Hardik Pandya father passes away: ਭਾਰਤੀ ਕ੍ਰਿਕਟਰ ਹਾਰਦਿਕ ਅਤੇ ਕ੍ਰੂਨਲ ਪਾਂਡਿਆ ਦੇ ਪਿਤਾ ਦੀ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਇਸ ਦੁਖਦਾਈ ਖ਼ਬਰ ਤੋਂ ਬਾਅਦ ਬੜੋਦਾ ਵੱਲੋਂ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਖੇਡ ਰਹੇ ਕਪਤਾਨ ਕ੍ਰੂਨਲ ਪਾਂਡਿਆ ਬਾਇਓ ਬਬਲ ਛੱਡ ਕੇ ਘਰ ਲਈ ਰਵਾਨਾ ਹੋ ਗਏ।
ਇਸ ਦੀ ਪੁਸ਼ਟੀ ਕਰਦਿਆਂ ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਸੀਈਓ ਸ਼ਿਸ਼ਿਰ ਹੱਟਾਂਗੜੀ ਨੇ ਦੱਸਿਆ ਕਿ ਕ੍ਰੂਨਲ ਨੇ ਬਾਇਓ ਬਬਲ ਛੱਡ ਦਿੱਤਾ ਹੈ। ਇਹ ਇੱਕ ਨਿੱਜੀ ਦੁੱਖ ਦੀ ਘੜੀ ਹੈ ਅਤੇ ਬੜੌਦਾ ਕ੍ਰਿਕਟ ਐਸੋਸੀਏਸ਼ਨ ਹਾਰਦਿਕ ਅਤੇ ਕ੍ਰੂਨਲ ਦੇ ਇਸ ਦੁੱਖ ਵਿੱਚ ਨਾਲ ਖੜ੍ਹਿਆ ਹੈ।
ਇਹ ਵੀ ਦੇਖੋ: ਰਾਜਭਵਨ ਘੇਰਨ ਗਾਇਕਾਂ ਤੋਂ ਲੈਕੇ ਕਾਂਗਰਸੀ ਮੰਤਰੀ,ਵਰਕਰ ਸਭ ਪਹੁੰਚੇ ! ਫੇਰ ਦੇਖੋ ਕਿੱਥੇ ਮੁੱਕੀ ਗੱਲ
The post ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਪਿਤਾ ਦਾ ਦਿਹਾਂਤ appeared first on Daily Post Punjabi.
source https://dailypost.in/news/sports/hardik-pandya-father-passes-away/
Sport:
Sports