ਕਾਂਗਰਸ ਕਮੇਟੀ ਨੇ 23 ਹੋਰ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ । ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਭਤੀਜੇ ਸੁਮਿਤ ਸਿੰਘ ਨੂੰ ਅਮਰਗੜ੍ਹ ਤੋਂ ਉਮੀਦਵਾਰ ਬਣਾਇਆ ਗਿਆ ਹੈ । ਇਸ ਵਿੱਚ ਮੌਜੂਦਾ ਐਮ ਐਲ ਏ ਵੀ ਸ਼ਾਮਲ ਹਨ ਤੇ ਕੁਝ ਨਵੇਂ ਚੇਹਰੇ ਵੀ ਹਨ । ਕਾਂਗਰਸੀ ਨੇਤਾਵਾਂ ਦੇ ਪੁੱਤ ਭਤੀਜੇ ਵੀ ਸ਼ਾਮਲ ਹਨ । ਇਸ ਤੋਂ ਪਹਿਲਾਂ ਕਾਂਗਰਸ ਆਪਣੇ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਚੁੱਕੀ ਹੈ । ਇਸ ਦਾ ਅਰਥ ਹੈ ਕਿ 8 ਸੀਟਾਂ ਦੇ ਪੇਚ ਅਜੇ ਵੀ ਫਸੇ ਹਨ ।
The post ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਦੀ ਦੂਜੀ ਸੂਚੀ ਜਾਰੀ, ਸਿੱਧੂ ਦੇ ਭਤੀਜੇ ਨੂੰ ਵੀ ਮਿਲੀ ਟਿਕਟ first appeared on Punjabi News Online.
source https://punjabinewsonline.com/2022/01/26/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%9a%e0%a9%8b%e0%a8%a3%e0%a8%be%e0%a8%82-%e0%a8%95%e0%a8%be%e0%a8%82/
Sport:
PTC News