ਪੀਅਰ ਪੌਲੀਵੇ ਕੈਂਪੇਨ ਵੱਲੋਂ ਸ਼ਮਸ਼ੇਰ ਗਿੱਲ ਨੈਸ਼ਨਲ ਆਊਟਰੀਚ ਕੋਆਰਡੀਨੇਟਰ ਨਿਯੁਕਤ


ਟੋਰਾਟੋ ( ਬਲਜਿੰਦਰ ਸੇਖਾ )ਕੈਨੇਡਾ ਦੀ ਫੈਡਰਲ ਕੰਜ਼ਰਵਟਿਵ ਲੀਡਰਸ਼ਿੱਪ ਦੇ ਧੜੱਲੇਦਾਰ ਆਗੂ ਸ੍ਰੀ ਪੀਅਰ ਪੌਲੀਵੇ ਕੈਪੇਨ ਟੀਮ ਵੱਲੋਂ ਬਰੈਪਟਨ ਦੇ ਨੌਜਵਾਨ ਤਜਰਬੇਕਾਰ , ਕੂਟਨੀਤਕ ਤੇ ਪੱਤਰਕਾਰ ਸ਼ਮਸ਼ੇਰ ਗਿੱਲ ਨੂੰ ਨੂੰ ਆਪਣਾ ਨੂੰ ਨੈਸਨਲ ਆਊਟਰੀਚ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ।ਸ੍ਰੀ ਪੀਅਰ ਆਪਣੇ ਵਿਰੋਧੀਆਂ ਤੋਂ ਕਾਫ਼ੀ ਅੱਗੇ ਚੱਲ ਰਹੇ ਹਨ। ਉਹਨਾਂ ਦੀਆਂ ਰੈਲੀਆਂ ਵਿੱਚ ਹਜ਼ਾਰਾਂ ਲੋਕ ਆਪ ਮੁਹਾਰੇ ਉਹਨਾਂ ਨੂੰ ਸੁਣਨ ਪਹੁੰਚ ਰਹੇ ਹਨ।ਵਰਨਣਯੋਗ ਹੈ ਕਿ ਜੇ ਸ੍ਰੀ ਪੀਅਰ ਪੋਲੀਵੇ ਇਹ ਚੋਣ ਜਿੱਤ ਜਾਦੇਂ ਹਨ ਤਾਂ ਉਹਨਾ ਮੁਕਾਬਲਾ ਜਸ਼ਟਿਨ ਟਰੂਡੋ ਤੇ ਜਗਮੀਤ ਸਿੰਘ ਨਾਲ ਮੁਕਾਬਲਾ ਹੋਵੇਗਾ ।

The post ਪੀਅਰ ਪੌਲੀਵੇ ਕੈਂਪੇਨ ਵੱਲੋਂ ਸ਼ਮਸ਼ੇਰ ਗਿੱਲ ਨੈਸ਼ਨਲ ਆਊਟਰੀਚ ਕੋਆਰਡੀਨੇਟਰ ਨਿਯੁਕਤ first appeared on Punjabi News Online.



source https://punjabinewsonline.com/2022/04/19/%e0%a8%aa%e0%a9%80%e0%a8%85%e0%a8%b0-%e0%a8%aa%e0%a9%8c%e0%a8%b2%e0%a9%80%e0%a8%b5%e0%a9%87-%e0%a8%95%e0%a9%88%e0%a8%82%e0%a8%aa%e0%a9%87%e0%a8%a8-%e0%a8%b5%e0%a9%b1%e0%a8%b2%e0%a9%8b%e0%a8%82/
Previous Post Next Post

Contact Form