ਪਾਕਿਸਤਾਨ ਦੀ ਪੰਜਾਬ ਵਿਚ ਸਰਹੱਦ ‘ਤੇ ਨਾਪਾਕ ਗਤੀਵਿਧੀਆਂ ਘਟਣ ਨਾ ਨਾਮ ਨਹੀਂ ਰਹੀਆਂ ਹਨ। ਬੀਤੇ ਐਤਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਪਾਕਿਸਤਾਨ ਤੋਂ ਭਾਰਤੀ ਖੇਤਰ ‘ਚ BSF ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸ਼ੱਕੀ ਡਰੋਨ ਨੂੰ ਰੋਕਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਵਪਾਰੀ ਤੋਂ 1 ਕਰੋੜ ਦੀ ਲੁੱਟ ਦਾ ਮਾਮਲਾ: 2 ਕਾਂਸਟੇਬਲ ਗ੍ਰਿਫ਼ਤਾਰ, ਮੁਲਜ਼ਮ SI ਦੀ ਭਾਲ ਜਾਰੀ
ਇਸ ਤੋਂ ਬਾਅਦ BSF ਜਵਾਨਾਂ ਵੱਲੋਂ ਪੰਜਾਬ ਪੁਲਿਸ ਦੇ ਨਾਲ ਇੱਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ। 7 ਅਗਸਤ ਦੀ ਸਵੇਰ ਨੂੰ ਇਲਾਕੇ ਦੀ ਤਲਾਸ਼ੀ ਦੌਰਾਨ, ਫੌਜੀਆਂ ਨੇ ਪਿੰਡ ਰਤਨ ਖੁਰਦ, ਅੰਮ੍ਰਿਤਸਰ ਨੇੜੇ ਇੱਕ ਖੇਤ ਵਿੱਚੋਂ 1 ਬੈਟਰੀ ਵਾਲਾ 1 ਡਰੋਨ ਬਰਾਮਦ ਕੀਤਾ। ਬਰਾਮਦ ਕੀਤਾ ਗਿਆ ਡਰੋਨ ਹੈਕਸਾਕਾਪਟਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਨਹੀਂ ਬਾਜ ਆ ਰਿਹਾ ਪਾਕਿਸਤਾਨ, ਭਾਰਤੀ ਖੇਤਰ ‘ਚ ਮੁੜ ਪਾਕਿ ਡਰੋਨ ਦਾਖਲ, BSF ਨੇ ਕੀਤਾ ਬਰਾਮਦ appeared first on Daily Post Punjabi.
source https://dailypost.in/latest-punjabi-news/pakistani-drone-entered-3/