4 ਵਾਰਡ ‘ਚ ‘ਆਪ’ ਨੇ ਮਾਰੀ ਬਾਜ਼ੀ, 5ਵੀਂ ਸੀਟ ਕਾਂਗਰਸ ਦੇ ਖਾਤੇ ‘ਚ…

delhi mcd byelection result update: ਦਿੱਲੀ ਨਗਰ ਨਿਗਮ ਉਪ-ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ‘ਚੋਂ ਚਾਰ ਵਾਰਡ ‘ਚ ਜਿੱਤ ਦਰਜ ਕੀਤੀ ਹੈ।ਦਿੱਲੀ ਦੇ ਮੁਸਲਿਮ ਬਾਹੁਲ ਵਾਰਡ ਚੌਹਾਨ ਬਾਂਗਰ ਤੋਂ ਕਾਂਗਰਸ ਨੂੰ ਜਿੱਤ ਮਿਲੀ ਹੈ।

delhi mcd byelection result update

ਇਥੋਂ ਕਾਂਗਰਸ ਨੇ ਇੱਕ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕੀਤੀ ਹੈ।ਇਹ ਉਹੀ ਇਲਾਕਾ ਹੈ, ਜੋ ਦੰਗਿਆਂ ‘ਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ।ਕਲਿਆਣਪੁਰੀ ‘ਚ ‘ਆਪ’ ਉਮੀਦਵਾਰ ਧੀਰੇਂਦਰ ਕੁਮਾਰ ਨੇ 7403 ਵੋਟਾਂ ਨਾਲ ਜਿੱਤ ਦਰਜ ਕੀਤੀ।ਉਨਾਂ੍ਹ ਨੂੰ ਕੁਲ 14302 ਵੋਟ ਮਿਲੇ, ਜਦੋਂ ਕਿ ਬੀਜੇਪੀ ਉਮੀਦਵਾਰ ਸਿਆ ਰਾਮ ਨੂੰ 7259 ਵੋਟਾਂ ਮਿਲੀਆਂ।

BREAKING NEWS! Ajay Devgn ਨੂੰ ਘੇਰ ਕੇ ਲਾਹਣਤਾਂ ਪਾਉਣ ਵਾਲਾ Nihang Sinhg ਖਿਲਾਫ ਦੇਖੋ ਕੀ ਹੋਈ ਕਾਰਵਾਈ

The post 4 ਵਾਰਡ ‘ਚ ‘ਆਪ’ ਨੇ ਮਾਰੀ ਬਾਜ਼ੀ, 5ਵੀਂ ਸੀਟ ਕਾਂਗਰਸ ਦੇ ਖਾਤੇ ‘ਚ… appeared first on Daily Post Punjabi.



Previous Post Next Post

Contact Form