TV Punjab | Punjabi News Channel
Punjabi News, Punjabi TV
|
ਕੈਨੇਡਾ ‘ਚ ਦਹਿਸ਼ਤ: ਗ਼ਲਤੀ ਨਾਲ ਰਿਹਾਅ ਕੀਤੇ 150 ਕੈਦੀ! CANADA NEWS
Wednesday 22 April 2026 04:32 PM UTC+00 | Tags: alberta amnestyinternational canada canada-news-bulletin daylighttime edminton expressentry immigration maxico news permanentresidency pierrepoilievre studypermit surrey top-news trending trending-news vancouverairport vistorvisa
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. The post ਕੈਨੇਡਾ ‘ਚ ਦਹਿਸ਼ਤ: ਗ਼ਲਤੀ ਨਾਲ ਰਿਹਾਅ ਕੀਤੇ 150 ਕੈਦੀ! CANADA NEWS appeared first on TV Punjab | Punjabi News Channel.
Tags:
|
ਟਰੰਪ ਨੇ ਰੱਦ ਕਰਵਾਈਆਂ 20,000 ਫਲਾਈਟਸ!
Wednesday 22 April 2026 05:27 PM UTC+00 | Tags: birthtourism china citizenship detentioncenter familyvisa flights greencard grosary ice immigration iran lufthansa news punjabiinusa selfdetention top-news trending trending-news truckdriver trump world
ਹਾਂਗਕਾਂਗ ਦੀ ਕੈਥੇਅ ਪੈਸੇਫ਼ਿਕ, ਮਲੇਸ਼ੀਆ ਦੀ ਏਅਰ ਏਸ਼ੀਆ ਅਤੇ ਏਅਰ ਨਿਊਜ਼ੀਲੈਂਡ ਵੱਲੋਂ ਵੀ ਰੂਟ ਘਟਾਏ ਜਾ ਰਹੇ ਹਨ। ਕਈ ਏਅਰਲਾਈਨਜ਼ ਵੱਲੋਂ ਟਿਕਟਾਂ ’ਤੇ ਫ਼ਿਊਲ ਸਰਚਾਰਜ ਵਸੂਲਿਆ ਜਾ ਰਿਹਾ ਹੈ ਪਰ ਬ੍ਰਿਟਿਸ਼ ਏਅਰਲਾਈਨ ਵਰਜਿਨ ਐਟਲਾਂਟਿਕ ਦਾ ਕਹਿਣਾ ਹੈ ਕਿ ਕਿਰਾਏ ਵਧਣ ਦੇ ਬਾਵਜੂਦ ਇਸ ਸਾਲ ਮੁਨਾਫ਼ਾ ਹੋਣ ਦੇ ਆਸਾਰ ਨਹੀਂ। ਜੈੱਟ ਫ਼ਿਊਲ ਮਹਿੰਗਾ ਹੋਣ ਦਾ ਸਿੱਧਾ ਅਸਰ ਹਵਾਈ ਮੁਸਾਫ਼ਰਾਂ ਦੀ ਜੇਬ ’ਤੇ ਪੈ ਰਿਹਾ ਹੈ ਅਤੇ ਕਿਰਾਏ ਵਧਣ ਤੋਂ ਇਲਾਵਾ ਫਲਾਈਟਸ ਦੀ ਗਿਣਤੀ ਘਟਦੀ ਜਾ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਸੀਜ਼ ਫ਼ਾਇਰ ਵਧਾਉਣ ਦਾ ਐਲਾਨ ਕਰ ਚੁੱਕੇ ਹਨ ਪਰ ਹੋਰਮੁਜ਼ ਲਾਂਘੇ ਵਿਚੋਂ ਨਾਕਾਬੰਦੀ ਹਟਾਉਣ ਵਾਸਤੇ ਤਿਆਰ ਨਹੀਂ। ਇਸ ਦੇ ਉਲਟ ਯਮਨ ਦੇ ਹੂਤੀ ਬਾਗੀਆਂ ਨੇ ਸੁਚੇਤ ਕੀਤਾ ਹੈ ਕਿ ਜੰਗ ਹਾਲੇ ਖ਼ਤਮ ਨਹੀਂ ਹੋਈ। ਅਮਰੀਕਾ ਅਤੇ ਈਰਾਨ ਵਿਚਾਲੇ ਸੀਜ਼ਫ਼ਾਇਰ ਕਮਜ਼ੋਰ ਹੈ ਅਤੇ ਜਲਦ ਹੀ ਵੱਡਾ ਧਮਾਕਾ ਹੋਣਾ ਯਕੀਨੀ ਹੈ। The post ਟਰੰਪ ਨੇ ਰੱਦ ਕਰਵਾਈਆਂ 20,000 ਫਲਾਈਟਸ! appeared first on TV Punjab | Punjabi News Channel.
Tags:
|
ਲੁਡੋ ਖੇਡਦੇ ਪੰਜਾਬੀ ਟਰੱਕ ਡ੍ਰਾਈਵਰ ਨੇ ਕਰਤਾ ਕਾਰਾ!
Wednesday 22 April 2026 05:33 PM UTC+00 | Tags: alberta amnestyinternational canada canada-news-bulletin daylighttime edminton expressentry immigration maxico news permanentresidency pierrepoilievre statcan studypermit surrey top-news toronto trending trending-news vancouverairport vistorvisa
ਹਾਦਸੇ ਤੋਂ ਤੁਰੰਤ ਬਾਅਦ ਬਲਜੀਤ ਸਿੰਘ ਕੈਨੇਡਾ ਛੱਡ ਕੇ ਭਾਰਤ ਭੱਜ ਗਿਆ ਸੀ ਅਤੇ ਬਾਅਦ ਵਿੱਚ ਉਹ ਕੈਲੀਫੋਰਨੀਆ ਚਲਾ ਗਿਆ। ਅੰਤਰਰਾਸ਼ਟਰੀ ਵਾਰੰਟ ਜਾਰੀ ਹੋਣ ਤੋਂ ਬਾਅਦ, ਅਗਸਤ 2025 ਵਿੱਚ ਅਮਰੀਕੀ ਫੈਡਰਲ ਏਜੰਟਾਂ ਨੇ ਉਸਨੂੰ ਕੈਲੀਫੋਰਨੀਆ ਤੋਂ ਗ੍ਰਿਫਤਾਰ ਕੀਤਾ ਅਤੇ ਸਤੰਬਰ 2025 ਵਿੱਚ ਉਸਦੀ ਹਵਾਲਗੀ ਕੈਨੇਡਾ ਨੂੰ ਕਰ ਦਿੱਤੀ ਗਈ ਸੀ। ਬਲਜੀਤ ਸਿੰਘ ਵੱਲੋਂ ਅਦਾਲਤ ਵਿੱਚ ਖ਼ਤਰਨਾਕ ਡ੍ਰਾਈਵਿੰਗ ਕਰਕੇ ਮੌਤ ਦਾ ਕਾਰਨ ਬਣਨ ਦਾ ਗੁਨਾਹ ਕਬੂਲ ਕਰਨ ਤੋਂ ਬਾਅਦ ਹੁਣ ਉਸਦੀ ਸਜ਼ਾ ਦਾ ਐਲਾਨ 4 ਜੂਨ 2026 ਨੂੰ ਕੀਤਾ ਜਾਵੇਗਾ। ਕਾਨੂੰਨੀ ਮਾਹਿਰਾਂ ਅਨੁਸਾਰ ਉਸਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਨੇ ਡੈਸ਼ਕੈਮ ਫੁਟੇਜ ਵਿੱਚ ਉਸਨੂੰ ਗੇਮ ਖੇਡਦੇ ਹੋਏ ਦੇਖਿਆ ਸੀ, ਜੋ ਕਿ ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਬੂਤ ਸਾਬਤ ਹੋਇਆ ਹੈ। ਇਸ ਘਟਨਾ ਨੇ ਕੈਨੇਡਾ ਵਿੱਚ ਸੜਕ ਸੁਰੱਖਿਆ ਅਤੇ ਟਰੱਕ ਡਰਾਈਵਰਾਂ ਦੁਆਰਾ ਮੋਬਾਈਲ ਦੀ ਵਰਤੋਂ ਨੂੰ ਲੈ ਕੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ। The post ਲੁਡੋ ਖੇਡਦੇ ਪੰਜਾਬੀ ਟਰੱਕ ਡ੍ਰਾਈਵਰ ਨੇ ਕਰਤਾ ਕਾਰਾ! appeared first on TV Punjab | Punjabi News Channel.
Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |

