ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ Good News , ਜਾਣੋ

Salman gave good news : ਸਲਮਾਨ ਖਾਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ ਜੋ ਕਿ ਬਾਲੀਵੁੱਡ ‘ਚ ਭਾਈਜਾਨ ਦੇ ਨਾਂ ਨਾਲ ਜਾਣੇ ਜਾਂਦੇ ਹਨ। ਸਲਮਾਨ ਖਾਨ ਨੇ ਹੁਣ ਤੱਕ ਬਾਲੀਵੁੱਡ ਨੂੰ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਜਿਹਨਾਂ ਕਰਕੇ ਸਲਮਾਨ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਿਆਰ ਮਿਲਦਾ ਹੈ। ਸ਼ੋਅ ਬਿਗਬੋਸ ਤੇ ਹਤੇ ਆਪਣੀਆਂ ਫਿਲਮ ਦੇ ਕਰਕੇ ਸਲਮਾਨ ਖਾਨ ਅਕਸਰ ਚਰਚਾ ਦੇ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇਕ ਟਵੀਟ ਸਾਂਝੀ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਇੱਕ good news ਦਿੱਤੀ ਹੈ।

ਉਹਨਾਂ ਨੇ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਤੁਹਾਡੇ ਲਈ ਇੱਕ ਖੁਸ਼ਖਬਰੀ ਹੈ , Being Human Clothing ki Spring Summer’21 Collection is here . ਚੰਡੀਗੜ੍ਹ ਤੇ ਸ਼੍ਰੀਨਗਰ ਦੇ ਵਿੱਚ ਸਟੋਰ ਖੁੱਲ੍ਹ ਚੁਕੇ ਹਨ। ਤੁਸੀ ਆਨਲਾਈਨ ਖ਼ਰੀਦਦਾਰੀ ਵੀ ਕਰ ਸਕਦੇ ਹੋ। BeingHumanClothing.com ਨਾਲ ਹੀ ਉਹਨਾਂ ਨੇ ਕਿਹਾ ਸੁਰਖਸ਼ਿਤ ਰਹੋ। @bebeinghuman . ਦੱਸ ਦੇਈਏ ਕਿ ਸਲਮਾਨ ਖਾਨ ਇਸ ਸਮੇ ਬਿਗਬੋਸ ਦੇ ਗਫਹਰ ਕਰਕੇ ਸੁਰਖੀਆਂ ਦੇ ਵਿੱਚ ਹਨ। ਉਹਨਾਂ ਦੇ ਬਾਰੇ ਤੇ ਬਿਗਬੋਸ ਦੇ ਘਰ ਦੇ ਮੈਬਰਾਂ ਬਾਰੇ ਅਕਸਰ ਚਰਚਾ ਛਿੜੀ ਰਹਿੰਦੀ ਹੈ।

ਇਹ ਵੀ ਦੇਖੋ : ਭਾਰਤ ਬੰਦ ਦੌਰਾਨ ਬੀਬੀਆਂ ਦਾ ਹੜ੍ਹ, ਇਸ ਸਾਇੰਸ ਆਧਿਆਪਕਾ ਨੇ ਤਾਂ ਲਿਆ ਦਿੱਤੀ ਵਿਚਾਰਾਂ ਦੀ ਹਨ੍ਹੇਰੀ

The post ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ Good News , ਜਾਣੋ appeared first on Daily Post Punjabi.



Previous Post Next Post

Contact Form