Lucknow airport ‘ਤੇ 1 ਕਰੋੜ ਰੁਪਏ ਤੋਂ ਜ਼ਿਆਦਾ ਸੋਨਾ ਹੋਇਆ ਜ਼ਬਤ, 5 ਯਾਤਰੀ ਗ੍ਰਿਫਤਾਰ

gold seized at Lucknow airport: ਲਖਨਊ ਏਅਰਪੋਰਟ ‘ਤੇ ਕਸਟਮ ਨੂੰ ਵੱਡੀ ਸਫਲਤਾ ਮਿਲੀ ਹੈ। ਦੁਬਈ ਤੋਂ ਲਖਨਊ ਪਹੁੰਚਣ ਵਾਲੇ 5 ਯਾਤਰੀਆਂ ਤੋਂ 3 ਕਿਲੋ 191 ਗ੍ਰਾਮ ਸੋਨਾ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਸੋਨੇ ਨੂੰ ਬੇਲਣ ਆਕਾਰ ਅਤੇ ਗੋਲ ਆਕਾਰ ‘ਚ ਦੁਬਈ ਤੋਂ ਲਖਨਊ ਲੈ ਕੇ ਆਏ ਸਨ।

gold seized at Lucknow airport
gold seized at Lucknow airport

ਸੋਨਾ ਰੋਲਰ ਸਕੇਟ ਦੇ ਹੱਥੇ ਅਤੇ ਮਿਕਸਰ ਮਸ਼ੀਨ ਦੀ ਬਾਡੀ ‘ਚ ਲਕੋ ਕੇ ਲਖਨਊ ਲਿਆਏ ਸਨ। ਕਸਟਮ ਅਧਿਕਾਰੀਆਂ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।

ਦੇਖੋ ਵੀਡੀਓ : ਕਿਸਾਨਾ ਦੇ ਸਮਰਥਨ ਦੀ ਲਹਿਰ ਹੋਈ ਤੇਜ਼ਗਰਮੀ ਵਿੱਚ ਡਟੇ ਰਹਿਣ ਨੂੰ ਵੇਖੋ NRI ਵੀਰਾਂ ਨੇ ਦਿੱਤਾ ਇਹ ਵੱਡਾ ਯੋਗਦਾਨ

The post Lucknow airport ‘ਤੇ 1 ਕਰੋੜ ਰੁਪਏ ਤੋਂ ਜ਼ਿਆਦਾ ਸੋਨਾ ਹੋਇਆ ਜ਼ਬਤ, 5 ਯਾਤਰੀ ਗ੍ਰਿਫਤਾਰ appeared first on Daily Post Punjabi.



Previous Post Next Post

Contact Form