ਗਾਇਕ Diljaan ਦੀ ਮੌਤ ‘ਤੇ ਮਾਸਟਰ ਸਲੀਮ ਨੇ ਜ਼ਾਹਰ ਕੀਤਾ ਦੁੱਖ, ਸ਼ੇਅਰ ਕੀਤੀ ਪੋਸਟ

Diljaan death master saleem: ਪੰਜਾਬ ਦੇ ਮਸ਼ਹੂਰ ਗਾਇਕ Diljaan ਦਾ ਬੀਤੀ ਰਾਤ ਕਾਰ ਐਕਸੀਡੈਂਟ ਹੋ ਗਿਆ। ਦੱਸ ਦਈਏ ਇਸ ਕਾਰ ਐਕਸੀਡੈਂਟ ਵਿੱਚ ਜਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ‘ਤੇ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ।,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਦਿਲਜਾਨ ਜੀ ਮੌਤ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਰ ਕੋਈ ਦਿਲਜਾਨ ਦੀ ਮੌਤ ਤੇ ਆਪਣੇ ਆਪਣਾ ਦੁੱਖ ਜ਼ਾਹਿਰ ਕਰਦਾ ਨਜ਼ਰ ਆ ਰਿਹਾ ਹੈ। ਮਾਸਟਰ ਸਲੀਮ ਨੇ ਵੀ ਦੂਰ ਜਾਣ ਦੀ ਇਸ ਮੌਤ ‘ਤੇ ਦੁੱਖ ਸਾਂਝਾ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਜੱਜਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ।

Diljaan death master saleem
Diljaan death master saleem

ਮਾਸਟਰ ਸਲੀਮ ਨੇ ਦਿਲਜਾਨ ਦੀ ਯਾਦ ਵਿਚ ਪੋਸਟ ਸਾਂਝੀ ਕਰਦਿਆਂ ਲਿਖਿਆ ਮੈਨੂੰ ਸਮਝ ਨਹੀਂ ਆ ਰਿਹਾ ਕਿ ਇੱਥੇ ਕੱਲ੍ਹ ਦਾ ਛੋਟਾ ਜਿਹਾ ਬੱਚਾ ਮੇਰੇ ਸਾਹਮਣੇ ਜਾਂਦਾ ਹੋਇਆ, ਬਹੁਤ ਅੱਛਾ ਮੁਕਾਮ ਬਣਾਇਆ ਪੰਜਾਬੀ ਗਾਇਕੀ ਵਿੱਚ। ਸੋ ਸੈਡ.. ਬਹੁਤ ਜ਼ਿਆਦਾ ਧੱਕਾ ਲੱਗਾ ਹੈ। ਮੈਂ ਪਰਮਾਤਮਾ ਨੂੰ ਦਿਲਜਾਨ ਨੂੰ ਆਪਣੇ ਚਰਨਾਂ ‘ਚ ਲਾਉਣ ਦੀ ਅਰਦਾਸ ਕਰਦਾ ਹਾਂ

ਦੱਸ ਦੇਈਏ ਪੰਜਾਬੀ ਇੰਡਸਟਰੀ ਦੇ ਬਹੁਤ ਸਿਤਾਰੇ ਆਦਿ ਲਿਜਾਣ ਦੀ ਮੌਤ ਤੇ ਆਪਣੇ ਆਪਣੇ ਤਰੀਕੇ ਨਾਲ ਦੁੱਖ ਸਾਂਝਾ ਕਰਦੇ ਨਜ਼ਰ ਆ ਰਹੇ ਨੇ। ਪੰਜਾਬੀ ਇੰਡਸਟਰੀ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੀ ਦਿਲਜਾਨ ਨੇ ਬਹੁਤ ਹਿੱਟ ਗੀਤ ਦਿੱਤੇ ਨੇ। ਜਿਹਨਾਂ ਵਿਚੋਂ ਉਨ੍ਹਾਂ ਦਾ ਹਾਲ ਹੀ ਵਿਚ ਆਉਣ ਵਾਲੇ ਗੀਤ ਤੇਰੇ ਵਰਗੇ 2 ਰਿਲੀਜ਼ ਹੋਣ ਵਾਲਾ ਸੀ।

The post ਗਾਇਕ Diljaan ਦੀ ਮੌਤ ‘ਤੇ ਮਾਸਟਰ ਸਲੀਮ ਨੇ ਜ਼ਾਹਰ ਕੀਤਾ ਦੁੱਖ, ਸ਼ੇਅਰ ਕੀਤੀ ਪੋਸਟ appeared first on Daily Post Punjabi.



source https://dailypost.in/news/entertainment/diljaan-death-master-saleem/
Previous Post Next Post

Contact Form