੀ ਦੀ ਹੈਰਾਨੀਜਨਕ ਘਟਨਾ ਗੱਲਾਂ ਵਿੱਚ ਉਲਝਾ ਕੇ ਲਾਹ ਲਈਆਂ ਸੋਨੇ ਦੀਆਂ ਕੀਮਤੀ ਚੂੜੀਆਂ ਕਿਟਕੈਟ ਕੈਨੇਡਾ ਦਾ ਵਾਇਰਲ ਚੋਰੀ ਤੋਂ ਬਾਅਦ ਵੱਡਾ ਕਦਮ ਚੌਕਲੇਟ ਦੇ ਡਿਲੀਵਰੀ ਟਰੱਕ ਨੂੰ ਦਿੱਤੀ ਵੀਆਈਪੀ ਸੁਰੱਖਿਆ ਕੈਨੇਡਾ ਸਰਕਾਰ ਨੇ ਦਿੱਤੀ ‘ਮਿਲਕ ਸਕੈਮ’ ਦੀ ਚੇਤਾਵਨੀ ਇੱਕ ਟੈਕਸਟ ਮੈਸੇਜ ਨਾਲ ਸ਼ੁਰੂ ਹੋ ਰਹੀ ਹੈ ਲੱਖਾਂ ਦੀ ਲੁੱਟ ਅਪਰਾਧ ਨੂੰ ਲੈ ਕੇ ਮਾਰਕ ਕਾਰਨੀ ਸਰਕਾਰ ਦੀ ਖੁੱਲ੍ਹ ਗਈ ਪੋਲ ਜ਼ਿਆਦਾਤਰ ਕੈਨੇਡੀਅਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ #asylum #immigration #internationalstudentscanada #quebec #oilprice #amazon #toronto #markcarney #hormuz #easter #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਭਾਰਤੀ ਰੈਸਟੌਰੈਂਟ ‘ਤੇ ਪਾਬੰਦੀ! ਲੁੱਟੀ ਗਈ ਬਜ਼ੁਰਗ! CANADA NEWS appeared first on TV Punjab | Punjabi News Channel.

Tags:
  • artemisii
  • canada
  • canadahousingmarket
  • canada-news-bulletin
  • crsscore
  • deportation
  • easter
  • expressentry
  • hormuz
  • immigration
  • jeremyhansen
  • markcarney
  • news
  • permanentresidency
  • studentvisa
  • top-news
  • toronto
  • trending
  • trending-news
  • trtopr
  • weathercanada
  • workpermit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form