TV Punjab | Punjabi News Channel: Digest for February 18, 2026

TV Punjab | Punjabi News Channel

Punjabi News, Punjabi TV

ਕੈਨੇਡਾ 'ਚ ਬਜ਼ੁਰਗਾਂ ਦਾ ਘਰੋਂ ਨਿਕਲਣਾ ਹੋਇਆ ਔਖਾ! CANADA NEWS

Tuesday 17 February 2026 04:58 PM UTC+00 | Tags: asylum canada canada-news-bulletin deport expressentry fifa2026 immigration ircc lmia markcarney news rcmp studyvisa surrey tdeportation tfwp top-news trending trending-news trtopr trump visitorvisa workpermit


CANADA: 40 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਕੈਨੇਡਾ ਤੋਂ ਮੋੜੇ ਬੇਰੰਗ 74 ਹਜ਼ਾਰ ਤੋਂ ਵੱਧ ਲੋਕਾਂ ਨੇ ਪਨਾਹ ਦੇ ਦਾਅਵੇ ਕੀਤੇ ਦਾਖਲ ਸਰੀ ਵਿਚ ਬਜ਼ੁਰਗਾਂ ਦਾ ਧਿਆਨ ਭਟਕਾ ਕੇ ਚੋਰੀ ਦੇ ਮਾਮਲੇ ਵਧੇ ਪੁਲਿਸ ਅਨੁਸਾਰ ਜਨਵਰੀ ‘ਚ ਅਜਿਹੀਆਂ 4 ਘਟਨਾਵਾਂ ਵਾਪਰੀਆਂ ਕੈਨੇਡਾ ਵਿੱਚ ਪੰਜਾਬੀ ਬਜ਼ੁਰਗਾਂ ‘ਤੇ ਮੰਡਰਾਇਆ ਖ਼ਤਰਾ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਵੀ ਹੋਇਆ ਔਖਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਮਾਰਚ ਵਿੱਚ ਕਰਨਗੇ ਭਾਰਤ ਦਾ ਦੌਰਾ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਹੋਵੇਗਾ ਭਾਰਤ ਤੇ ਕੈਨੇਡਾ ਦਾ ਜ਼ੋਰ ਕੈਨੇਡਾ ‘ਚ ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਨਾਲ ਲੋਕ ਪ੍ਰੇਸ਼ਾਨ ਫੀਫਾ ਵਰਲਡ ਕੱਪ 2026 ਤੋਂ ਪਹਿਲਾਂ ਵਧੀਆਂ ਚਿੰਤਾਵਾਂ ਨਿਊਜ਼ੀਲੈਂਡ ਨੇ ਵਿਸ਼ਵ ਕੱਪ ‘ਚ ਕੈਨੇਡਾ ਨੂੰ 8 ਵਿਕਟਾਂ ਨਾਲ ਹਰਾਇਆ ਯੁਵਰਾਜ ਸਭ ਤੋਂ ਘੱਟ ਉਮਰ ਵਿੱਚ ਸੈਂਕੜਾ ਲਗਾਉਣ ਵਾਲੇ ਬੈਟਰ ਬਣੇ ਜੈਨਿਸ ਸ਼ਾਰੇਟ ਅਮਰੀਕਾ ਲਈ ਮੁੱਖ ਵਪਾਰ ਵਾਰਤਾਕਾਰ ਨਿਯੁਕਤ ਪ੍ਰਧਾਨ ਮੰਤਰੀ ਕਾਰਨੀ ਨੇ ਜੈਨਿਸ ਸ਼ਾਰੇਟ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਕੈਨੇਡਾ ਦੇ ਵਿੰਨੀਪੈਗ ਪੁਲਿਸ ਥਾਣੇ ਵਿਚ ਆਇਆ ਹੜ੍ਹ ਬਗੈਰ ਮੀਂਹ ਤੋਂ ਆਏ ਹੜ੍ਹ ਨੇ ਪੁਲਿਸ ਨੂੰ ਪਾਈਆਂ ਭਾਜੜਾਂ ਸ਼ਿਵਰਾਤਰੀ ਮੌਕੇ ਲਕਸ਼ਮੀ ਨਰਾਇਣ ਮੰਦਿਰ ‘ਚ ਲੱਗੀਆਂ ਰੌਣਕਾਂ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ #fifa2026 #surrey #asylum #deportation #visa #rcmp #markcarney #ircc #deport #visitorvisa #canadapolice #canadapr #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਕੈਨੇਡਾ ‘ਚ ਬਜ਼ੁਰਗਾਂ ਦਾ ਘਰੋਂ ਨਿਕਲਣਾ ਹੋਇਆ ਔਖਾ! CANADA NEWS appeared first on TV Punjab | Punjabi News Channel.

Tags:
  • asylum
  • canada
  • canada-news-bulletin
  • deport
  • expressentry
  • fifa2026
  • immigration
  • ircc
  • lmia
  • markcarney
  • news
  • rcmp
  • studyvisa
  • surrey
  • tdeportation
  • tfwp
  • top-news
  • trending
  • trending-news
  • trtopr
  • trump
  • visitorvisa
  • workpermit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form