ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਨੇ ਕੀਤਾ ਅੰਗ ਦਾਨ ਕਰਨ ਦਾ ਫੈਂਸਲਾ

Bollywood stars decided to donate : 11 ਵੀਰਵਾਰ ਨੂੰ ਵਲਡ ਕਿਡਨੀ ਡੇ ਵਾਲੇ ਦਿਨ ‘ ਬ੍ਰਹਮਾਆਸਤਰ ‘ ਫਿਲਮ ਦੀ ਪੋਰੀ ਟੀਮ ਨੇ ਅੰਗ ਦਾਨ ਕਰਨ ਦਾ ਫੈਂਸਲਾ ਕੀਤਾ ਹੈ। ਜਿਸ ਵਿੱਚ ਰਣਵੀਰ ਕਪੂਰ , ਆਲੀਆ ਭੱਟ ,ਅਯਾਨ ਮੁਖਰਜੀ ,ਅਤੇ ਕਰਨ ਜੌਹਰ ਸਮੇਤ ਅਮਿਤਾਬ ਬਚਨ ਨੇ ਆਪਣੀ ਕਿਡਨੀ ਦਾਨ ਕਰਨ ਦਾ ਫੈਂਸਲਾ ਕੀਤਾ ਹੈ। ਸਿਤਾਰਿਆਂ ਨੇ ਨਾ ਸਿਰਫ ਆਪਣੀ ਕਿਡਨੀ ਬਲਕਿ ਆਪਣੇ ਬਾਕੀ ਅੰਗ ਦਾਨ ਕਰਨ ਦਾ ਵੀ ਫੈਂਸਲਾ ਕੀਤਾ ਹੈ। ਉਹਨਾਂ ਦੇ ਇਸ ਫੈਂਸਲੇ ਦੀ ਪ੍ਰਸ਼ੰਸਕ ਸ਼ਲਾਂਘਾ ਕਰ ਰਹੇ ਹਨ।

Bollywood stars decided to donate
Bollywood stars decided to donate

ਆਲੀਆ ਅਤੇ ਅਮਿਤਾਬ ਬਚਨ ਸਮੇਤ ਸਿਤਾਰਿਆਂ ਨੇ ਇਹ ਫੈਂਸਲਾ ਕੀਤਾ ਹੈ ਕਿ ਇਸ ਹਫਤੇ ਆਮ,ਅਮਰ ਗਾਂਧੀ ਫਾਊਂਡੇਸ਼ਨ ਵਲੋਂ ਚਲ ਰਹੀ ਹੈ Virtual Walkathon ਦੇ ਦੌਰਾਨ ਲਿਆ ਹੈ। ਬ੍ਰਹਮਾਆਸਤਰ ਫਿਲਮ ਦੀ ਪੋਰੀ ਟੀਮ ਇਸ ਇਵੇੰਟ ਦਾ ਹਿੱਸਾ ਬਣੀ ਹੈ। ਅਯਾਨ ਤੇ ਕਰਨ ਨੇ ਲੋਕ ਨੂੰ ਅਪੀਲ ਕੀਤੀ ਹੈ ਕਿ ਆਪਣੀ ਕਿਡਨੀ ਦਾਨ ਕਰੋ ਤੇ ਵੱਧ ਤੋਂ ਵੱਧ ਆਪਣੇ ਅੰਗ ਦਾਨ ਕਰੋ। ਉਹਨਾਂ ਨੇ ਕਿਹਾ ਅਸਲ ਹੀਰੋ ਉਹ ਹੁੰਦਾ ਹੈ ਜੋ ਦੂਜੇ ਦੀ ਜਿੰਦਗੀ ਬਚਾਵੇ ਜਾ ਉਸਨੂੰ ਨਵੀ ਜਿੰਦਗੀ ਦਵੇ।

Bollywood stars decided to donate
Bollywood stars decided to donate

ਆਲੀਆ ਭੱਟ ਨੇ ਵੀ ਸੰਕਲਪ ਲੈਂਦੇ ਹੋਏ ਕਿਹਾ ਕਿ ਮੈਂ ਵੀ ਆਪਣੀ ਕਿਡਨੀ ਦਾਨ ਕਰਾਂਗੀ ਤੇ ਬਾਕੀਆਂ ਨੂੰ ਵੀ ਪ੍ਰੇਰਿਤ ਕੀਤਾ। ਉਸਨੇ ਕਿਹਾ ਮੈਨੂੰ ਲੱਗਦਾ ਹੈ ਕਿ ਸਿਹਤ ਮੁੱਦਿਆਂ ਸਭ ਨੂੰ ਗੱਲ ਕਰਨੀ ਚਾਹੀਦੀ ਹੈ। ਅੰਗ ਦਾਨ ਕਰੋ ਇਸ ਨਾਲ ਦੂਜਿਆਂ ਨੂੰ ਜ਼ਿੰਦਗੀ ਮਿਲੇਗੀ ਤੇ ਤੁਸੀ ਦੂਜਿਆਂ ਲਈ ਜਿਉਣ ਦਾ ਕਾਰਨ ਬਣੋਗੇ। ਰਣਵੀਰ ਕਪੂਰ ਨੇ ਕਿਹਾ ਉੱਮੇਡੀ ਕਰਦਾ ਹਾਂ ਕਿ ਮੇਰੇ ਇਸ ਫੈਂਸਲੇ ਨਾਲ ਕਿਸੇ ਨੂੰ ਜਿੰਦਗੀ ਮਿਲੇਗੀ।

ਇਹ ਵੀ ਦੇਖੋ : ਸਰਦਾਰਾਂ ਦਾ ਐਨਾ ਵੱਡਾ ਇਤਿਹਾਸ ਵਿਸਾਰੀ ਬੈਠੇ ਪੰਜਾਬੀ, ਸੁਣੋਗੇ ਤਾਂ ਦਲੇਰੀ ਵੀ ਆਉ ਤੇ ਅੱਖਾਂ ‘ਚੋ ਹੰਝੂ ਨਹੀਂ ਰੁੱਕਣੇ!

The post ਬਾਲੀਵੁੱਡ ਦੇ ਇਹਨਾਂ ਸਿਤਾਰਿਆਂ ਨੇ ਕੀਤਾ ਅੰਗ ਦਾਨ ਕਰਨ ਦਾ ਫੈਂਸਲਾ appeared first on Daily Post Punjabi.



Previous Post Next Post

Contact Form