ਬੁੱਧਵਾਰ ਨੂੰ ਪਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ‘The Banking Laws (amendment), Bill 2021’ ਨੂੰ ਸੰਸਦ ਵਿੱਚ ਪੇਸ਼ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਲਦ ਹੀ ਦੇਸ਼ ਦੇ ਦੋ ਸਰਕਾਰੀ ਬੈਂਕ ਪ੍ਰਾਈਵੇਟ ਹੋ ਜਾਣਗੇ। ਖ਼ਬਰਾਂ ਦੀ ਮੰਨੀਏ ਤਾਂ ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.) ਅਤੇ ਸੈਂਟਰਲ ਬੈਂਕ ਆਫ ਇੰਡੀਆ ਹੋ ਸਕਦੇ ਹਨ।
The post PM ਮੋਦੀ ਕੈਬਨਿਟ ਵੱਲੋਂ ਨਿੱਜੀਕਰਨ ਲਈ ਬਿੱਲ ਨੂੰ ਹਰੀ ਝੰਡੀ, ਇਹ ਦੋ ਸਰਕਾਰੀ ਬੈਂਕ ਹੋਣ ਜਾ ਰਹੇ ਨੇ ਪ੍ਰਾਈਵੇਟ! appeared first on Daily Post Punjabi.
Sport:
National