
ਉਨਟਾਰੀਓ ਹਾਈਵੇ 401 ਉਤੇ ਟਰੱਕ ਅਤੇ ਪੈਸੰਜਰ ਵੈਨ ਦੇ ਹਾਦਸੇ ਚ ਪੰਜ ਭਾਰਤੀ ਮੂਲ ਦੇ ਨੌਜਵਾਨਾਂ ਦੀ ਮੌਤ ਹੋ ਗਈ ਹੈ, ਇਸ ਹਾਦਸੇ ਚ ਦੋ ਹੋਰ ਜਣੇ ਜਖਮੀ ਵੀ ਹੋਏ ਹਨ ਜਿਸ ਚ ਇੱਕ ਕੁੜੀ ਵੀ ਹੈ। ਮਰਨ ਵਾਲਿਆ ਦੀ ਪਛਾਣ ਜਸਪਿੰਦਰ ਸਿੰਘ(21), ਕਰਨਪਾਲ ਸਿੰਘ (22), ਮੋਹਿਤ ਚੌਹਾਨ (23),ਪਵਨ ਕੁਮਾਰ (23) ਅਤੇ ਹਰਪ੍ਰੀਤ ਸਿੰਘ (24) ਵਜੋ ਹੋਈ ਹੈ। ਇਹ ਹਾਦਸਾ ਸ਼ਨਿਚਰਵਾਰ ਸਵੇਰ 3:45 ਵਜੇ ਹੋਇਆ ਹੈ ਜਦੋ ਇੱਕ ਪੈਸੰਜਰ ਵੈਨ ਦੀ ਟੱਕਰ ਕਮਰਸ਼ੀਅਲ ਟਰੱਕ ਟਰੇਲਰ ਨਾਲ ਹੋ ਗਈ ਸੀ। ਨੌਜਵਾਨ ਵਿਦਿਆਰਥੀ ਸਨ । ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ।
The post ਉਨਟਾਰੀਓ : ਟਰੱਕ-ਵੈਨ ਹਾਦਸੇ ਚ 5 ਨੌਜਵਾਨਾਂ ਦੀ ਮੌਤ,ਦੋ ਜ਼ਖਮੀ first appeared on Punjabi News Online.
source https://punjabinewsonline.com/2022/03/14/%e0%a8%89%e0%a8%a8%e0%a8%9f%e0%a8%be%e0%a8%b0%e0%a9%80%e0%a8%93-%e0%a8%9f%e0%a8%b0%e0%a9%b1%e0%a8%95-%e0%a8%b5%e0%a9%88%e0%a8%a8-%e0%a8%b9%e0%a8%be%e0%a8%a6%e0%a8%b8%e0%a9%87-%e0%a8%9a-5-%e0%a8%a8/
Sport:
PTC News