ਕਿਸਾਨ ਅੰਦੋਲਨ: ਔਰਤਾਂ ਨੇ ਸੰਭਾਲੀ ਲੰਗਰ ਦੀ ਜ਼ਿੰਮੇਵਾਰੀ,’ਸ਼ਕਤੀ’ ਤੋਂ ਬਾਅਦ ਦਿਸਿਆ ਦੂਜਾ ਰੂਪ

women took over the responsibility langar: ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਔਰਤਾਂ ਵੀ ਬਰਾਬਰੀ ਨਾਲ ਡਟੀਆਂ ਹੋਈਆਂ ਹਨ।ਅੰਤਰਾਸ਼ਟਰੀ ਮਹਿਲਾ ਦਿਵਸ ‘ਤੇ ਜਿਥੇ ਉਨਾਂ੍ਹ ਦਾ ਸ਼ਕਤੀ ਰੂਪ ਦਿਸਿਆ ਤਾਂ ਅਗਲੇ ਹੀ ਦਿਨ ਉਨਾਂ੍ਹ ਦਾ ਇੱਕ ਦੂਜਾ ਅਦਭੁੱਤ ਰੂਪ ਦਿਖਾਈ ਦਿੱਤਾ।ਫਿਰ ਤੋਂ ਪ੍ਰੇਮ,ਭਾਵਨਾ ਨਾਲ ਔਰਤਾਂ ਨੇ ਅੰਦੋਲਨ ਸਥਾਨਾਂ ‘ਤੇ ਘਰ ਦੀ ਤਰ੍ਹਾਂ ਸਾਫ-ਸਫਾਈ ਅਤੇ ਲੰਗਰ ਬਣਾਉਣ ਦਾ ਜਿੰਮਾ ਆਪਣੇ ਹੱਥ ਲੈ ਲਿਆ।ਟੀਕਰੀ ਬਾਰਡਰ ‘ਤੇ ਬੁੱਧਵਾਰ ਨੂੰ ਵੀ ਵੱਡੀ ਸੰਖਿਆ ‘ਚ ਔਰਤਾਂ ਮੌਜੂਦ ਰਹੀਆਂ ਹਨ।ਜਿਆਦਾਤਰ ਬਜ਼ੁਰਗ ਔਰਤਾਂ ਕਿਸਾਨ ਅੰਦੋਲਨ ਸਥਾਨ ‘ਤੇ ਸਨ ਜਿਨ੍ਹਾਂ ਨੇ ਘਰ ਦੀ ਤਰ੍ਹਾਂ ਹੀ ਆਪਣੇ ਟੈਂਟ ਦੇ ਆਸਪਾਸ ਸਾਫ ਸਫਾਈ ਦੀ ਜ਼ਿੰਮੇਵਾਰੀ ਸੰਭਾਲ ਰੱਖੀ ਹੈ।

women took over the responsibility langar
women took over the responsibility langar

ਲੰਗਰ ਬਣਾਉਣ ‘ਚ ਇੱਕ ਦੂਜੇ ਦਾ ਸਹਿਯੋਗ ਕਰ ਰਹੀ ਹੈ।ਦਰਜਨਾਂ ਔਰਤਾਂ ਲੰਗਰ ਦੀ ਸੇਵਾ ਕਰਦੀਆਂ, ਸਬਜੀਆਂ ਕੱਟਦੀਆਂ ਨਜ਼ਰ ਆ ਰਹੀਆਂ ਹਨ।ਮਹਿਲਾ ਦਿਵਸ ‘ਤੇ ਆਈਆਂ ਔਰਤਾਂ ਟਿਕਰੀ ਬਾਰਡਰ ‘ਤੇ ਰੁਕ ਗਈ ਹੈ।ਟਿਕਰੀ ਬਾਰਡਰ ਦੇ ਪਕੌੜਾ ਚੌਂਕ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਤਕ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਕਰੇਗੀ, ਜਦੋਂ ਤਕ ਐੱਮਐੱਸਪੀ ‘ਤੇ ਪੱਕਾ ਕਾਨੂੰਨ ਨਹੀਂ ਬਣ ਜਾਂਦਾ ਕਿਸਾਨਾਂ ਦੇ ਪ੍ਰੋਗਰਾਮ ਜਾਰੀ ਰਹਿਣਗੇ।ਉਨ੍ਹਾਂ ਨੇ ਕਿਹਾ ਕਿ ਜਲਦ ਹੀ ਕਿਸਾਨ ਅੰਦੋਲਨ ਸੰਯੋਜਨ ਮੰਡਲ ਆਪਣੇ ਅਗਲੇ ਪ੍ਰੋਗਰਾਮ ਬਹੁਤ ਜ਼ਰੂਰੀ ਹੈ।

ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”

The post ਕਿਸਾਨ ਅੰਦੋਲਨ: ਔਰਤਾਂ ਨੇ ਸੰਭਾਲੀ ਲੰਗਰ ਦੀ ਜ਼ਿੰਮੇਵਾਰੀ,’ਸ਼ਕਤੀ’ ਤੋਂ ਬਾਅਦ ਦਿਸਿਆ ਦੂਜਾ ਰੂਪ appeared first on Daily Post Punjabi.



Previous Post Next Post

Contact Form