TV Punjab | Punjabi News Channel: Digest for April 28, 2026

TV Punjab | Punjabi News Channel

Punjabi News, Punjabi TV

ਬਜ਼ੁਰਗ ਸਿੱਖ ਨਾਲ ਬਦਸਲੂਕੀ ਕਰਨ ਵਾਲੇ ਦੇ ਘਰ ਪੁੱਜੇ ਪੰਜਾਬੀ! CANADA NEWS

Monday 27 April 2026 04:58 PM UTC+00 | Tags: amnestyinternational canada canada-news-bulletin diljit-dosanjh edminton expressentry flights immigration news nri permanent-residency pierre-poilievre punjabi-in-canada study-permit top-news toronto trending trending-news vancouver vancouver-airport vistorvisa


CANADA: ਪੰਜਾਬੀ ਮੁਟਿਆਰ ਦੀ ਕੈਨੇਡਾ ‘ਚ ਭੇਤਭਰੇ ਹਾਲਾਤਾਂ ‘ਚ ਮੌਤ ਕਿਰਾਏ ਦੇ ਮਕਾਨ ‘ਚ ਪੌੜੀਆਂ ਕੋਲ ਮਿਲੀ ਪ੍ਰਤਿਭਾ ਦੀ ਲਾਸ਼ ਕੈਨੇਡਾ ‘ਚ ਪੜ੍ਹਾਈ ਤੇ ਕੰਮ ਦੇ ਬੋਝ ਦੇ ਚੱਕਰ ਵਿੱਚ ਫਸੇ ਭਾਰਤੀ ਸਟੂਡੈਂਟ ਭਾਰਤੀ ਵਿਦਿਆਰਥਣ ਨੇ ਸਾਂਝੀ ਕੀਤੀ ਆਪਣੀ ਰੋਜ਼ਾਨਾ ਦੀ ਜੱਦੋ-ਜਹਿਦ ਬਜ਼ੁਰਗ ਸਿੱਖ ਨਾਲ ਬਦਸਲੂਕੀ ਕਰਨ ਵਾਲੇ ਨੇ ਮੰਗ ਲਈ ਮੁਆਫ਼ੀ ਪੰਜਾਬੀ ਮੁੰਡਿਆਂ ਨੇ ਗੋਡਿਆਂ ਭਾਰ ਬਿਠਾਇਆ ਤੇ ਮੁਆਫੀ ਮੰਗਵਾਈ ਦਿਲਜੀਤ ਦੋਸਾਂਝ ਦੇ ਵੈਂਕੂਵਰ ਸ਼ੋਅ ‘ਚ ਹੋਇਆ ਭਾਰੀ ਹੰਗਾਮਾ ਦਿਲਜੀਤ ਨੂੰ ਦੱਸਿਆ ਭਾਜਪਾ ਅਤੇ ਆਰਐੱਸਐੱਸ ਦਾ ਏਜੰਟ ਕੈਲਗਰੀ ‘ਚ ਮੁਫ਼ਤ ਰਾਸ਼ਨ ਲਈ ਲੱਗੀਆਂ ਲੰਬੀਆਂ ਕਤਾਰਾਂ ਕੈਨੇਡੀਅਨਜ਼ ਲਈ ‘ਗੁਰੂ ਨਾਨਕ ਫ੍ਰੀ ਕਿਚਨ’ ਬਣਿਆ ਸਹਾਰਾ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਾ ਸਟਰਾਂਗ ਫ਼ੰਡ ਦਾ ਕੀਤਾ ਐਲਾਨ ਸੰਘੀ ਸਰਕਾਰ ਫ਼ੰਡ ‘ਚ 25 ਬਿਲੀਅਨ ਡਾਲਰ ਦਾ ਕਰੇਗੀ ਨਿਵੇਸ਼ ਮੈਨੀਟੋਬਾ ਬਣੇਗਾ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਸੂਬਾ ਸਰਕਾਰ ਅਨੁਸਾਰ ਇਸ ਨਾਲ ਨਾਬਾਲਗਾਂ ‘ਚ ਵੱਧ ਰਹੀ ਹੈ ਚਿੰਤਾ ਤੇ ਡਿਪਰੈਸ਼ਨ ਹੁਣ ਛੋਟੇ ਜਹਾਜ਼ਾਂ ਵਿੱਚ ਵੀ ਮਿਲੇਗੀ ਲੇਟਣ ਵਾਲੀਆਂ ਸੀਟਾਂ ਦੀ ਸਹੂਲਤ ਏਅਰ ਕੈਨੇਡਾ ਅਨੁਸਾਰ ਸਿਗਨੇਚਰ ਕਲਾਸ ‘ਚ ਮਿਲਣਗੀਆਂ ਇਹ ਸੀਟਾਂ #punjabiincanada #diljitdosanjh #vancouver #vistorvisa #studypermit #flights #nri #toronto #immigration #expressentry #edminton #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਬਜ਼ੁਰਗ ਸਿੱਖ ਨਾਲ ਬਦਸਲੂਕੀ ਕਰਨ ਵਾਲੇ ਦੇ ਘਰ ਪੁੱਜੇ ਪੰਜਾਬੀ! CANADA NEWS appeared first on TV Punjab | Punjabi News Channel.

Tags:
  • amnestyinternational
  • canada
  • canada-news-bulletin
  • diljit-dosanjh
  • edminton
  • expressentry
  • flights
  • immigration
  • news
  • nri
  • permanent-residency
  • pierre-poilievre
  • punjabi-in-canada
  • study-permit
  • top-news
  • toronto
  • trending
  • trending-news
  • vancouver
  • vancouver-airport
  • vistorvisa

ਦਿਲਜੀਤ ਦੋਸਾਂਝ ਦੇ ਵੈਂਕੂਵਰ ਸ਼ੋਅ ‘ਚ ਹੋਇਆ ਭਾਰੀ ਹੰਗਾਮਾ!

Monday 27 April 2026 05:30 PM UTC+00 | Tags: amnestyinternational canada canada-news-bulletin diljit-dosanjh edminton expressentry flights immigration music news nri permanent-residency pierre-poilievre punjabi-in-canada study-permit top-news toronto travel trending trending-news vancouver vancouver-airport vistorvisa


ਪੰਜਾਬੀ ਅਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ‘ਔਰਾ-2026’ ਟੂਰ ਦਾ ਆਗਾਜ਼ ਕੈਨੇਡਾ ਦੇ ਵੈਂਕੂਵਰ ਸ਼ਹਿਰ ਤੋਂ ਕੀਤਾ। ਪਰ ਦਿਲਜੀਤ ਦੇ ਇਸ ਲਾਈਵ ਕੰਸਰਟ ਵਿੱਚ ਵੱਖਵਾਦੀ ਸਮਰਥਕਾਂ ਨੇ ਪਹੁੰਚ ਕੇ ਝੰਡੇ ਦਿਖਾਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਦੋਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਵੱਖਵਾਦੀ ਸਮਰਥਕ ਉਨ੍ਹਾਂ ਨਾਲ ਵੀ ਬਹਿਸ ਕਰਨ ਲੱਗੇ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਇੱਕ ਪੋਸਟਰ ਜਾਰੀ ਕਰਕੇ ਦਿਲਜੀਤ ਦੋਸਾਂਝ ਨੂੰ ਭਾਜਪਾ ਤੇ ਆਰਐੱਸਐੱਸ ਦਾ ਏਜੰਟ ਕਰਾਰ ਦਿੱਤਾ। ਉਨ੍ਹਾਂ ਦਾ ਇਲਜ਼ਾਮ ਹੈ ਕਿ ਦਿਲਜੀਤ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਦੀ ਭਾਜਪਾ ਅਤੇ ਆਰਐਸਐਸ ਨਾਲ ਸੈਟਿੰਗ ਕਰਵਾ ਰਹੇ ਹਨ। ਜਾਣਕਾਰੀ ਅਨੁਸਾਰ, ਵੈਂਕੂਵਰ ਵਿੱਚ ਨਾਅਰੇਬਾਜ਼ੀ ਕਰਨ ਵਾਲਿਆਂ ਦੀ ਅਗਵਾਈ ਪਵਨਦੀਪ ਸਿੰਘ ਬੱਸੀ ਅਤੇ ਮਨਦੀਪ ਸਿੰਘ ਰਵੀ ਨੇ ਕੀਤੀ।

ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਗੁਰਪਤਵੰਤ ਸਿੰਘ ਪੰਨੂ ਦੇ ਸੰਗਠਨ ‘ਸਿੱਖ ਫਾਰ ਜਸਟਿਸ’ ਨਾਲ ਜੁੜੇ ਹੋਏ ਹਨ। 23 ਅਪ੍ਰੈਲ ਨੂੰ ਹੋਏ ਇਸ ਕੰਸਰਟ ਦੌਰਾਨ ਭਾਰਤ ਵਿਰੋਧੀ ਨਾਅਰੇ ਵੀ ਲਗਾਏ ਗਏ। ਬਾਅਦ ਵਿੱਚ ਇੱਕ ਵੀਡੀਓ ਜਾਰੀ ਕਰਕੇ ਦਿਲਜੀਤ ‘ਤੇ ਤਿੱਖੇ ਹਮਲੇ ਕੀਤੇ ਗਏ। ਵੱਖਵਾਦੀਆਂ ਨੇ ਕਿਹਾ ਕਿ ਦਿਲਜੀਤ ਦੋਸਾਂਝ ਪੀਐਮ ਮੋਦੀ ਲਈ ਦੇਸ਼-ਵਿਦੇਸ਼ ਵਿੱਚ ਭਾਜਪਾ ਤੇ ਆਰਐੱਸਐੱਸ ਦਾ ਬੇਸ ਤਿਆਰ ਕਰ ਰਹੇ ਹਨ। ਉਨ੍ਹਾਂ ਧਮਕੀ ਦਿੱਤੀ ਕਿ ਦਿਲਜੀਤ ਦੇ ਕੈਲਗਰੀ, ਐਡਮੰਟਨ, ਵਿਨੀਪੈਗ, ਟੋਰਾਂਟੋ, ਨਿਊਯਾਰਕ ਤੇ ਕੈਲੀਫੋਰਨੀਆ ਵਿੱਚ ਹੋਣ ਵਾਲੇ ਸ਼ੋਅਜ਼ ਵਿੱਚ ਵੀ ਇਸੇ ਤਰ੍ਹਾਂ ਹੰਗਾਮਾ ਅਤੇ ਵਿਰੋਧ ਕੀਤਾ ਜਾਵੇਗਾ।

The post ਦਿਲਜੀਤ ਦੋਸਾਂਝ ਦੇ ਵੈਂਕੂਵਰ ਸ਼ੋਅ ‘ਚ ਹੋਇਆ ਭਾਰੀ ਹੰਗਾਮਾ! appeared first on TV Punjab | Punjabi News Channel.

Tags:
  • amnestyinternational
  • canada
  • canada-news-bulletin
  • diljit-dosanjh
  • edminton
  • expressentry
  • flights
  • immigration
  • music
  • news
  • nri
  • permanent-residency
  • pierre-poilievre
  • punjabi-in-canada
  • study-permit
  • top-news
  • toronto
  • travel
  • trending
  • trending-news
  • vancouver
  • vancouver-airport
  • vistorvisa
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form