Guruharsahai young man dies: ਪੋਰਟ ਸਿਡਨੀ ਫਾਲ ਟੋਰਾਂਟੋ ਵਿੱਚ ਤਿੰਨ ਨੌਜਵਾਨ ਤੈਰਨ ਲਈ ਉਤਰੇ ਸਨ। ਗੁਰੂਹਰਸਹਾਏ ਦਾ ਨੌਜਵਾਨ ਸਾਹਿਲ ਹਾਂਡਾ ਪਿਛਲੇ ਪੰਜ ਸਾਲਾ ਤੋਂ ਪੜ੍ਹਾਈ ਲਈ ਕੈਨੇਡਾ ਗਿਆ ਹੋਇਆ ਸੀ। ਸਾਹਿਲ ਹਾਂਡਾ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਦਾ ਪੁੱਤਰ ਹੈ।

ਇਕ ਫੰਕਸ਼ਨ ਤੋਂ ਵਾਪਸ ਪਰਤਦਿਆਂ ਪੋਰਟ ਸਿਡਨੀ ਫਾਲ ਟੋਰਾਂਟੋ ਵਿਖੇ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਹੋਈ ਮੌਤ ਜਦਕਿ ਇੱਕ ਨੌਜਵਾਨ ਨਿਕਲਣ ਵਿੱਚ ਕਾਮਯਾਬ ਰਿਹਾ।
The post ਕੈਨੇਡਾ ‘ਚ ਵਾਪਰੀ ਦੁਖਦਾਈ ਦੁਰਘਟਨਾ ਵਿੱਚ ਗੁਰੂਹਰਸਹਾਏ ਦੇ ਨੌਜਵਾਨ ਦੀ ਹੋਈ ਮੌਤ appeared first on Daily Post Punjabi.
source https://dailypost.in/news/punjab/malwa/guruharsahai-young-man-dies/
Sport:
International