TV Punjab | Punjabi News Channel: Digest for February 13, 2026

TV Punjab | Punjabi News Channel

Punjabi News, Punjabi TV

ਸਟੱਡੀ ਵੀਜ਼ਾ ਤੇ ਵਰਕ ਪਰਮਿਟ ਨਿਯਮਾਂ 'ਚ ਤਬਦੀਲੀ! CANADA NEWS

Thursday 12 February 2026 04:50 PM UTC+00 | Tags: canada canada-news-bulletin canadapolice canadapr canadausrelation deport expressentry greenland immigration ircc lmia markcarney news rcmp studyvisa tfwp top-news trending trending-news trtopr trump tumblerridgeschool visitorvisa workpermit


CANADA: ਆਰਸੀਐਮਪੀ ਨੇ ਟੰਬਲਰ ਰਿੱਜ ਵਿਚ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਕੀਤੀ 18 ਸਾਲ ਦੀ ਜੈਸੀ ਵੈਨ ਰੂਟਸੇਲਾਰ ਨੇ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਬੀਸੀ ਦੇ ਸਕੂਲ ‘ਚ ਭਿਆਨਕ ਗੋਲੀਬਾਰੀ ਮਗਰੋਂ ਸੋਗ ਵਿੱਚ ਡੁੱਬਿਆ ਕੈਨੇਡਾ ਸੱਤ ਦਿਨਾਂ ਲਈ ਫ਼ੈਡਰਲ ਇਮਾਰਤਾਂ 'ਤੇ ਲੱਗੇ ਝੰਡਿਆਂ ਨੂੰ ਝੁਕਾਇਆ ਜਾਵੇਗਾ ਟੰਬਲਰ ਰਿਜ ਭਿਆਨਕ ਗੋਲੀਬਾਰੀ ਦੇ ਵੇਰਵੇ ਆਏ ਸਾਹਮਣੇ ਗੋਲੀਬਾਰੀ ਦੌਰਾਨ ਮਾਂ-ਪੁੱਤ ਢਾਈ ਘੰਟੇ ਤੱਕ ਫੋਨ ‘ਤੇ ਜੁੜੇ ਰਹੇ ਕੈਨੇਡਾ ‘ਚ ਬੰਦੂਕ ਨਾਲ ਹੋਣ ਵਾਲੀਆਂ ਮੌਤਾਂ ਅਮਰੀਕਾ ਨਾਲੋਂ ਘੱਟ ਕਈ ਜੀ-20 ਦੇਸ਼ਾਂ ਨਾਲੋਂ ਵੱਧ ਬੰਦੂਕ ਨਾਲ ਹਿੰਸਾ ਦੀਆਂ ਘਟਨਾਵਾਂ ਪੰਜਾਬੀ ਟਰੱਕ ਡ੍ਰਾਈਵਰਾਂ ਦੀਆਂ ਮੁਸ਼ਕਿਲਾਂ ਦਾ ਨਹੀਂ ਕੋਈ ਅੰਤ ਡ੍ਰਾਈਵਰਾਂ ਦੀਆਂ ਤਨਖਾਹਾਂ ਨੱਪਣ ਵਾਲਿਆਂ ਦੀ ਗਿਣਤੀ ਵਧੀ ਸਟੱਡੀ ਵੀਜ਼ਾ ਸ਼ਰਤਾਂ ਤੇ ਵਰਕ ਪਰਮਿਟ ਨਿਯਮਾਂ ‘ਚ ਤਬਦੀਲੀ ਵੱਖ-ਵੱਖ ਰਾਜਾਂ ਲਈ ਸਿਰਫ਼ ਇਕ ਪੀ.ਏ.ਐਲ. ਹੋਵੇਗਾ ਕਾਫ਼ੀ ਕੈਨੇਡਾ ‘ਤੇ ਟੈਰਿਫ ਵਿਰੁੱਧ ਅਮਰੀਕੀ ਸੰਸਦ ਵਿੱਚ ਹੋਈ ਵੋਟਿੰਗ 6 ਸੰਸਦ ਮੈਂਬਰਾਂ ਦੀ ਕਰਾਸ ਵੋਟਿੰਗ ਕਾਰਨ ਮਤਾ ਹੋਇਆ ਪਾਸ ਗੋਰਡੀ ਹੋਵ ਬ੍ਰਿਜ ਨੂੰ ਲੈ ਕੇ ਅਮਰੀਕਾ ਅਤੇ ਕੈਨੇਡਾ ਵਿਚਾਲੇ ਤਣਾਅ ਵਧਿਆ ਵ੍ਹਾਈਟ ਹਾਊਸ ਨੇ ਕਿਹਾ ਰਾਸ਼ਟਰਪਤੀ ਕੋਲ ਪਰਮਿਟ ‘ਚ ਸੋਧ ਦਾ ਅਧਿਕਾਰ #tumblerridgeschool #rcmp #markcarney #ircc #deport #visitorvisa #canadapolice #canadapr #trtopr #canadausrelation #greenland #expressentry #studyvisa #visitorvisa #workpermit #britiscolumbia #immigration #lmia #markcarney #expressentry #trtopr #tfwp ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

The post ਸਟੱਡੀ ਵੀਜ਼ਾ ਤੇ ਵਰਕ ਪਰਮਿਟ ਨਿਯਮਾਂ ‘ਚ ਤਬਦੀਲੀ! CANADA NEWS appeared first on TV Punjab | Punjabi News Channel.

Tags:
  • canada
  • canada-news-bulletin
  • canadapolice
  • canadapr
  • canadausrelation
  • deport
  • expressentry
  • greenland
  • immigration
  • ircc
  • lmia
  • markcarney
  • news
  • rcmp
  • studyvisa
  • tfwp
  • top-news
  • trending
  • trending-news
  • trtopr
  • trump
  • tumblerridgeschool
  • visitorvisa
  • workpermit
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form