farmers protest update: ਸਰਕਾਰ ਨਾਲ ਗੱਲਬਾਤ ਕਰਨ ਲਈ ਕਿਸਾਨਾਂ ਦਾ ਪ੍ਰਤੀਨਿਧੀਮੰਡਲ ਵਿਗਿਆਨ ਭਵਨ ਪਹੁੰਚ ਚੁੱਕਾ ਹੈ।2 ਵਜੇ ਬੈਠਕ ਹੋਵੇਗੀ ਹੈ।ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ
ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ, ਸਰਕਾਰ ਨੂੰ ਗਤੀਰੋਧ ਦੂਰ ਕਰਨ ਲਈ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਅਤੇ ਇਸਦੇ ਨਾਲ ਹੀ ਐੱਮਐੱਸਪੀ ਗਾਰੰਟੀ ‘ਤੇ ਕਾਨੂੰਨ ਬਣਾਉਣਾ ਚਾਹੀਦਾ।
ਕੇਂਦਰ ਨਾਲ ਮੀਟਿੰਗ ਲਈ ਰਵਾਨਾ ਹੋਏ ਕਿਸਾਨ ਆਗੂ ਸੁਣੋ ਕੀ ਪਲਾਨਿੰਗ ਐ ਮੀਟਿੰਗ ਲਈ !ਜਾਣੋ Live Updates
The post ਸਰਕਾਰ ਨੇ 9ਵੇਂ ਗੇੜ ਦੀ ਗੱਲਬਾਤ ਕਰਨ ਲਈ ਵਿਗਿਆਨ ਭਵਨ ਪਹੁੰਚੇ ਕਿਸਾਨ ਨੇਤਾ, 2 ਵਜੇ ਹੋਵੇਗੀ ਬੈਠਕ…. appeared first on Daily Post Punjabi.
Sport:
National