Ladakh ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, Richter Scale ‘ਤੇ ਮਾਪੀ ਗਈ 3.6 ਤੀਬਰਤਾ

3.6 magnitude earthquake: ਸ਼ਨੀਵਾਰ ਸਵੇਰੇ ਲੱਦਾਖ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਦੋਂ ਲੋਕ ਸਵੇਰੇ ਆਪਣੇ ਘਰਾਂ ਵਿਚ ਸੌ ਰਹੇ ਸਨ, ਭੂਚਾਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਅੱਜ ਸਵੇਰੇ 5.11 ਵਜੇ ਲੱਦਾਖ ਵਿੱਚ ਭੂਚਾਲ ਆਇਆ। ਰਿਕਟਰ ਸਕੇਲ ‘ਤੇ ਭੂਚਾਲ 3.6 ਸੀ। ਤੁਹਾਨੂੰ ਦੱਸ ਦੇਈਏ ਕਿ ਅੱਜ ਲੱਦਾਖ ਦੇ ਭੁਚਾਲ ਦੇ ਜ਼ੋਰਦਾਰ ਝਟਕੇ ਨੇ ਹਿਲਾ ਕੇ ਰੱਖ ਦਿੱਤਾ।

3.6 magnitude earthquake
3.6 magnitude earthquake

ਭੂਚਾਲ ਆਇਆ ਤਾਂ ਲੋਕ ਘਰਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ। ਉਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਭੂਚਾਲ ਕਾਰਨ, ਸੀਲਿੰਗ ਪੱਖਾ ਅਤੇ ਹੋਰ ਚੀਜ਼ਾਂ ਹਿਲਦੀਆਂ ਦਿਖਾਈ ਦਿੱਤੀਆਂ। ਪਿਛਲੇ ਮਹੀਨੇ 18 ਫਰਵਰੀ ਨੂੰ ਲੱਦਾਖ ਵਿਚ ਤੜਕੇ ਸਵੇਰੇ ਭੁਚਾਲ ਆਇਆ ਸੀ। ਫਿਰ ਰਿਕਟਰ ਪੈਮਾਨੇ ‘ਤੇ ਭੁਚਾਲ 3.7 ਸੀ। ਹਾਲਾਂਕਿ, ਉਸ ਸਮੇਂ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

ਦੇਖੋ ਵੀਡੀਓ : Lakha Sidhana ਦੇ ਖਿਲਾਫ ਬੋਲਣ ਵਾਲਿਆਂ ‘ਤੇ ਵਰ੍ਹਿਆ ਨਿਹੰਗ ਸਿੰਘ, ਜਥੇਬੰਦੀਆਂ ਨੂੰ ਲਿਆਂਦੀਆਂ ਤਰੇਲੀਆਂ

The post Ladakh ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, Richter Scale ‘ਤੇ ਮਾਪੀ ਗਈ 3.6 ਤੀਬਰਤਾ appeared first on Daily Post Punjabi.



Previous Post Next Post

Contact Form