ਪੱਛਮੀ ਬੰਗਾਲ ਦੀਆਂ 292 ਵਿੱਚੋਂ 203 ਉੱਪਰ ਮਮਤਾ ਬੈਨਰਜੀ ਦੀ ਪਾਰਟੀ ਅੱਗੇ ਹੈ। ਭਾਜਪਾ 88ਸੀਟਾਂ ਉੱਪਰ ਅੱਗੇ ਚੱਲ ਰਹੀ ਹੈ। ਦੂਜੇ ਪਾਸੇ ਮਮਤਾ ਬੈਨਰਜੀ ਅਜੇ ਵੀ ਰੁਝਾਨਾਂ ਵਿੱਚ ਭਾਜਪਾ ਦੇ ਊਮੀਸਵਾਰ ਤੋਂ ਨੰਦੀਗ੍ਰਾਮ ਤੋਂ ਪਿੱਛੇ ਚਲ ਹਨ।
source https://punjabinewsonline.com/2021/05/02/%e0%a8%aa%e0%a9%b1%e0%a8%9b%e0%a8%ae%e0%a9%80-%e0%a8%ac%e0%a9%b0%e0%a8%97%e0%a8%be%e0%a8%b2-%e0%a8%9a%e0%a9%8b%e0%a8%a3-%e0%a8%a8%e0%a8%a4%e0%a9%80%e0%a8%9c%e0%a9%87-%e0%a8%b5%e0%a9%b1%e0%a8%a1/
Sport:
PTC News