MP: ਗੁਨਾ ਵਿੱਚ ਸੜਕ ਹਾਦਸਾ, ਚਾਰ ਮਜ਼ਦੂਰਾਂ ਦੀ ਮੌਤ, 57 ਜ਼ਖਮੀ

Four workers killed: ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਵਾਹਨ ਦੇ ਪਲਟ ਜਾਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 57 ਜ਼ਖਮੀ ਹੋ ਗਏ। ਇਹ ਹਾਦਸਾ ਐਨ.ਐਚ.-46 ਮਿਆਨਾ ਵਿਚ ਵਾਪਰਿਆ।

Four workers killed

ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਗਡਾਲੀਗੜ ਪਿੰਡ ਤੋਂ ਗਵਾਲੀਅਰ ਜਾ ਰਹੇ ਸਨ। ਫਿਰ ਗੱਡੀ ਦਾ ਟਾਇਰ ਫਟ ਗਿਆ। ਇਸ ਕਾਰਨ ਵਾਹਨ ਬੇਕਾਬੂ ਹੋ ਕੇ ਪਲਟ ਗਿਆ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

The post MP: ਗੁਨਾ ਵਿੱਚ ਸੜਕ ਹਾਦਸਾ, ਚਾਰ ਮਜ਼ਦੂਰਾਂ ਦੀ ਮੌਤ, 57 ਜ਼ਖਮੀ appeared first on Daily Post Punjabi.



Previous Post Next Post

Contact Form