ਦੁਨੀਆ ਦਾ ਮਸ਼ਹੂਰ ਯੂਟਿਊਬਰ ਐਲਬਰਟ ਡਾਇਰਲੁੰਡ ਪਹਾੜ ‘ਤੇ ਆਪਣੇ ਚੈਨਲ ਲਈ ਇੱਕ ਵੀਡੀਓ ਸ਼ੂਟ ਕਰਦੇ ਸਮੇਂ, ਉਹ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਡੈਨਮਾਰਕ ਦੇ 22 ਸਾਲਾ ਐਲਬਰਟ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਸਨ। ਉਹ ਬਹੁਤ ਸਾਰੇ ਦੇਸ਼ਾਂ ਵਿੱਚ ਇੱਕ ਯੂਟਿਊਬਰ ਵਜੋਂ ਜਾਣੇ ਜਾਂਦੇ ਹਨ। ਹਾਲ ਹੀ ਵਿੱਚ, ਉਹ ਆਪਣੇ ਚੈਨਲ ਲਈ ਇੱਕ ਵੀਡੀਓ ਬਣਾਉਣ ਲਈ ਇਤਾਲਵੀ ਐਲਪਸ ਗਿਆ ਸੀ। ਯੂਟਿਊਬਰ ਐਲਬਰਟ ਫੋਰਸੇਲਾ ਪਾਨਾ ਦੇ ਪਹਾੜਾਂ ਵਿੱਚ ਇੱਕ ਵੀਡੀਓ ਸ਼ੂਟ ਕਰ ਰਿਹਾ ਸੀ ਕਿ ਅਚਾਨਕ ਉਸ ਨਾਲ ਪੈਰ ਤਿਲਕ ਗਿਆ ਤੇ ਉਹ ਇੱਕ ਡੂੰਘੀ ਖੱਡ ਵਿੱਚ ਜਾ ਡਿੱਗਿਆ। ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। ਉਸਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕੀਤੀ। ਡੈਨਿਸ਼ ਦੇ ਮਿਲੀਅਨਾਂ ‘ਚ ਦੇਖੇ ਜਾਂਦੇ ਹਨ।
source https://punjabinewsonline.com/2021/08/01/%e0%a8%ae%e0%a8%b6%e0%a8%b9%e0%a9%82%e0%a8%b0-%e0%a8%af%e0%a9%82%e0%a8%9f%e0%a8%bf%e0%a8%8a%e0%a8%ac%e0%a8%b0-%e0%a8%a6%e0%a9%80-%e0%a8%aa%e0%a8%b9%e0%a8%be%e0%a9%9c-%e0%a8%a4%e0%a9%8b%e0%a8%82/
Sport:
PTC News