ਭਾਰਤ ਸਰਕਾਰ ਵੱਲੋਂ 5 PCS ਅਧਿਕਾਰੀਆਂ ਨੂੰ ਕੀਤਾ ਗਿਆ ਪ੍ਰਮੋਟ, ਦੇਖੋ ਪੂਰੀ ਲਿਸਟ

ਚੰਡੀਗੜ੍ਹ: ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ 5 ਪੀਸੀਐਸ ਅਧਿਕਾਰੀਆਂ ਨੂੰ ਆਈਏਐਸ ਵਜੋਂ ਤਰੱਕੀ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਤਰੱਕੀਆਂ 1.1.2020 ਤੋਂ 31.12.2020 ਤੱਕ ਖਾਲੀ ਅਸਾਮੀਆਂ ‘ਤੇ 2020 ਦੀ ਚੋਣਵੀਂ ਸੂਚੀ ‘ਤੇ ਕੀਤੀਆਂ ਗਈਆਂ ਹਨ।

ਇਨ੍ਹਾਂ ਅਧਿਕਾਰੀਆਂ ਵਿੱਚ ਰਾਜੇਸ਼ ਤ੍ਰਿਪਾਠੀ, ਪਰਮਿੰਦਰ ਪਾਲ ਸਿੰਘ, ਨੀਰੂ ਕਤਿਆਲ ਗੁਪਤਾ, ਕਮਲ ਕੁਮਾਰ ਗਰਗ ਅਤੇ ਰਵਿੰਦਰ ਸਿੰਘ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਭਾਰਤ ਸਰਕਾਰ ਵੱਲੋਂ 5 PCS ਅਧਿਕਾਰੀਆਂ ਨੂੰ ਕੀਤਾ ਗਿਆ ਪ੍ਰਮੋਟ, ਦੇਖੋ ਪੂਰੀ ਲਿਸਟ appeared first on Daily Post Punjabi.



Previous Post Next Post

Contact Form