TV Punjab | Punjabi News Channel: Digest for March 17, 2026

TV Punjab | Punjabi News Channel

Punjabi News, Punjabi TV

ਬਰਫ਼ਬਾਰੀ ਅਤੇ ਸਰਦੀ ਦਾ ਕੈਨੇਡਾ 'ਚ ਕਹਿਰ! CANADA NEWS

Monday 16 March 2026 04:05 PM UTC+00 | Tags: britishcolumbia canada canada-news-bulletin crsscore deportation expressentry hormuz immigration iranisraelwar markcarney news ontario russia studentvisa surrey tfwp top-news trending trending-news trtopr uscanadaborder visa workpermit


CANADA: ਕੈਨੇਡਾ ‘ਚ ਸਿੱਖ ਨੌਜਵਾਨਾਂ ਦੇ ਕਤਲ ਦੀਆਂ ਸਿਲਸਿਲੇਵਾਰ ਚਾਰ ਵਾਰਦਾਤਾਂ ਚਾਰੇ ਨੌਜਵਾਨਾਂ ਦਾ ਅਲੱਗ-ਅਲੱਗ ਘਟਨਾਵਾਂ ਵਿੱਚ ਤਿੰਨ ਦਿਨ ਵਿੱਚ ਕਤਲ ਕੈਨੇਡਾ ਵਿੱਚ ਮੋਗਾ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਪੁਲਿਸ ਨੇ ਇਸ ਮਾਮਲੇ ‘ਚ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਬਰਫ਼ਬਾਰੀ ਸਰਦੀਆਂ ਦਾ ਕਹਿਰ ਜਾਰੀ ਸਸਕੈਚਵਨ ਤੇ ਮੈਨੀਟੋਬਾ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਮੌਸਮ ਦੀ ਚੇਤਾਵਨੀ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀ ਕਰਜ਼ਾ ਮੁਆਫ਼ੀ ਯੋਜਨਾ ਦਾ ਵਿਸਥਾਰ ਅਧਿਆਪਕਾਂ ਅਤੇ ਸੋਸ਼ਲ ਵਰਕਰਾਂ ਸਮੇਤ 10 ਨਵੇਂ ਕਿੱਤਿਆਂ ਨੂੰ ਫਾਇਦਾ ਕੈਨੇਡੀਅਨ ਤੇਲ ਉਤਪਾਦਨ ‘ਚ ਹੋਵੇਗਾ ਲੱਖਾਂ ਬੈਰਲ ਦਾ ਵਾਧਾ ਈਰਾਨ ਜੰਗ ਕਾਰਨ ਪੈਦਾ ਹੋਏ ਸੰਕਟ ਵਿਚਾਲੇ ਲਿਆ ਫੈਸਲਾ ਟੋਇਟਾ ਨੇ ਨਿਰਮਾਣ ਵਿੱਚ ਖਾਮੀ ਕਾਰਨ ਲਿਆ ਵੱਡਾ ਫੈਸਲਾ ਲਗਭਗ 40,000 ਹਾਈਲੈਂਡਰ ਗੱਡੀਆਂ ਵਾਪਸ ਮੰਗਵਾਈਆਂ ਪੀਅਰੇ ਪੋਲੀਏਵਰੇ ਵੱਲੋਂ ਨਵੀਂ ਆਟੋ ਯੋਜਨਾ ਦਾ ਖੁਲਾਸਾ ਅਮਰੀਕਾ ਨਾਲ ਟੈਰਿਫ-ਮੁਕਤ ਵਪਾਰ ਨੂੰ ਦੱਸਿਆ ਜਰੂਰੀ ਕੈਨੇਡਾ ਤੇ ਨੋਰਡਿਕ ਦੇਸ਼ਾਂ ‘ਚ ਫੌਜੀ ਸਹਿਯੋਗ ਵਧਾਉਣ ਲਈ ਸਮਝੌਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵੇਂ ਵਿਸ਼ਵ ਗਠਜੋੜ ‘ਤੇ ਦਿੱਤਾ ਜ਼ੋਰ ਓਨਟਾਰੀਓ ‘ਚ ਵਧ ਰਹੇ ਵਿੱਤੀ ਧੋਖਾਧੜੀ ਦੇ ਮਾਮਲੇ ਬਜ਼ੁਰਗਾਂ ਦੀ ਰਿਟਾਇਰਮੈਂਟ ‘ਤੇ ਮੰਡਰਾ ਰਿਹਾ ਖ਼ਤਰਾ #visa #tfwp #uscanadaborder #toyota #pierrepoilievre #markcarney #hormuz #russia #israel #iran #deportation #surrey #expressentry #crsscore #studentvisa #immigration #britishcolumbia #canadapr #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਬਰਫ਼ਬਾਰੀ ਅਤੇ ਸਰਦੀ ਦਾ ਕੈਨੇਡਾ ‘ਚ ਕਹਿਰ! CANADA NEWS appeared first on TV Punjab | Punjabi News Channel.

Tags:
  • britishcolumbia
  • canada
  • canada-news-bulletin
  • crsscore
  • deportation
  • expressentry
  • hormuz
  • immigration
  • iranisraelwar
  • markcarney
  • news
  • ontario
  • russia
  • studentvisa
  • surrey
  • tfwp
  • top-news
  • trending
  • trending-news
  • trtopr
  • uscanadaborder
  • visa
  • workpermit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form