ਸੰਜੀਦਾ ਸ਼ੇਖ ਨੇ ਇਕ ਵਾਰ ਫਿਰ ਵਧਾਇਆ ਇੰਟਰਨੈੱਟ ਦਾ ਪਾਰਾ, ਕਰਵੀ ਫਿਗਰ ਵੇਖ ਪ੍ਰਸ਼ੰਸਕ ਹੋਏ ਹੈਰਾਨ

sanjeeda shaikh falunts her : ਟੈਲੀਵਿਜ਼ਨ ਅਦਾਕਾਰਾ ਸੰਜੀਦਾ ਸ਼ੇਖ ਆਪਣੇ ਬੋਲਡ ਅਤੇ ਹੌਟ ਅੰਦਾਜ਼ ਲਈ ਜਾਣੀ ਜਾਂਦੀ ਹੈ। ਸੰਜੀਦਾ ਸ਼ੇਖ ਅਕਸਰ ਆਪਣੀਆਂ ਕਈ ਬੋਲਡ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ

sanjeeda shaikh falunts her
sanjeeda shaikh falunts her

ਸੰਜੀਦਾ ਸ਼ੇਖ ਦੇ ਇਸ ਬੋਲਡ ਲੁੱਕ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਹਾਲ ਹੀ ਵਿੱਚ ਸੰਜੀਦਾ ਸ਼ੇਖ ਨੇ ਵੀ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

sanjeeda shaikh falunts her
sanjeeda shaikh falunts her

ਤਸਵੀਰਾਂ ‘ਚ ਸੰਜੀਦਾ ਦੇ ਬੋਲਡ ਅੰਦਾਜ਼ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੰਜੀਦਾ ਸ਼ੇਖ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਕਈ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

sanjeeda shaikh falunts her
sanjeeda shaikh falunts her

ਸੰਜੀਦਾ ਸ਼ੇਖ ਦੇ ਪ੍ਰਸ਼ੰਸਕ ਵੀ ਹਮੇਸ਼ਾ ਉਸ ਦੀਆਂ ਤਾਜ਼ਾ ਪੋਸਟਾਂ ਦਾ ਇੰਤਜ਼ਾਰ ਕਰਦੇ ਹਨ। ਹੁਣ ਹਾਲ ਹੀ ਵਿੱਚ ਸੰਜੀਦਾ ਸ਼ੇਖ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਇੱਕ ਛੋਟੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ।

sanjeeda shaikh falunts her
sanjeeda shaikh falunts her

ਇਸ ਵੀਡੀਓ ‘ਚ ਸੰਜੀਦਾ ਸ਼ੇਖ ਨੇ ਬਰਾਲੇਟ ਪਾਇਆ ਹੋਇਆ ਹੈ। ਇਸ ਵੀਡੀਓ ‘ਚ ਸੰਜੀਦਾ ਸ਼ੇਖ ਦਾ ਕਾਤਲਾਨਾ ਅੰਦਾਜ਼ ਪ੍ਰਸ਼ੰਸਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

sanjeeda shaikh falunts her
sanjeeda shaikh falunts her

ਸੰਜੀਦਾ ਸ਼ੇਖ ਦੀਆਂ ਤਸਵੀਰਾਂ ਅਕਸਰ ਆਉਂਦਿਆਂ ਹੀ ਵਾਇਰਲ ਹੋ ਜਾਂਦੀਆਂ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਉਸਦੀਆਂ ਪੋਸਟਾਂ ਤੇ ਕਮੈਂਟ ਕਰਦੇ ਹਨ। ਹਨ ਤਸਵੀਰਾਂ ਨੂੰ ਦੇਖ ਕੇ ਕਈ ਯੂਜ਼ਰਸ ਉਸ ਦੇ ਪਰਫੈਕਟ ਅਤੇ ਕਰਵੀ ਫਿਗਰ ਦੀ ਤਾਰੀਫ ਕਰ ਰਹੇ ਹਨ।

sanjeeda shaikh falunts her
sanjeeda shaikh falunts her

ਉਨ੍ਹਾਂ ਦੀਆਂ ਤਸਵੀਰਾਂ ‘ਤੇ ਟਿੱਪਣੀ ਕਰਦੇ ਹੋਏ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ‘ਤੁਹਾਡੇ ਕਰਵ ਬਹੁਤ ਹੀ ਕਾਤਲ ਹਨ।’ ਫਿਰ ਇਕ ਹੋਰ ਯੂਜ਼ਰ ਨੇ ਲਿਖਿਆ, ‘ਤੁਸੀਂ ਹੌਟਨੈੱਸ ਦੀ ਹੱਦ ਪਾਰ ਕਰ ਦਿੱਤੀ ਹੈ।’

sanjeeda shaikh falunts her
sanjeeda shaikh falunts her

ਇਸ ਤੋਂ ਪਹਿਲਾਂ ਹਾਲ ਹੀ ‘ਚ ਸੰਜੀਦਾ ਸ਼ੇਖ ਨੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਸੰਜੀਦਾ ਨੇ ਇਸ ਲਹਿੰਗਾ ਦੇ ਨਾਲ ਮੈਚਿੰਗ ਬਲਾਊਜ਼ ਪਾਇਆ ਸੀ।

sanjeeda shaikh falunts her
sanjeeda shaikh falunts her

ਇਸ ਦੇ ਨਾਲ ਹੀ ਵੀਡੀਓ ‘ਚ ਸੰਜੀਦਾ ਸਲੀਵਲੇਸ ਬਲਾਊਜ਼ ‘ਚ ਕਾਫੀ ਹੌਟ ਲੱਗ ਰਹੀ ਸੀ। ਉਹਨਾਂ ਦੀਆਂ ਇਸ ਆਊਟਫਿੱਟ ਵਿੱਚ ਤਸਵੀਰਾਂ ਪ੍ਰਸ਼ੰਸਕਾਂ ਨੇ ਵੀ ਕਾਫੀ ਪਸੰਦ ਕੀਤੀਆਂ ਹਨ। ਉਹਨਾਂ ਦੀਆਂ ਲਗਭਗ ਸਭ ਤਸਵੀਰਾਂ ‘ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ। ਉਹ ਕੁਝ ਵੀ ਪਾ ਲੈਣ ਉਹਨਾਂ ਦੀ ਦਿੱਖ ਸਭ ਨੂੰ ਮੋਹਿਤ ਕਰਦੀ ਹੈ।


ਇਹ ਵੀ ਦੇਖੋ : ਇਸ ਪੰਜਾਬੀ ਮੁੰਡੇ ਦੀ ਆਹ ਜਾਦੂਗਰੀ ਤੁਹਾਨੂੰ ਵੀ ਹੈਰਾਨ ਕਰ ਦੇਵੇਗੀ, ਇੱਕ ਵਾਰ ਵੀਡੀਓ ਦੇਖੋ ਖ਼ੁਦ ਕਹੋਗੇ ਵਾਹ ਜੀ ਵਾਹ !

The post ਸੰਜੀਦਾ ਸ਼ੇਖ ਨੇ ਇਕ ਵਾਰ ਫਿਰ ਵਧਾਇਆ ਇੰਟਰਨੈੱਟ ਦਾ ਪਾਰਾ, ਕਰਵੀ ਫਿਗਰ ਵੇਖ ਪ੍ਰਸ਼ੰਸਕ ਹੋਏ ਹੈਰਾਨ appeared first on Daily Post Punjabi.



Previous Post Next Post

Contact Form