TV Punjab | Punjabi News ChannelPunjabi News, Punjabi TV |
Table of Contents
|
Ashutosh Rana Birthday: ਜਦੋਂ ਮਹੇਸ਼ ਭੱਟ ਨੇ ਧੱਕੇ ਮਾਰ ਕੇ ਕੱਢਿਆ ਸੀ ਸੈੱਟ ਤੋਂ ਬਾਹਰ! ਇਸ ਤਰ੍ਹਾਂ ਰਿਹਾ ਹੈ ਸਫਰ Friday 10 November 2023 05:53 AM UTC+00 | Tags: ashutosh-rana ashutosh-rana-struggle entertainment entertainment-news-in-punjabi happy-brithday-ashutosh-rana tv-punjab-news
ਆਸ਼ੂਤੋਸ਼ ਨੂੰ 11ਵੀਂ ਜਮਾਤ ਪਾਸ ਕਰਨ ਤੋਂ ਬਾਅਦ ਜਸ਼ਨ ਮਨਾਉਣ ਤੋਂ ਵਰਜਿਆ ਗਿਆ ਸੀ। ਰਾਣਾ ਵਕੀਲ ਬਣਨਾ ਚਾਹੁੰਦਾ ਸੀ ਮਹੇਸ਼ ਭੱਟ ਨੇ ਸੈੱਟ ਤੋਂ ਕੀਤਾ ਬਾਹਰ ਰੇਣੂਕਾ ਸਾਹਨੇ ਨਾਲ ਇਸ ਤਰ੍ਹਾਂ ਕੀਤਾ ਵਿਆਹ The post Ashutosh Rana Birthday: ਜਦੋਂ ਮਹੇਸ਼ ਭੱਟ ਨੇ ਧੱਕੇ ਮਾਰ ਕੇ ਕੱਢਿਆ ਸੀ ਸੈੱਟ ਤੋਂ ਬਾਹਰ! ਇਸ ਤਰ੍ਹਾਂ ਰਿਹਾ ਹੈ ਸਫਰ appeared first on TV Punjab | Punjabi News Channel. Tags:
|
ਬਰਸਾਤ ਨਾਲ ਪੰਜਾਬ 'ਚ ਬਦਲਿਆ ਮੌਸਮ, ਕਈ ਥਾਂ ਹੋਈ ਗੜ੍ਹੇਮਾਰੀ Friday 10 November 2023 05:56 AM UTC+00 | Tags: india news punjab punjab-weather rain-in-punjab top-news trending-news winter-rain ਡੈਸਕ- ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਕਈ ਸੂਬਿਆਂ ਵਿਚ ਪੈ ਰਹੇ ਮੀਂਹ ਨੇ ਠੰਡ ਵਧਾ ਦਿੱਤੀ ਹੈ। ਦੂਜੇ ਪਾਸੇ ਕੱਲ੍ਹ ਤੋਂ ਪੰਜਾਬ ਦਾ ਮੌਸਮ ਵੀ ਬਦਲ ਗਿਆ ਹੈ। ਹਲਕੀ-ਹਲਕੀ ਬੂੰਦਾਬਾਦੀ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ ਜਿਸ ਨਾਲ ਤਾਪਮਾਨ ਵਿਚ ਵੀ ਗਿਰਾਵਟ ਹੋਈ ਹੈ।ਅੱਜ ਵੀ ਸੂਬੇ ਭਰ ਵਿਚ ਕੁਝ-ਕੁਝ ਹਿੱਸਿਆਂ ਵਿਚ ਹਲਕੇ ਬੱਦਲ ਛਾਏ ਰਹਿਣਗੇ। ਇਸ ਦੌਰਾਨ ਹਲਕੀ ਤੋਂ ਮੱਧਮ ਮੀਂਹ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਮੀਂਹ ਨਾਲ ਤਾਪਮਾਨ ਵਿਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਸਕਦੀ ਹੈ ਜਿਸ ਨਾਲ ਰਾਤ ਦੇ ਸਮੇਂ ਠੰਡ ਵਧੇਗੀ। ਬੀਤੇ ਦਿਨੀਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਵੇਰੇ ਧੁੱਪ ਨਿਕਲੀ ਤੇ ਦੁਪਹਿਰ ਬਾਅਦ ਹਲਕੇ ਬੱਦਲ ਬਣੇ ਰਹੇ। ਲੁਧਿਆਣਾ ਦਾ ਅਧਿਕਤਮ ਤਾਪਮਾਨ 28.2 ਡਿਗਰੀ ਤੇ ਘੱਟੋ-ਘੱਟ ਤਾਪਮਾਨ 15.2 ਡਿਗਰੀ ਸੈਲਸੀਅਸ, ਬਠਿੰਡਾ ਦਾ ਅਧਿਕਤਮ ਤਾਪਮਾਨ 29.6 ਤੇ ਨਿਊਨਤਮ ਤਾਪਮਾਨ 15.6 ਡਿਗਰੀ ਸੈਲਸੀਅਸ, ਗੁਰਦਾਸਪੁਰ ਦਾ ਅਧਿਕਤਮ ਤਾਪਮਾਨ 28 ਡਿਗਰੀ ਤੇ ਨਿਊਨਤਮ ਤਾਪਮਾਨ 15 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੰਜਾਬ ਵਿਚ ਆਉਣ ਵਾਲੇ ਕੁਝ ਦਿਨਾਂ ਵਿਚ ਦਿਨ ਦੀ ਸ਼ੁਰੂਆਤ ਧੁੰਦ ਨਾਲ ਹੋ ਸਕਦੀ ਹੈ। ਕੁਝ ਥਾਵਾਂ 'ਤੇ ਧੁੱਪ ਦੇ ਨਾਲ-ਨਾਲ ਬੱਦਲ ਵੀ ਛਾਏ ਰਹਿਣਗੇ। ਦੱਸ ਦੇਈਏ ਕਿ ਹਵਾ ਦੀ ਗੁਣਵੱਤਾ ਖਰਾਬ ਹੋਣ ਨਾਲ ਸ਼ਹਿਰ ਕਾਫੀ ਪ੍ਰਦੂਸ਼ਿਤ ਨਜ਼ਰ ਆ ਰਿਹਾ ਹੈ। ਇਸ ਨਾਲ ਲੋਕਾਂ ਨੂੰ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। The post ਬਰਸਾਤ ਨਾਲ ਪੰਜਾਬ 'ਚ ਬਦਲਿਆ ਮੌਸਮ, ਕਈ ਥਾਂ ਹੋਈ ਗੜ੍ਹੇਮਾਰੀ appeared first on TV Punjab | Punjabi News Channel. Tags:
|
ਤਾਂ ਇਸ ਲਈ ਵਿਰਾਟ ਦੇ ਮੈਚ ਵੇਖਣ ਨਹੀਂ ਆ ਰਹੀ ਅਨੁਸ਼ਕਾ ਸ਼ਰਮਾ, ਤਸਵੀਰ ਨੇ ਕੀਤਾ ਖੁਲਾਸਾ Friday 10 November 2023 06:04 AM UTC+00 | Tags: anushka-sharma-pregnent entertainment entertainment-video india news sports top-news trending-news viral-video virat-kohli ਡੈਸਕ- ਵਿਰਾਟ ਕੋਹਲੀ ਜਿਥੇ ਆਈਸੀਸੀ ਵਰਲਡ ਕੱਪ ਵਿਚ ਖੂਬ ਸੁਰਖੀਆਂ ਬਟੋਰ ਰਹੇ ਹਨ ਉਥੇ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਆਪਣੀ ਪ੍ਰੈਗਨੈਂਸੀ ਦੇ ਚੱਲਦਿਆਂ ਚਰਚਾ ਵਿਚ ਹੈ। ਦੂਜੇ ਬੱਚੇ ਦੀ ਮਾਂ ਬਣਨ ਦੀਆਂ ਖਬਰਾਂ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਹਨ। ਹਾਲਾਂਕਿ ਅਜੇ ਤੱਕ ਕੱਪਲ ਨੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਇਕ ਵਾਇਰਲ ਵੀਡੀਓ ਨੂੰ ਲੈ ਕੇ ਫੈਨਸ ਕਾਫੀ ਐਕਸਾਈਟਿਡ ਦਿਖ ਰਹੇ ਹਨ ਜਿਸ ਵਿਚ ਅਨੁਸ਼ਕਾ ਹੁਣੇ ਜਿਹੇ ਬੇਂਗਲੁਰੂ ਵਿਚ ਵਿਰਾਟ ਦੇ ਨਾਲ ਆਊਟਿੰਗ ਦੌਰਾਨ ਆਪਣਾ ਬੇਬੀ ਬੰਬ ਦਿਖਾਉਂਦੀ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਵੀਡੀਓ ਵਿਚ ਅਨੁਸ਼ਕਾ ਤੇ ਵਿਰਾਟ ਕੋਹਲੀ ਆਊਟਿੰਗ ਦੌਰਾਨ ਹੱਥਾਂ ਵਿਚ ਹੱਥ ਪਾਏ ਘੁੰਮਦੇ ਨਜ਼ਰ ਆ ਰਹੇ ਹਨ। ਐਕਟ੍ਰੈਸ ਬੈਲੂਨ ਸਲੀਵਸ ਵਾਲੀ ਬਲੈਕ ਸ਼ਿਫਲੀ ਡ੍ਰੈੱਸ ਵਿਚ ਖੂਬਸੂਰਤ ਲੱਗ ਰਹੀ ਹੈ ਪਰ ਨਾਲ ਹੀ ਅਨੁਸ਼ਕਾ ਦਾ ਬੇਬੀ ਬੰਪ ਵੀ ਦੇਖਿਆ ਜਾ ਸਕਦਾ ਹੈ ਜਿਸ ਨੂੰ ਕਿ ਉਹ ਲੁਕਾਉਂਦੀ ਨਜ਼ਰ ਆਈ। ਵਿਰਾਟ ਕੋਹਲੀ ਆਪਣੀ ਪਤਨੀ ਦਾ ਹੱਥ ਫੜੇ, ਹਲਕੇ ਭੂਰੇ ਰੰਗ ਦੇ ਟੌਪ ਦੇ ਨਾਲ ਗ੍ਰੇ ਟ੍ਰਾਊਜਰ ਵਿਚ ਦੇਖੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ-ਨੀਦਰਲੈਂਡ ਵਿਸ਼ਵ ਕੱਪ ਮੈਚ ਦੌਰਾਨ ਬੇਂਗਲੁਰੂ ਦਾ ਹੈ। ਇਸ ਵੀਡੀਓ ਨੂੰ ਦੇਖਣ ਦੇ ਬਾਅਦ ਫੈਂਸ ਕਿਆਸ ਲਗਾ ਰਹੇ ਹਨ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਕਦੋਂ ਤੇ ਕਿਵੇਂ ਅਨਾਊਂਸਮੈਂਟ ਕਰਨਗੇ। The post ਤਾਂ ਇਸ ਲਈ ਵਿਰਾਟ ਦੇ ਮੈਚ ਵੇਖਣ ਨਹੀਂ ਆ ਰਹੀ ਅਨੁਸ਼ਕਾ ਸ਼ਰਮਾ, ਤਸਵੀਰ ਨੇ ਕੀਤਾ ਖੁਲਾਸਾ appeared first on TV Punjab | Punjabi News Channel. Tags:
|
ਅਮਰੀਕਾ 'ਚ ਭਾਰਤੀਆਂ ਦਾ ਦਬਦਬਾ, ਭਾਰਤੀ ਮੂਲ ਦੇ 10 ਮੈਂਬਰਾਂ ਨੇ ਜਿੱਤੀਆਂ ਰਾਜ ਤੇ ਸਥਾਨਕ ਚੋਣਾਂ Friday 10 November 2023 06:08 AM UTC+00 | Tags: america-elections-2023 india indian-in-foriegn-politics indian-won-american-elelctions-2023 news punjab-politics top-news trending-news world ਡੈਸਕ- ਅਮਰੀਕਾ ਵਿਚ ਘੱਟ ਤੋਂ ਘੱਟ 10 ਭਾਰਤੀ-ਅਮਰੀਕੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈਆਂ ਸਥਾਨਕ ਅਤੇ ਰਾਜ ਪੱਧਰੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ। ਇਹ ਜਿੱਤ ਅਮਰੀਕੀ ਰਾਜਨੀਤੀ ਵਿਚ ਭਾਰਤੀ ਭਾਈਚਾਰੇ ਦੇ ਵਧ ਰਹੇ ਦਬਦਬੇ ਨੂੰ ਦਰਸ਼ਾਉਂਦੀ ਹੈ। ਹੈਦਰਾਬਾਦ ਵਿਚ ਜਨਮੀ ਗ਼ਜ਼ਾਲਾ ਹਾਸ਼ਮੀ ਲਗਾਤਾਰ ਤੀਜੀ ਵਾਰ ਵਰਜੀਨੀਆ ਦੀ ਸੈਨੇਟ ਲਈ ਚੁਣੀ ਗਈ ਹੈ। ਉਹ ਵਰਜੀਨੀਆ ਦੀ ਸੈਨੇਟ ਵਿਚ ਸੀਟ ਰੱਖਣ ਵਾਲੀ ਪਹਿਲੀ ਭਾਰਤੀ-ਅਮਰੀਕੀ ਅਤੇ ਮੁਸਲਿਮ ਔਰਤ ਸੀ। ਇਸ ਦੇ ਨਾਲ ਹੀ ਸੁਹਾਸ ਸੁਬਰਾਮਨੀਅਮ ਵੀ ਵਰਜੀਨੀਆ ਦੀ ਸੈਨੇਟ ਲਈ ਮੁੜ ਚੁਣੇ ਗਏ ਹਨ। ਉਹ ਦੋ ਵਾਰ 2019 ਅਤੇ 2021 ਵਿਚ ਹਾਊਸ ਆਫ਼ ਡੈਲੀਗੇਟਸ ਲਈ ਚੁਣਿਆ ਗਿਆ ਸੀ। ਉਹ ਵਰਜੀਨੀਆ ਹਾਊਸ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ। ਬਿਜ਼ਨਸ ਮੈਗਨੇਟ ਕੰਨਨ ਸ਼੍ਰੀਨਿਵਾਸਨ ਭਾਰਤੀ-ਅਮਰੀਕੀਆਂ ਦੇ ਦਬਦਬੇ ਵਾਲੇ ਲਾਊਡਨ ਕਾਉਂਟੀ ਖੇਤਰ ਤੋਂ ਵਰਜੀਨੀਆ ਹਾਊਸ ਆਫ਼ ਡੈਲੀਗੇਟਸ ਲਈ ਚੁਣੇ ਗਏ ਹਨ। ਸ੍ਰੀਨਿਵਾਸਨ 90 ਦੇ ਦਹਾਕੇ ਵਿਚ ਭਾਰਤ ਤੋਂ ਅਮਰੀਕਾ ਆਏ ਸਨ। ਵਰਜੀਨੀਆ ਦੇ ਤਿੰਨੇ ਜੇਤੂ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਨਿਊਜਰਸੀ ਤੋਂ ਤਿੰਨ ਭਾਰਤੀ-ਅਮਰੀਕੀਆਂ ਨੇ ਵੀ ਜਿੱਤ ਦਰਜ ਕੀਤੀ ਹੈ। ਨਿਊਜਰਸੀ ਵਿਚ ਭਾਰਤੀ-ਅਮਰੀਕੀ ਵਿਨ ਗੋਪਾਲ ਅਤੇ ਰਾਜ ਮੁਖਰਜੀ ਸਟੇਟ ਸੈਨੇਟ ਲਈ ਚੁਣੇ ਗਏ ਹਨ। ਇਹ ਦੋਵੇਂ ਭਾਰਤਵੰਸ਼ੀ ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਬਲਵੀਰ ਸਿੰਘ ਨਿਊਜਰਸੀ ਦੇ ਬਰਲਿੰਗਟਨ ਕਾਊਂਟੀ ਬੋਰਡ ਆਫ਼ ਕਾਊਂਟੀ ਕਮਿਸ਼ਨਰਜ਼ ਲਈ ਮੁੜ ਚੁਣੇ ਗਏ ਹਨ। ਇਸ ਦੇ ਨਾਲ ਹੀ ਪੈਨਸਿਲਵੇਨੀਆ 'ਚ ਨੀਲ ਮੁਖਰਜੀ (ਡੈਮੋਕ੍ਰੇਟ) ਨੇ ਮਿੰਟਗੁਮਰੀ ਕਾਊਂਟੀ ਕਮਿਸ਼ਨਰ ਦੇ ਅਹੁਦੇ 'ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਇੰਡੀਆਨਾ 'ਚ ਭਾਰਤੀ-ਅਮਰੀਕੀ ਡਾਕਟਰ ਅਨੀਤਾ ਜੋਸ਼ੀ ਨੇ ਕਾਰਮਲ ਸਿਟੀ ਕੌਂਸਲ ਸੀਟ ਦੀ 'ਵੈਸਟ ਡਿਸਟ੍ਰਿਕਟ' ਸੀਟ ਜਿੱਤੀ ਹੈ। ਫ਼ੈਰ-ਲਾਭਕਾਰੀ ਲੈਂਡ ਬੈਂਕ ਦੇ ਸੀਈਓ ਅਰੁਣਨ ਅਰੁਲਮਪਾਲਮ ਨੂੰ ਕਨੈਕਟੀਕਟ ਵਿਚ ਹਾਰਟਫ਼ੋਰਡ ਦਾ ਮੇਅਰ ਚੁਣਿਆ ਗਿਆ ਹੈ। ਅਰੁਣਨ ਜ਼ਿੰਬਾਬਵੇ ਤੋਂ ਅਮਰੀਕਾ ਆਇਆ ਸੀ। ਚੋਣਾਂ ਜਿੱਤਣ ਤੋਂ ਬਾਅਦ ਸਾਰੇ 10 ਭਾਰਤੀ-ਅਮਰੀਕੀਆਂ ਨੇ ਅਪਣੇ ਖੇਤਰ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦਾ ਵਾਅਦਾ ਕੀਤਾ। The post ਅਮਰੀਕਾ 'ਚ ਭਾਰਤੀਆਂ ਦਾ ਦਬਦਬਾ, ਭਾਰਤੀ ਮੂਲ ਦੇ 10 ਮੈਂਬਰਾਂ ਨੇ ਜਿੱਤੀਆਂ ਰਾਜ ਤੇ ਸਥਾਨਕ ਚੋਣਾਂ appeared first on TV Punjab | Punjabi News Channel. Tags:
|
ਸਰਕਾਰ ਵੱਲੋਂ ਰਾਜਪਾਲ ਖਿਲਾਫ਼ ਪਈ ਪਟੀਸ਼ਨ 'ਤੇ ਸੁਣਵਾਈ ਅੱਜ, ਵਿਧਾਨ ਸਭਾ ਸੈਸ਼ਨ ਨੂੰ ਦੱਸਿਆ ਸੀ ਗੈਰ-ਕਾਨੂੰਨੀ Friday 10 November 2023 06:13 AM UTC+00 | Tags: banwari-lal-purohit cm-bhagwant-mann governor-of-punjab india news punjab punjab-news punjab-politics top-news trending-news ਡੈਸਕ- ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸਰਕਾਰ ਵੱਲੋਂ ਬੁਲਾਏ ਵਿਧਾਨ ਸਭਾ ਸੈਸ਼ਨ ਨੂੰ ਗੈਰ-ਕਾਨੂੰਨੀ ਦੱਸਣ ਤੇ ਸਦਨ ਵਿਚ ਪਾਸ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ 'ਤੇ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ 'ਤੇ ਅੱਜ ਸੁਣਵਾਈ ਹੋਵੇਗੀ। ਹਾਲਾਂਕਿ ਰਾਜਪਾਲ ਆਪਣੇ ਸਟੈਂਡ ਤੋਂ ਯੂ ਟਰਨ ਲੈ ਚੁੱਕੇ ਹਨ ਪਰ ਇਸ ਦੇ ਬਾਵਜੂਦ ਸੁਪਰੀਮ ਕੋਰਟ ਨੇ ਬੀਤੀ ਸੁਣਵਾਈ ਵਿਚ ਰਾਜਪਾਲ ਪੰਜਾਬ ਨੂੰ ਖੂਬ ਫਟਕਾਰ ਲਗਾਈ। ਸੁਪਰੀਮ ਕੋਰਟ ਵਿਚ ਪੰਜਾਬ ਸਰਕਾਰ ਦੀ ਰਾਜਪਾਲ ਖਿਲਾਫ ਪਟੀਸ਼ਨ 'ਤੇ ਸੁਣਵਾਈ ਦੌਰਾਨ ਤਮਿਲਨਾਡੂ ਤੇ ਕੇਰਲ ਦੇ ਰਾਜਪਾਲਾਂ ਖਿਲਾਫ ਸੂਬਾ ਸਰਕਾਰਾਂ ਵੱਲੋਂ ਲਗਾਈ ਗਈਆਂ ਪਟੀਸ਼ਨਾਂ 'ਤੇ ਵੀ ਸੁਣਵਾਈ ਹੋਵੇਗੀ। ਇਨ੍ਹਾਂ ਤਿੰਨ ਸੂਬਿਆਂ ਦੇ ਰਾਜਪਾਲਾਂ 'ਤੇ ਦੋਸ਼ ਹੈ ਕਿ ਉਹ ਲੰਬੇ ਸਮੇਂ ਤੋਂ ਪੈਂਡਿੰਗ ਬਿੱਲਾਂ ਨੂੰ ਸਾਈਨ ਨਹੀਂ ਕਰ ਰਹੇ। ਰਾਜ ਸਰਕਾਰਾਂ ਵਿਧਾਨ ਸਭਾ ਤੋਂ ਪਾਸ ਬਿੱਲਾਂ ਨੂੰ ਰਾਜਪਾਲ ਕੋਲ ਪਾਸ ਕਰਾਉਣ ਲਈ ਵਾਰ-ਵਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦੀਆਂ ਹਨ। ਸੀਜੇਆਈ ਡੀਵਾਈ ਚੰਦਰਚੂੜ ਨੇ ਪਿਛਲੀ ਸੁਣਵਾਈ ਵਿਚ ਦੱਸਿਆ ਸੀ ਕਿ ਰਾਜਪਾਲਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਚੁਣੀ ਹੋਈ ਅਥਾਰਟੀ਼ ਨਹੀਂ ਹੈ। ਸੂਬਾ ਸਰਕਾਰਾਂ ਦੇ ਕੋਰਟ ਵਿਚ ਜਾਣ ਦੇ ਬਾਅਦ ਰਾਜਪਾਲ ਬਿੱਲ 'ਤੇ ਕਾਰਵਾਈ ਕਿਉਂ ਕਰਦੇ ਹਨ? ਇਸ ਨੂੰ ਰੋਕਣਾ ਹੋਵੇਗਾ। ਪੰਜਾਬ ਸਰਕਾਰ ਨੇ ਪਟੀਸ਼ਨ ਵਿਚ ਮੰਗ ਕੀਤੀ ਸੀ ਕਿ ਵਿਧਾਨ ਸਭਾ ਵਿਚ ਪਾਸ ਬਿੱਲਾਂ ਨੂੰ ਮਨਜ਼ੂਰੀ ਦੇਣ ਲਈ ਸੁਪਰੀਮ ਕੋਰਟ ਰਾਜਪਾਲ ਨੂੰ ਨਿਰਦੇਸ਼ ਦੇਵੇ। ਸਰਕਾਰ ਨੇ ਇਹ ਵ ਕਿਹਾ ਕਿ ਇਸ ਤਰ੍ਹਾਂ ਦੀ ਸੰਵਿਧਾਨਕ ਰੁਕਾਵਟ ਨਾਲ ਪ੍ਰਸ਼ਾਸਨ ਦਾ ਕੰਮਕਾਜ ਠੱਪ ਹੋ ਗਿਆ ਹੈ। ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਪਟੀਸ਼ਨ ਫਾਈਲ ਕਰਨ ਦੇ ਬਾਅਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਪਣੇ ਸਟੈਂਡ ਤੋਂ ਯੂ-ਟਰਨ ਲੈ ਚੁੱਕੇ ਹਨ।ਉਹ ਵਿਧਾਨ ਸਭਾ ਵਿਚ ਪਾਸ ਕਰਾਉਣ ਲਈ ਤਿਆਰ ਕੀਤੇ ਗਏ 3 ਬਿੱਲਾਂ ਵਿਚੋਂ 2 ਨੂੰ ਮਨਜ਼ੂਰੀ ਦੇ ਚੁੱਕੇ ਹਨ। ਰਾਜਪਾਲ ਵੱਲੋਂ 2 ਮਨੀ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੇ ਜਾਣ ਦੇ ਬਾਅਦ ਹੁਣ ਭਗਵੰਤ ਮਾਨ ਸਰਕਾਰ ਇਸੇ ਮਹੀਨੇ ਇਕ ਵਾਰ ਫਿਰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਰਹੀ ਹੈ। The post ਸਰਕਾਰ ਵੱਲੋਂ ਰਾਜਪਾਲ ਖਿਲਾਫ਼ ਪਈ ਪਟੀਸ਼ਨ 'ਤੇ ਸੁਣਵਾਈ ਅੱਜ, ਵਿਧਾਨ ਸਭਾ ਸੈਸ਼ਨ ਨੂੰ ਦੱਸਿਆ ਸੀ ਗੈਰ-ਕਾਨੂੰਨੀ appeared first on TV Punjab | Punjabi News Channel. Tags:
|
ਵਿਸ਼ਵ ਕੱਪ 2023: ਦੱਖਣੀ ਅਫਰੀਕਾ ਦੇ ਸਾਹਮਣੇ ਅਫਗਾਨਿਸਤਾਨ ਦੀ ਚੁਣੌਤੀ, ਸੰਭਾਵਿਤ ਪਲੇਇੰਗ-11 Friday 10 November 2023 06:15 AM UTC+00 | Tags: icc-world-cup-2023-match sa-vs-afg sa-vs-afg-head-to-head-records sa-vs-afg-probable-playing-eleven sports sports-news-in-punjabi tv-punjab-news world-cup-2023
ਹੈੱਡ ਟੂ ਹੈੱਡ ਰਿਕਾਰਡ: ਅਫਗਾਨਿਸਤਾਨ ਖਿਲਾਫ ਦੱਖਣੀ ਅਫਰੀਕੀ ਟੀਮ ਦੇ ਪਲੇਇੰਗ-11 ‘ਚ ਬਦਲਾਅ ਹੋ ਸਕਦੇ ਹਨ, ਇਸ ਮੈਚ ‘ਚ ਫੇਹਲੁਕਵਾਯੋ ਅਤੇ ਕੋਏਟਜ਼ੀ ਨੂੰ ਜਗ੍ਹਾ ਦਿੱਤੀ ਜਾ ਸਕਦੀ ਹੈ, ਜਦਕਿ ਅਫਗਾਨਿਸਤਾਨ ਦੀ ਟੀਮ ‘ਚ ਨੂਰ ਅਹਿਮਦ ਦੀ ਜਗ੍ਹਾ ਫਜ਼ਲ ਹੱਕ ਫਾਰੂਕੀ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਦੋਵੇਂ ਟੀਮਾਂ ਦੇ ਸੰਭਾਵਿਤ ਪਲੇਇੰਗ-11 ਟੇਂਬਾ ਬਾਵੁਮਾ (ਕਪਤਾਨ), ਕਵਿੰਟਨ ਡੀ ਕਾਕ, ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਮ, ਹੇਨਰਿਕ ਕਲਾਸਨ, ਡੇਵਿਡ ਮਿਲਰ, ਮਾਰਕੋ ਜੈਨਸਨ, ਐਂਡੀਲੇ ਫੇਹਲੁਕਵਾਯੋ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਗੇਰਾਲਡ ਕੋਏਟਜ਼ੀ ਅਫਗਾਨਿਸਤਾਨ: ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਾਸ਼ਿਦ ਖਾਨ, ਇਕਰਾਮ ਅਲੀਖਿਲ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ, ਨਵੀਨ-ਉਲ-ਹੱਕ। ਕੀ ਅਫਗਾਨਿਸਤਾਨ ਦੀ ਟੀਮ ਸੈਮੀਫਾਈਨਲ ‘ਚ ਪਹੁੰਚ ਸਕਦੀ ਹੈ? The post ਵਿਸ਼ਵ ਕੱਪ 2023: ਦੱਖਣੀ ਅਫਰੀਕਾ ਦੇ ਸਾਹਮਣੇ ਅਫਗਾਨਿਸਤਾਨ ਦੀ ਚੁਣੌਤੀ, ਸੰਭਾਵਿਤ ਪਲੇਇੰਗ-11 appeared first on TV Punjab | Punjabi News Channel. Tags:
|
Kidney Stone: ਪੱਥਰੀ ਤੋਂ ਜੇਕਰ ਤੁਸੀਂ ਜ਼ਿੰਦਗੀ ਭਰ ਬਚਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਵੀ ਨਾ ਖਾਓ ਇਹ 6 ਚੀਜ਼ਾਂ Friday 10 November 2023 06:30 AM UTC+00 | Tags: health health-tips-punjabi-news healthy-food how-to-get-rid-off-from-kidney-stone kidney-stone kidney-stones-problem tv-punjab-news
ਚਾਹ- ਲੂਣ- ਪ੍ਰੋਟੀਨ- ਟਮਾਟਰ ਅਤੇ ਸ਼ਿਮਲਾ ਮਿਰਚ- ਕੋਲਡ ਡਰਿੰਕਸ- The post Kidney Stone: ਪੱਥਰੀ ਤੋਂ ਜੇਕਰ ਤੁਸੀਂ ਜ਼ਿੰਦਗੀ ਭਰ ਬਚਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਵੀ ਨਾ ਖਾਓ ਇਹ 6 ਚੀਜ਼ਾਂ appeared first on TV Punjab | Punjabi News Channel. Tags:
|
ਫਲਿੱਪਕਾਰਟ ਸੇਲ ਦੀ ਗਦਰ ਡੀਲ, 70 ਹਜ਼ਾਰ ਰੁਪਏ ਦਾ ਸੈਮਸੰਗ ਫੋਨ ਮਿਲ ਰਿਹਾ ਹੈ 30 ਹਜ਼ਾਰ ਰੁਪਏ 'ਚ Friday 10 November 2023 07:00 AM UTC+00 | Tags: samsung-galaxy-s21-fe-5g samsung-galaxy-s21-fe-5g-deal samsung-galaxy-s21-fe-5g-discount samsung-galaxy-s21-fe-5g-features samsung-galaxy-s21-fe-5g-flipkart samsung-galaxy-s21-fe-5g-offers samsung-galaxy-s21-fe-5g-price samsung-galaxy-s21-fe-5g-sale tech-autos tech-news-in-punjabi tv-punjab-news
Samsung Galaxy S21 FE 5G ਨੂੰ ਇਸ ਸਾਲ ਜੁਲਾਈ ‘ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦਾ 128GB ਵੇਰੀਐਂਟ ਫਿਲਹਾਲ ਫਲਿੱਪਕਾਰਟ ‘ਤੇ 69,999 ਰੁਪਏ ਦੀ ਬਜਾਏ 32,999 ਰੁਪਏ ‘ਚ ਲਿਸਟ ਕੀਤਾ ਗਿਆ ਹੈ। ਯਾਨੀ ਗਾਹਕਾਂ ਨੂੰ ਸੈਮਸੰਗ ਦੇ ਇਸ ਫੋਨ ‘ਤੇ 52 ਫੀਸਦੀ ਦੀ ਭਾਰੀ ਛੋਟ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਗਾਹਕ ਐਸਬੀਆਈ ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨ ਰਾਹੀਂ 1000 ਰੁਪਏ ਤੱਕ 10 ਪ੍ਰਤੀਸ਼ਤ ਤਤਕਾਲ ਛੋਟ ਵੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਗਾਹਕਾਂ ਨੂੰ 5,500 ਰੁਪਏ ਪ੍ਰਤੀ ਮਹੀਨਾ ਦੀ ਸ਼ੁਰੂਆਤੀ ਕੀਮਤ ‘ਤੇ ਬਿਨਾਂ ਕੀਮਤ ਵਾਲੀ EMI ਵਿਕਲਪ ਵੀ ਦਿੱਤਾ ਜਾ ਰਿਹਾ ਹੈ। ਗਾਹਕ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ 32,000 ਰੁਪਏ ਤੱਕ ਦੀ ਛੋਟ ਵੀ ਪ੍ਰਾਪਤ ਕਰ ਸਕਦੇ ਹਨ। ਗਲੈਕਸੀ S21 FE 5G ਦੇ ਫੀਚਰਸ ਦੀ ਗੱਲ ਕਰੀਏ ਤਾਂ ਇਹ ਫੋਨ ਪਾਵਰਫੁੱਲ ਕੁਆਲਕਾਮ ਸਨੈਪਡ੍ਰੈਗਨ 888 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ 6.4-ਇੰਚ ਦੀ FHD+ ਡਾਇਨਾਮਿਕ AMOLED 2X ਡਿਸਪਲੇਅ ਵੀ ਹੈ। ਫੋਟੋਗ੍ਰਾਫੀ ਲਈ, ਇਸ ਫੋਨ ਦੇ ਪਿਛਲੇ ਹਿੱਸੇ ਵਿੱਚ 12MP + 12MP + 8MP ਟ੍ਰਿਪਲ ਰੀਅਰ ਕੈਮਰਾ ਸੈੱਟਅਪ ਉਪਲਬਧ ਹੈ। ਇਸ ਦੇ ਨਾਲ ਹੀ ਸੈਲਫੀ ਲਈ ਫੋਨ ਦੇ ਫਰੰਟ ‘ਚ 32MP ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 4500 mAh ਹੈ। The post ਫਲਿੱਪਕਾਰਟ ਸੇਲ ਦੀ ਗਦਰ ਡੀਲ, 70 ਹਜ਼ਾਰ ਰੁਪਏ ਦਾ ਸੈਮਸੰਗ ਫੋਨ ਮਿਲ ਰਿਹਾ ਹੈ 30 ਹਜ਼ਾਰ ਰੁਪਏ ‘ਚ appeared first on TV Punjab | Punjabi News Channel. Tags:
|
ਸਰਦੀਆਂ ਵਿੱਚ ਛਾਤੀ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਇਹ ਹਾਰਟ ਅਟੈਕ ਦਾ ਹੋ ਸਕਦਾ ਹੈ ਸੰਕੇਤ Friday 10 November 2023 07:30 AM UTC+00 | Tags: chest-pain chest-pain-during-winters health-tips-punjabi-news heart-attack sign-of-winter-heart-attack tech-autos tv-punjab-news winter-heart-attack winters
ਇਸ ਮੌਸਮ ‘ਚ ਜ਼ੁਕਾਮ ਹੋਣਾ ਆਮ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ੁਕਾਮ ਹਾਈਪੋਥਰਮੀਆ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੀ ਵਧਾ ਸਕਦਾ ਹੈ। ਕਈ ਵਾਰ ਸਾਨੂੰ ਠੰਡ ਦੇ ਦੌਰਾਨ ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਹੈ, ਹਾਲਾਂਕਿ ਅਸੀਂ ਇਸਨੂੰ ਆਮ ਸਮਝਦੇ ਹਾਂ ਅਤੇ ਇਸਨੂੰ ਨਜ਼ਰਅੰਦਾਜ਼ ਕਰਦੇ ਹਾਂ, ਪਰ ਇਹ ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣ ਵੀ ਹੋ ਸਕਦੇ ਹਨ। ਸਰਦੀਆਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਸਰਦੀਆਂ ‘ਚ ਕਿਉਂ ਵਧਦੀਆਂ ਹਨ ਦਿਲ ਦੀਆਂ ਸਮੱਸਿਆਵਾਂ? ਕੋਰੋਨਰੀ ਦਿਲ ਦੀ ਬਿਮਾਰੀ ਕਾਰਨ ਐਨਜਾਈਨਾ ਜਾਂ ਛਾਤੀ ਦਾ ਦਰਦ ਵੀ ਸਰਦੀਆਂ ਵਿੱਚ ਵਿਗੜ ਸਕਦਾ ਹੈ, ਖਾਸ ਕਰਕੇ ਜਦੋਂ ਠੰਡ ਵਿੱਚ ਕੋਰੋਨਰੀ ਧਮਨੀਆਂ ਤੰਗ ਹੋ ਜਾਂਦੀਆਂ ਹਨ। ਠੰਡੇ ਵਿੱਚ, ਦਿਲ ਇੱਕ ਸਿਹਤਮੰਦ ਸਰੀਰ ਦਾ ਤਾਪਮਾਨ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰਦਾ ਹੈ। ਸਰਦੀਆਂ ਦੀ ਹਵਾ ਯਾਨੀ ਸ਼ੀਤ ਲਹਿਰ ਇਸ ਕੰਮ ਨੂੰ ਹੋਰ ਮੁਸ਼ਕਲ ਬਣਾ ਸਕਦੀ ਹੈ। ਅਜਿਹੇ ‘ਚ ਦਿਲ ‘ਤੇ ਜ਼ਿਆਦਾ ਕੰਮ ਕਰਨ ਦਾ ਦਬਾਅ ਵਧ ਜਾਂਦਾ ਹੈ। ਸਰਦੀਆਂ ਵਿੱਚ ਲੰਬੇ ਸਮੇਂ ਤੱਕ ਘਰ ਦੇ ਅੰਦਰ ਰਹਿਣ ਨਾਲ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਇਹ ਦਿਲ ਦੀਆਂ ਕਈ ਬਿਮਾਰੀਆਂ ਜਿਵੇਂ ਕਿ ਦਿਲ ਦੀਆਂ ਬਿਮਾਰੀਆਂ, ਦਿਲ ਦੀ ਅਸਫਲਤਾ, ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਪੈਦਾ ਕਰ ਸਕਦਾ ਹੈ। ਇਸ ਦੌਰਾਨ ਜ਼ਿਆਦਾ ਮੌਤਾਂ ਹੁੰਦੀਆਂ ਹਨ- ਛਾਤੀ ਵਿੱਚ ਦਰਦ ਦਿਲ ਦੇ ਦੌਰੇ ਦੀ ਨਿਸ਼ਾਨੀ ਹੋ ਸਕਦੀ ਹੈ- ਹੋਰ ਲੱਛਣ The post ਸਰਦੀਆਂ ਵਿੱਚ ਛਾਤੀ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਇਹ ਹਾਰਟ ਅਟੈਕ ਦਾ ਹੋ ਸਕਦਾ ਹੈ ਸੰਕੇਤ appeared first on TV Punjab | Punjabi News Channel. Tags:
|
ਇੰਸਟਾਗ੍ਰਾਮ ਲਿਆਏਗਾ ਵਟਸਐਪ ਵਰਗਾ ਫੀਚਰ, ਦੂਜੇ ਵਿਅਕਤੀ ਨੂੰ ਨਹੀਂ ਪਤਾ ਹੋਵੇਗਾ ਕਿ ਤੁਸੀਂ ਮੈਸੇਜ ਪੜ੍ਹਿਆ ਹੈ ਜਾਂ ਨਹੀਂ। Friday 10 November 2023 08:00 AM UTC+00 | Tags: instagram instagram-features instagram-head-adam-mosseri instagram-new-features instagram-read-receipts-feature mark-zuckerberg meta tech-autos tech-news-in-punjabi tv-punjab-news whatsapp
ਆਪਣੇ ਪ੍ਰਸਾਰਣ ਚੈਨਲ ‘ਤੇ ਇਕ ਸੰਦੇਸ਼ ਵਿਚ, ਇੰਸਟਾਗ੍ਰਾਮ ਹੈੱਡ ਐਡਮ ਮੋਸੇਰੀ ਨੇ ਇਸ ਵਿਸ਼ੇਸ਼ਤਾ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਇੱਕ ਨਵੀਂ ਵਿਸ਼ੇਸ਼ਤਾ ਦੀ ਜਾਂਚ ਕਰ ਰਹੀ ਹੈ, ਜਿਸ ਨਾਲ ਉਪਭੋਗਤਾ ਆਪਣੇ ਡੀਐਮ ਵਿੱਚ ਰੀਡ ਰਸੀਦਾਂ ਵਿਕਲਪ ਨੂੰ ਬੰਦ ਕਰ ਸਕਣਗੇ। ਰੀਡ ਰਸੀਦਾਂ ਨੂੰ ਬੰਦ ਕਰਕੇ, ਉਪਭੋਗਤਾ ਦੂਜਿਆਂ ਨੂੰ ਇਹ ਦੇਖਣ ਤੋਂ ਰੋਕ ਸਕਦੇ ਹਨ ਕਿ ਸੰਦੇਸ਼ ਪੜ੍ਹੇ ਜਾਣ ਤੋਂ ਬਾਅਦ ਵੀ, ਚੈਟਬਾਕਸ ਵਿੱਚ ਕੋਈ ਸੁਨੇਹਾ ਪੜ੍ਹਿਆ ਗਿਆ ਹੈ। ਹਾਲਾਂਕਿ, ਉਪਭੋਗਤਾਵਾਂ ਕੋਲ ਇਸ ਵਿਸ਼ੇਸ਼ਤਾ ਨੂੰ ਚਾਲੂ ਰੱਖਣ ਦਾ ਵਿਕਲਪ ਵੀ ਹੋਵੇਗਾ। ਇਹ ਕਦੋਂ ਲਾਂਚ ਕੀਤਾ ਜਾਵੇਗਾ? ਕੰਪਨੀ ਕੈਰੋਜ਼ਲ ਫੀਚਰ ‘ਤੇ ਕੰਮ ਕਰ ਰਹੀ ਹੈ The post ਇੰਸਟਾਗ੍ਰਾਮ ਲਿਆਏਗਾ ਵਟਸਐਪ ਵਰਗਾ ਫੀਚਰ, ਦੂਜੇ ਵਿਅਕਤੀ ਨੂੰ ਨਹੀਂ ਪਤਾ ਹੋਵੇਗਾ ਕਿ ਤੁਸੀਂ ਮੈਸੇਜ ਪੜ੍ਹਿਆ ਹੈ ਜਾਂ ਨਹੀਂ। appeared first on TV Punjab | Punjabi News Channel. Tags:
|
IRCTC ਲੈ ਕੇ ਆਇਆ ਕੇਰਲ ਟੂਰ ਪੈਕੇਜ, ਇਸ ਦਿਨ ਤੋਂ ਸ਼ੁਰੂ ਹੋਵੇਗਾ, ਇਨ੍ਹਾਂ ਥਾਵਾਂ ਨੂੰ ਕੀਤਾ ਜਾਵੇਗਾ ਕਵਰ Friday 10 November 2023 09:00 AM UTC+00 | Tags: irctc-kerla-tour-package irctc-new-tour-package kerla-tou-package kerla-tourist-destinations tech-autos travel-news travel-news-in-punjabi tv-punjab-news
IRCTC ਦਾ ਇਹ ਟੂਰ ਪੈਕੇਜ 6 ਦਿਨਾਂ ਲਈ ਹੈ
ਇਹ ਟੂਰ ਪੈਕੇਜ ਕਦੋਂ ਸ਼ੁਰੂ ਹੋਵੇਗਾ? ਸੈਲਾਨੀ IRCTC ਦੇ ਇਸ ਟੂਰ ਪੈਕੇਜ ਨੂੰ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਬੁੱਕ ਕਰ ਸਕਦੇ ਹਨ। The post IRCTC ਲੈ ਕੇ ਆਇਆ ਕੇਰਲ ਟੂਰ ਪੈਕੇਜ, ਇਸ ਦਿਨ ਤੋਂ ਸ਼ੁਰੂ ਹੋਵੇਗਾ, ਇਨ੍ਹਾਂ ਥਾਵਾਂ ਨੂੰ ਕੀਤਾ ਜਾਵੇਗਾ ਕਵਰ appeared first on TV Punjab | Punjabi News Channel. Tags:
|
ਰਚਿਨ ਰਵਿੰਦਰਾ ਨੇ ਕੋਹਲੀ ਤੇ ਡੀ ਕਾਕ ਨੂੰ ਪਛਾੜਿਆ, ਕਪਤਾਨ ਰੋਹਿਤ ਸ਼ਰਮਾ ਵੀ ਪਿੱਛੇ, ਸਚਿਨ ਦਾ 'ਮਹਾਨ ਰਿਕਾਰਡ' ਖਤਰੇ 'ਚ Friday 10 November 2023 09:32 AM UTC+00 | Tags: cricket-world-cup cwc-23 icc-cricket-world-cup indian-origin-rachin-ravindra most-world-cup-2023-runs new-zealand-cricketer-rachin-ravindra odi-world-cup rachin-ravindra rachin-ravindra-biography rachin-ravindra-most-runs-icc-cricket-world-cup rachin-ravindra-new-zealand sachin-tendulkar sports sports-news-in-punjabi tv-punjab-news virat-kohli who-is-rachin-ravindra
23 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਰਚਿਨ ਰਵਿੰਦਰਾ ਨੇ ਇਸ ਵਿਸ਼ਵ ਕੱਪ ਦੀਆਂ 9 ਪਾਰੀਆਂ ਵਿੱਚ 3 ਸੈਂਕੜੇ ਅਤੇ 2 ਅਰਧ ਸੈਂਕੜੇ ਦੀ ਮਦਦ ਨਾਲ ਸਭ ਤੋਂ ਵੱਧ 565 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰਵਿੰਦਰ ਨੇ ਕਵਿੰਟਨ ਡੀ ਕਾਕ ਨੂੰ ਪਿੱਛੇ ਛੱਡ ਦਿੱਤਾ। ਡੀ ਕਾਕ ਨੇ 8 ਪਾਰੀਆਂ ‘ਚ 4 ਸੈਂਕੜਿਆਂ ਦੀ ਮਦਦ ਨਾਲ 550 ਦੌੜਾਂ ਬਣਾਈਆਂ ਹਨ ਜਦਕਿ ਵਿਰਾਟ ਕੋਹਲੀ 8 ਪਾਰੀਆਂ ‘ਚ 543 ਦੌੜਾਂ ਬਣਾ ਕੇ ਦੂਜੇ ਤੋਂ ਤੀਜੇ ਸਥਾਨ ‘ਤੇ ਖਿਸਕ ਗਿਆ ਹੈ। ਆਸਟ੍ਰੇਲੀਆ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 446 ਦੌੜਾਂ ਨਾਲ ਚੌਥੇ ਸਥਾਨ ‘ਤੇ ਹਨ, ਜਦਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ 442 ਦੌੜਾਂ ਨਾਲ ਪੰਜਵੇਂ ਸਥਾਨ ‘ਤੇ ਹਨ। ਸਚਿਨ ਨੇ ਵਿਸ਼ਵ ਕੱਪ ਦੇ ਇੱਕ ਹੀ ਸੈਸ਼ਨ ਵਿੱਚ 673 ਦੌੜਾਂ ਬਣਾਈਆਂ ਹਨ। ਕੌਣ ਹੈ ਰਚਿਨ ਰਵਿੰਦਰ The post ਰਚਿਨ ਰਵਿੰਦਰਾ ਨੇ ਕੋਹਲੀ ਤੇ ਡੀ ਕਾਕ ਨੂੰ ਪਛਾੜਿਆ, ਕਪਤਾਨ ਰੋਹਿਤ ਸ਼ਰਮਾ ਵੀ ਪਿੱਛੇ, ਸਚਿਨ ਦਾ ‘ਮਹਾਨ ਰਿਕਾਰਡ’ ਖਤਰੇ ‘ਚ appeared first on TV Punjab | Punjabi News Channel. Tags:
|
ਨੌਕਰੀ ਲੱਭਣ ਵਾਲਿਆਂ ਲਈ ਚੰਗੀ ਖ਼ਬਰ, ਕੈਨੇਡੀਅਨ Work Experience ਮੰਗਣ 'ਤੇ ਰੋਕ ਲਾਏਗੀ ਓਨਟਾਰੀਓ ਸਰਕਾਰ Friday 10 November 2023 09:13 PM UTC+00 | Tags: canada canadian-work-experience employment inflation jobs justin-trudeau news ontario top-news toronto trending-news unemployment
The post ਨੌਕਰੀ ਲੱਭਣ ਵਾਲਿਆਂ ਲਈ ਚੰਗੀ ਖ਼ਬਰ, ਕੈਨੇਡੀਅਨ Work Experience ਮੰਗਣ 'ਤੇ ਰੋਕ ਲਾਏਗੀ ਓਨਟਾਰੀਓ ਸਰਕਾਰ appeared first on TV Punjab | Punjabi News Channel. Tags:
|
ਦੀਵਾਲੀ ਮੌਕੇ ਕੈਨੇਡਾ ਸਰਕਾਰ ਨੇ ਜਾਰੀ ਕੀਤੀ ਵਿਸ਼ੇਸ਼ ਡਾਕ ਟਿਕਟ Friday 10 November 2023 09:15 PM UTC+00 | Tags: canada canada-post diwali indians indians-in-canada justin-trudeau news ottawa stamp top-news trending-news
The post ਦੀਵਾਲੀ ਮੌਕੇ ਕੈਨੇਡਾ ਸਰਕਾਰ ਨੇ ਜਾਰੀ ਕੀਤੀ ਵਿਸ਼ੇਸ਼ ਡਾਕ ਟਿਕਟ appeared first on TV Punjab | Punjabi News Channel. Tags:
|
ਰੀਪਬਲੀਕਨ ਉਮੀਦਵਾਰ ਰਾਮਾਸਵਾਮੀ ਨੇ ਕੈਨੇਡਾ-ਅਮਰੀਕਾ ਸਰਹੱਦ 'ਤੇ ਕੰਧ ਬਣਾਉਣ ਰੱਖਿਆ ਪ੍ਰਸਤਾਵ Friday 10 November 2023 09:20 PM UTC+00 | Tags: canada donald-trump drugs news republican-candidate top-news trending-news usa vivek-ramaswamy wall washington world
The post ਰੀਪਬਲੀਕਨ ਉਮੀਦਵਾਰ ਰਾਮਾਸਵਾਮੀ ਨੇ ਕੈਨੇਡਾ-ਅਮਰੀਕਾ ਸਰਹੱਦ 'ਤੇ ਕੰਧ ਬਣਾਉਣ ਰੱਖਿਆ ਪ੍ਰਸਤਾਵ appeared first on TV Punjab | Punjabi News Channel. Tags:
|
ਭਾਰਤ ਨਾਲ ਰਿਸ਼ਤੇ ਠੀਕ ਕਰਨ 'ਚ ਲੱਗਿਆ ਕੈਨੇਡਾ, ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋ ਰਹੀ ਹੈ ਗੱਲਬਾਤ Friday 10 November 2023 09:25 PM UTC+00 | Tags: canada diplomatic-tensions india indian-canada-conflict justin-trudeau melanie-joly news ottawa s-jaishankar top-news trending-news
The post ਭਾਰਤ ਨਾਲ ਰਿਸ਼ਤੇ ਠੀਕ ਕਰਨ 'ਚ ਲੱਗਿਆ ਕੈਨੇਡਾ, ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋ ਰਹੀ ਹੈ ਗੱਲਬਾਤ appeared first on TV Punjab | Punjabi News Channel. Tags:
|
ਧਮਕੀ ਤੋਂ ਬਾਅਦ ਕੈਨੇਡਾ ਨੇ ਏਅਰ ਪੋਰਟਾਂ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਵਧਾਈ ਸੁਰੱਖਿਆ Friday 10 November 2023 09:28 PM UTC+00 | Tags: air-india canada india news ottawa planes rcmp security top-news trending-news
The post ਧਮਕੀ ਤੋਂ ਬਾਅਦ ਕੈਨੇਡਾ ਨੇ ਏਅਰ ਪੋਰਟਾਂ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਵਧਾਈ ਸੁਰੱਖਿਆ appeared first on TV Punjab | Punjabi News Channel. Tags:
|
ਬਰਨਬੀ 'ਚ ਘਰ ਨਾਲ ਟਕਰਾਈ ਸਕੂਲੀ ਬੱਸ, 11 ਜ਼ਖ਼ਮੀ Friday 10 November 2023 09:31 PM UTC+00 | Tags: british-columbia burnaby canada injured news police road-accident top-news trending-news
The post ਬਰਨਬੀ 'ਚ ਘਰ ਨਾਲ ਟਕਰਾਈ ਸਕੂਲੀ ਬੱਸ, 11 ਜ਼ਖ਼ਮੀ appeared first on TV Punjab | Punjabi News Channel. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest