ਮੋਰੱਕੋ ਵਿਚ ਅੱਜ ਇਕ ਬੱਸ ਕ੍ਰੈਸ਼ ਵਿਚ 24 ਲੋਕਾਂ ਦੀ ਮੌਤ ਹੋ ਗਈ। ਘਟਨਾ ਸੈਂਟਰਲ ਮੋਰੱਕੋ ਦੇ ਅਜਾਜਿਲ ਇਲਾਕੇ ਵਿਚ ਹੋਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬੱਸ ਕਾਫੀ ਤੇਜ਼ ਰਫਤਾਰ ਵਿਚ ਸੀ ਤੇ ਇਕ ਪਹਾੜੀ ਇਲਾਕੇ ਵਿਚ ਮੋੜ ‘ਤੇ ਡਰਾਈਵਰ ਨੇ ਸੰਤੁਲਨ ਗੁਆ ਦਿੱਤਾ।
ਬੱਸ ਪਲਟ ਕੇ ਖੱਡ ਵਿਚ ਜਾ ਡਿੱਗੀ। ਪੁਲਿਸ ਟੀਮ ਨੇ ਰੈਸਕਿਊ ਲਈ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਹੈ। ਰਿਪੋਰਟ ਮੁਤਾਬਕ ਜ਼ਿਆਦਾਤਰ ਲੋਕ ਕੋਲ ਦੇ ਬਾਜ਼ਾਰ ਤੋਂ ਖਰੀਦਦਾਰੀ ਕਰਨ ਦੇ ਬਾਅਦ ਵਾਪਸ ਪਰਤ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਮੋਰੱਕੋ ‘ਚ ਬੱਸ ਖਾਈ ‘ਚ ਡਿੱਗੀ, 24 ਲੋਕਾਂ ਦੀ ਮੌ.ਤ, ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ appeared first on Daily Post Punjabi.
source https://dailypost.in/latest-punjabi-news/bus-fell-into-a-2/
Sport:
International