ਸ਼ਹਿਨਾਜ਼ ਗਿੱਲ ਨੇ ਪਿੰਕ ਡਰੈੱਸ ‘ਚ ਸਾਂਝੀ ਕੀਤੀ ਇੱਕ ਤਸਵੀਰ , ਹੋਈ ਵਾਇਰਲ

Shahnaz Gill shared a photo : ਖੁਦ ਨੂੰ ਪੰਜਾਬ ਦੀ ਕੈਟਰੀਨਾ ਕਹਾਉਣ ਵਾਲੀ ਤੇ ਚੁਲਬੁਲ ਸੁਭਾਅ ਵਾਲੀ ਪੰਜਾਬੀ ਐਕਟਰੈੱਸ ਸ਼ਹਿਨਾਜ਼ ਗਿੱਲ ਜਿਸ ਦੀ ਸੋਸ਼ਲ ਮੀਡੀਆ ਉੱਤੇ ਲੱਖਾਂ ਦੀ ਗਿਣਤੀ ‘ਚ ਫੈਨ ਫਾਲਵਿੰਗ ਹੈ । ਸ਼ਹਿਨਾਜ਼ ਗਿੱਲ ਜੋ ਕਿ ਨਵੇਂ ਸਾਲ ਦੇ ਸੈਲੀਬ੍ਰੇਸ਼ਨ ਲਈ ਗੋਆ ਪਹੁੰਚੀ ਹੋਈ ਸੀ । ਜਿੱਥੋਂ ਉਨ੍ਹਾਂ ਦੀ ਕਈ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ।

ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਪਿੰਕ ਆਉਟਫਿੱਟ ‘ਚ ਇੱਕ ਬੋਲ ਡ ਤਸਵੀਰ ਸ਼ੇਅਰ ਕੀਤੀ ਹੈ । ਜਿਸ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ । ਦਰਸ਼ਕਾਂ ਨੂੰ ਸ਼ਹਿਨਾਜ਼ ਗਿੱਲ ਦੀ ਇਹ ਲੁੱਕ ਖੂਬ ਪਸੰਦ ਆ ਰਹੀ ਹੈ । ਸ਼ਹਿਨਾਜ਼ ਗਿੱਲ ਨੇ ਬਿਗਬੋਸ ਦੇ ਘਰ ਤੋਂ ਹੀ ਲੋਕਾਂ ਦਾ ਕਾਫੀ ਦਿਲ ਜਿੱਤਿਆ ਹੈ ।

Shahnaz Gill shared a photo
Shahnaz Gill shared a photo

ਇਸ ਤਸਵੀਰ ਨੂੰ ਉਨ੍ਹਾਂ ਨੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਪੋਸਟ ਕੀਤਾ ਹੈ । ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਕਮੈਂਟ ਕਰਕੇ ਸ਼ਹਿਨਾਜ਼ ਗਿੱਲ ਦੀ ਤਾਰੀਫ ਕਰ ਰਹੇ ਨੇ । ਸ਼ਹਿਨਾਜ਼ ਗਿੱਲ ਆਪਣੇ ਸੁਭਾਅ ਤੇ ਕੰਮਾਂ ਕਰਕੇ ਅਕਸਰ ਚਰਚਾ ਵਿਚ ਰਹਿੰਦੀ ਹੈ ।

ਦੇਖੋ ਵੀਡੀਓ : ਮੋਰਚੇ ‘ਤੇ ਪਹੁੰਚੇ ਬੀਰ ਸਿੰਘ ਦੀਆਂ ਗੱਲਾਂ ਸੁਣਕੇ ਇੰਟਰਵਿਊ ਲੈਂਦੀ ਪੱਤਰਕਾਰ ਵੀ ਹੋਈ ਭਾਵੁਕ, ਆਹ ਸੁਣਕੇ ਤਾਂ ਵੇਖੋ…

The post ਸ਼ਹਿਨਾਜ਼ ਗਿੱਲ ਨੇ ਪਿੰਕ ਡਰੈੱਸ ‘ਚ ਸਾਂਝੀ ਕੀਤੀ ਇੱਕ ਤਸਵੀਰ , ਹੋਈ ਵਾਇਰਲ appeared first on Daily Post Punjabi.



source https://dailypost.in/news/entertainment/shahnaz-gill-shared-a-photo/
Previous Post Next Post

Contact Form