TV Punjab | Punjabi News Channel: Digest for March 20, 2026

TV Punjab | Punjabi News Channel

Punjabi News, Punjabi TV

ਕੈਨੇਡਾ ਦੇ ਲੋਕ ਹੋਏ ਦੁਖੀ; ਖੁਸ਼ ਰਹਿਣਾ ਛੱਡਿਆ! CANADA NEWS

Thursday 19 March 2026 04:20 PM UTC+00 | Tags: backlog bank-of-canada canada canada-news-bulletin crsscore deportation dougford expressentry hormuz immigration iranisraelwar markcarney news population-of-canada studentvisa top-news trending trending-news trtopr workpermit world-happiness-report-2026


CANADA: ਕੈਨੇਡਾ ਦੇ ਨੌਜਵਾਨਾਂ ‘ਚ ਜ਼ਿੰਦਗੀ ਪ੍ਰਤੀ ਨਿਰਾਸ਼ਾ ਵਧੀ ਵਿਸ਼ਵ ਖੁਸ਼ਹਾਲੀ ਦੀ ਰੈਂਕਿੰਗ ਵਿੱਚ ਆਈ ਗਿਰਾਵਟ ਕੈਨੇਡਾ ਤੋਂ ਦੋ ਗੈਂਗਸਟਰ ਅਰਸ਼ਦੀਪ ਅਤੇ ਸੁਖਨਾਜ਼ ਡਿਪੋਰਟ ਹਰ ਹਫਤੇ ਕਰੀਬ 400 ਲੋਕਾਂ ਨੂੰ ਦਿੱਤਾ ਜਾ ਰਿਹੈ ਦੇਸ਼ ਨਿਕਾਲਾ ਕੈਨੇਡਾ ਦੀ ਜਨਸੰਖਿਆ ਵਿੱਚ ਆਈ ਇਤਿਹਾਸਕ ਗਿਰਾਵਟ ਆਖਰੀ ਤਿੰਨ ਮਹੀਨਿਆਂ ਵਿੱਚ ਇੱਕ ਲੱਖ ਤੋਂ ਵੱਧ ਲੋਕ ਘਟੇ ਇਮੀਗ੍ਰੇਸ਼ਨ ਵਿਭਾਗ ਕੋਲ ਬੈਕਲਾਗ ਅਰਜ਼ੀਆਂ ਦੀ ਗਿਣਤੀ ਘਟੀ ਅਕਤੂਬਰ 2025 ਤੋਂ ਬਾਅਦ ਪਹਿਲੀ ਵਾਰ 10 ਲੱਖ ਤੋਂ ਹੇਠਾਂ ਆਈ ਬੀਰਇੰਦਰ ਸਿੰਘ ਦੇ ਦੋਸਤਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ ਜਥੇਬੰਦੀ ਨੇ ਨਸਲੀ ਨਫ਼ਰਤ ਦੇ ਨਜ਼ਰੀਏ ਤੋਂ ਪੜਤਾਲ ਮੰਗੀ ਬੈਂਕ ਔਫ਼ ਕੈਨੇਡਾ ਨੇ ਵਿਆਜ ਦਰ 2.25% 'ਤੇ ਬਰਕਰਾਰ ਰੱਖੀ ਜੰਗ ਕਾਰਨ ਗੈਸ ਦੀਆਂ ਕੀਮਤਾਂ ਨਾਲ ਵੱਧ ਸਕਦੀ ਮਹਿੰਗਾਈ ਲੁਟੇਰਿਆਂ 'ਤੇ ਗੋਲੀ ਚਲਾਉਣ ਵਾਲੇ ਮਕਾਨ ਮਾਲਕ ਦੀ ਫ਼ੋਰਡ ਨੇ ਕੀਤੀ ਤਾਰੀਫ਼ ਵਿਰੋਧੀ ਪਾਰਟੀਆਂ ਨੇ ਡਗ ਫ਼ੋਰਡ ਦੇ ਬਿਆਨ ਨੂੰ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਸਕੂਲਾਂ ਚ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਦੋ ਟੀਨੇਜਰ ਗ੍ਰਿਫ਼ਤਾਰ ਪੁਲਿਸ ਨੇ ਹੱਥ ਨਾਲ ਲਿਖੇ ਪਲਾਨ ਅਤੇ ਜਾਅਲੀ ਹਥਿਆਰ ਬਰਾਮਦ ਕੀਤੇ ਫ਼ਾਰਸ ਦੀ ਖਾੜੀ ਵਿੱਚ ਫਸੇ ਕੈਨੇਡਾ ਦੇ ਦੋ ਮਾਲਵਾਹਕ ਜਹਾਜ਼ ਹਾਰਮੁਜ਼ ਸਟ੍ਰੇਟ ਬੰਦ ਹੋਣ ਕਾਰਨ ਜਹਾਜ਼ਾਂ ਦਾ ਰਸਤਾ ਰੁਕਿਆ #worldhappinessreport2026 #immigration #backlog #bankofcanada #populationofcanada #markcarney #hormuz #israel #iran #deportation #dougford #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਕੈਨੇਡਾ ਦੇ ਲੋਕ ਹੋਏ ਦੁਖੀ; ਖੁਸ਼ ਰਹਿਣਾ ਛੱਡਿਆ! CANADA NEWS appeared first on TV Punjab | Punjabi News Channel.

Tags:
  • backlog
  • bank-of-canada
  • canada
  • canada-news-bulletin
  • crsscore
  • deportation
  • dougford
  • expressentry
  • hormuz
  • immigration
  • iranisraelwar
  • markcarney
  • news
  • population-of-canada
  • studentvisa
  • top-news
  • trending
  • trending-news
  • trtopr
  • workpermit
  • world-happiness-report-2026
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form