Sensex jumped 300 points: ਅੱਜ ਸੰਸਦ ਵਿੱਚ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਦੇ ਫਲੋਰ ਉੱਤੇ ਆਰਥਿਕ ਸਰਵੇਖਣ ਪੇਸ਼ ਕਰਨਗੇ। ਆਰਥਿਕ ਸਰਵੇਖਣ ਤੋਂ ਪਹਿਲਾਂ, ਸਟਾਕ ਮਾਰਕੀਟ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਸਵੇਰੇ 9.50 ਵਜੇ, ਬੀ ਐਸ ਸੀ ਸੈਂਸੈਕਸ 17,048 ਅੰਕ ਭਾਵ 0.37% ਦੀ ਤੇਜ਼ੀ ਨਾਲ 47,045.84 ਦੇ ਪੱਧਰ ਤੇ, ਅਤੇ ਐਨ ਐਸ ਈ ਨਿਫਟੀ 55,55 ਅੰਕ ਭਾਵ 0.4% ਤੇ, 13,873.10 ਤੇ ਕਾਰੋਬਾਰ ਕਰ ਰਿਹਾ ਹੈ। ਬੀ ਐਸ ਸੀ ਸੈਂਸੈਕਸ 241.28 ਅੰਕ ਚੜ੍ਹ ਕੇ 471,115.64 ‘ਤੇ 0.51 ਫੀਸਦੀ ਦੀ ਤੇਜ਼ੀ ਨਾਲ ਬੰਦ ਹੋ ਰਿਹਾ ਹੈ ਅਤੇ ਨਿਫਟੀ ਸਵੇਰੇ 9.35’ ਤੇ 67.15 ਅੰਕ ਜਾਂ 0.49 ਫੀਸਦੀ ਦੀ ਤੇਜ਼ੀ ਨਾਲ 13,884.70 ‘ਤੇ ਕਾਰੋਬਾਰ ਕਰ ਰਿਹਾ ਹੈ।
The post ਆਰਥਿਕ ਸਰਵੇਖਣ ਤੋਂ ਪਹਿਲਾਂ ਮਾਰਕੀਟ ‘ਚ ਦੇਖਣ ਨੂੰ ਮਿਲੀ ਤੇਜੀ, 300 ਅੰਕ ਉਛਲਿਆ ਸੈਂਸੇਕਸ appeared first on Daily Post Punjabi.
Sport:
National