ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DIG ਰੈਂਕ ਦੇ 8 ਅਧਿਕਾਰੀਆਂ ਦਾ ਕੀਤਾ ਗਿਆ ਤਬਾਦਲਾ, ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਆਧਾਰ ‘ਤੇ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕਰਦੇ ਹੋਏ ਡੀਆਈਜੀ ਰੈਂਕ ਦੇ 8 ਸੀਨੀਅਰ ਅਧਿਕਾਰੀਆਂ ਦਾ ਤਬਾਦਲਾ ਤੇ ਨਵੀਂ ਤਾਇਨਾਤੀ ਕੀਤੀ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮ ਮੁਤਾਬਕ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਮੰਨੇ ਜਾਣਗੇ। ਸਰਾਕਰੀ ਹੁਕਮ ਰਾਜਪਾਲ ਦੀ ਮਨਜ਼ੂਰੀ ਦੇ ਬਾਅਦ ਜਾਰੀ ਕੀਤੇ ਗਏ ਹਨ।

ਨੀਲਾਂਬਰੀ ਵਿਜੇ ਜਗਦਾਲੇ, IPS
ਮੌਜੂਦਾ-DIG, ਲੁਧਿਆਣਾ ਰੇਂਜ, ਲੁਧਿਆਣਾ
ਨਵਾਂ ਅਹੁਦਾ-DIG, ਕਾਊਂਟਰ ਇੰਟੈਲੀਜੈਂਸ, ਪੰਜਾਬ, ਐੱਸਏਐੱਸ ਨਗਰ

ਕੁਲਦੀਪ ਸਿੰਘ ਚਹਿਲ IPS
ਮੌਜੂਦਾ : DIG, ਟੈਕਨੀਕਲ ਸਰਵਿਸਿਜ਼ ਪੰਜਾਬ, ਚੰਡੀਗੜ੍ਹ
ਨਵਾਂ ਅਹੁਦਾ- DIG, ਟੈਕਨੀਕਲ ਸਰਵਿਸਿਜ਼+ਵਧੀਕ ਇੰਚਾਰਜ ਡੀਆਈਜੀ, ਪਟਿਆਲਾ ਰੇਂਜ, ਪਟਿਆਲਾ (ਨਾਨਕ ਸਿੰਘ ਦੀ ਥਾਂ ‘ਤੇ)

ਸਤਿੰਦਰ ਸਿੰਘ, IPS
ਮੌਜੂਦਾ-DIG, ਬਾਰਡਰ ਰੇਂਜ, ਅੰਮ੍ਰਿਤਸਰ
ਨਵਾਂ ਅਹੁਦਾ-DIG, ਲੁਧਿਆਣਾ ਰੇਂਜ, ਲੁਧਿਆਣਾ (ਨੀਲਾਂਬਰੀ ਵਿਜੇ ਜਗਦਾਲੇ ਦੀ ਥਾਂ ‘ਤੇ)

ਡਾ. ਨਾਨਕ ਸਿੰਘ, IPS
ਮੌਜੂਦਾ-ਪ੍ਰਮੋਸ਼ਨ ਲਈ ਉਪਲਬਧ
ਨਵਾਂ ਅਹੁਦਾ-DIG ਬਾਰਡਰ ਰੇਂਜ, ਅੰਮ੍ਰਿਤਸਰ (ਸਤਿੰਦਰ ਸਿੰਘ ਦੀ ਥਾਂ ‘ਤੇ)

ਗੁਰਮੀਤ ਸਿੰਘ ਚੌਹਾਨ, IPS
ਮੌਜੂਦਾ-ਪ੍ਰਮੋਸ਼ਨ ਲਈ ਉਪਲਬਧ
ਨਵਾਂ ਅਹੁਦਾ-DIG, ਐਂਟੀ ਗੈਂਗਸਟਰ ਟਾਸਕ ਫੋਰਸ, ਪੰਜਾਬ ਐੱਸਏਐੱਸ ਨਗਰ

ਨਵੀਨ ਸੈਣੀ, IPS
ਮੌਜੂਦਾ-ਪ੍ਰਮੋਸ਼ਨ ਲਈ ਉਪਲਬਧ
ਨਵਾਂ ਅਹੁਦਾ-DIG, ਕ੍ਰਾਈਮ, ਪੰਜਾਬ, ਚੰਡੀਗੜ੍ਹ

ਧਰੁਵ ਦਹੀਆ,IPS
ਮੌਜੂਦਾ-ਕੇਂਦਰੀ ਡੈਪੂਟੇਸ਼ਨ ਤੋਂ ਵਾਪਸੀ ਦੇ ਬਾਅਦ ਉਪਲਬਧ
ਨਵਾਂ ਅਹੁਦਾ-AIG, ਕਾਊਂਟਰ ਇੰਟੈਲੀਜੈਂਸ, ਪੰਜਾਬ, ਚੰਡੀਗੜ੍ਹ

ਡੀ.ਸੁੰਦਰਵਿਝੀ, IPS
ਮੌਜੂਦਾ-ਕੇਂਦਰੀ ਡੈਪੂਟੇਸ਼ਨ ਤੋਂ ਵਾਪਸੀ ਦੇ ਬਾਅਦ ਉਪਲਬਧ
ਨਵਾਂ ਅਹੁਦਾ-AIT, ਅੰਦਰੂਨੀ ਸੁਰੱਖਿਆ, ਪੰਜਾਬ ਐੱਸਏਐੱਸ ਨਗਰ, ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ।

The post ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DIG ਰੈਂਕ ਦੇ 8 ਅਧਿਕਾਰੀਆਂ ਦਾ ਕੀਤਾ ਗਿਆ ਤਬਾਦਲਾ, ਨੋਟੀਫਿਕੇਸ਼ਨ ਜਾਰੀ appeared first on Daily Post Punjabi.



Previous Post Next Post

Contact Form