ਮੁੰਬਈ ‘ਚ ਭਾਰੀ ਮੀਂਹ ਦੇ ਬਾਅਦ ਡਿੱਗੀ 4 ਮੰਜ਼ਿਲਾ ਇਮਾਰਤ, 9 ਦੀ ਮੌਤ, ਕਈ ਜ਼ਖਮੀ

mumbai Residential Building Collapses: ਮੁੰਬਈ ‘ਚ ਦਿਨ ਭਰ ਪਏ ਭਾਰੀ ਮੀਂਹ ਨੇ ਮੁਸੀਬਤ ਖੜ੍ਹੀ ਕਰ ਦਿੱਤੀ, ਜਦੋਂ ਕਿ ਰਾਤ ਦੇ 11 ਵਜੇ ਮਲਾਡ ਦੇ ਮਾਲਵਾਨੀ ਖੇਤਰ ਵਿੱਚ 4 ਮੰਜ਼ਿਲਾ ਇਮਾਰਤ ਅਚਾਨਕ ਡਿੱਗ ਕੇ ਢਹਿ-ਢੇਰੀ ਹੋ ਗਈ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।

mumbai Residential Building Collapses
mumbai Residential Building Collapses

ਹਾਦਸੇ ਸਮੇਂ ਇਮਾਰਤ ‘ਚ 20 ਤੋਂ ਜ਼ਿਆਦਾ ਲੋਕ ਸਨ ਮੌਜੂਦ

ਜਾਣਕਾਰੀ ਅਨੁਸਾਰ ਹਾਦਸੇ ਸਮੇਂ ਇਮਾਰਤ ਵਿਚ 20 ਤੋਂ ਜ਼ਿਆਦਾ ਲੋਕ ਮੌਜੂਦ ਸਨ। ਅੱਗ ਲੱਗਣ ਤੋਂ ਬਾਅਦ ਪਹੁੰਚੀ ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਸਹਾਇਤਾ ਕੀਤੀ।

The post ਮੁੰਬਈ ‘ਚ ਭਾਰੀ ਮੀਂਹ ਦੇ ਬਾਅਦ ਡਿੱਗੀ 4 ਮੰਜ਼ਿਲਾ ਇਮਾਰਤ, 9 ਦੀ ਮੌਤ, ਕਈ ਜ਼ਖਮੀ appeared first on Daily Post Punjabi.



Previous Post Next Post

Contact Form