ਪੰਜਾਬ ਦੇ ਮੁੱਖ ਮੰਤਰੀ ਚੰਨੀ ਅੱਜ ਯਾਨੀ ਵੀਰਵਾਰ ਨੂੰ ਸਵੇਰੇ 11 ਵਜੇ ਕੈਬਨਿਟ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਅਤੇ ਸ਼ਾਮ 4 ਵਜੇ ਵਾਪਸ ਪਰਤਣਗੇ।
ਯਾਤਰੀਆਂ ਕੋਲ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲੱਗਿਆਂ ਹੋਣੀਆਂ ਲਾਜ਼ਮੀ ਹਨ ਜਾਂ ਆਰ.ਟੀ.ਪੀ.ਸੀ.ਆਰ ਟੈਸਟ ਦੀ ਨੈਗਟਿਵ ਰਿਪੋਰਟ ਲਾਜ਼ਮੀ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
The post ਪੰਜਾਬ ਸਰਕਾਰ ਅੱਜ ਕਰਤਾਰਪੁਰ ਸਾਹਿਬ ਹੋਵੇਗੀ ਨਤਮਸਤਕ, CM ਚੰਨੀ ਨਾਲ ਜਾਏਗੀ ਪੂਰੀ ਕੈਬਨਿਟ appeared first on Daily Post Punjabi.
source https://dailypost.in/news/punjab/punjab-government-will-pay/
Sport:
International