ਸਮ੍ਰਿਤੀ ਮੰਧਾਨਾ, ਭਾਰਤੀ ਮਹਿਲਾ ਟੀਮ ਦੀ ਸ਼ੁਰੂਆਤੀ ਬੱਲੇਬਾਜ਼, ਆਪਣੀ ਮਜ਼ਬੂਤ ਖੇਡ ਲਈ ਵਿਸ਼ਵ ਵਿੱਚ ਮਸ਼ਹੂਰ ਹੈ, ਜਿੰਨੀ ਉਹ ਆਪਣੀ ਸੁੰਦਰਤਾ ਲਈ ਵੀ ਮਸ਼ਹੂਰ ਹੈ। ਸਮ੍ਰਿਤੀ ਨੂੰ ‘ਨੈਸ਼ਨਲ ਕ੍ਰਸ਼’ ਵੀ ਕਿਹਾ ਜਾਂਦਾ ਹੈ। ਇਸ ਦੌਰਾਨ ਸਮ੍ਰਿਤੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ, ਜਿਸ’ ਚ ਉਸ ਨੂੰ ਜ਼ਬਰਦਸਤੀ ਸ਼ਰਾਬ ਨਾਲ ਨਹਾਇਆ ਜਾ ਰਿਹਾ ਹੈ।
ਸਮ੍ਰਿਤੀ ਮੰਧਾਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। ਉਸ ਵੀਡੀਓ ਵਿੱਚ, ਟੀਮ ਦੇ ਦੋਸਤ ਵੱਲੋ ਸਮ੍ਰਿਤੀ ਨੂੰ ਜ਼ਬਰਦਸਤੀ ਸ਼ੈਂਪੇਨ ਨਾਲ ਸ਼ਾਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵੀਡੀਓ ਵਿਚ ਟੀਮ ਦੇ ਖਿਡਾਰੀ ਉਨ੍ਹਾਂ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਟੀਮ ਦੇ ਸਭ ਤੋਂ ਮਹਾਨ ਖਿਡਾਰੀ ਝੂਲਨ ਗੋਸਵਾਮੀ ਨੇ ਸਮ੍ਰਿਤੀ ਨੂੰ ਸ਼ੈਂਪੇਨ ਦੀ ਬੋਤਲ ਨਾਲ ਨਹਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ।
The post ਭਾਰਤੀ ਮਹਿਲਾ ਟੀਮ ਦੀ ਬੱਲੇਬਾਜ਼ Smriti Mandhana ਨੂੰ ਜ਼ਬਰਦਸਤੀ ਸ਼ਰਾਬ ਨਾਲ ਨਹਾਉਣ ਦੀ ਕੋਸ਼ਿਸ਼, ਜਾਣੋ ਕਿਹਨੇ ਕੀਤੀ ਇਹ ਹਰਕਤ appeared first on Daily Post Punjabi.
source https://dailypost.in/news/sports/smriti-mandhana-viral-funny-video/