ਜਿੰਮ ਵਿੱਚ ਇੰਝ ਪਸੀਨਾ ਵਹਾਅ ਹਾਰਡੀ ਸੰਧੂ ਨੇ ਬਦਲਿਆ ਰਾਤੋਂ ਰਾਤ ਆਪਣਾ Look ,ਵੇਖੋ ਤਾਜਾ ਤਸਵੀਰਾਂ

hardy sandhu gym pic: ਪੰਜਾਬੀ ਗਾਇਕ ਹਾਰਡੀ ਸੰਧੂ ਆਪਣੇ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਿ ਉਨ੍ਹਾਂ ਦੇ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹਿਆ ਹਨ।

hardy sandhu gym pic
hardy sandhu gym pic

ਇਹਨਾਂ ਤਸਵੀਰਾਂ ‘ਚ ਹਾਰਡੀ ਸੰਧੂ ਜਿੰਮ ਵਿਚ ਮਿਹਨਤ ਕਰਦੇ ਨਜ਼ਰ ਆ ਰਹੇ ਹਨ। ਉਹ ਜਿੰਮ ‘ਚ ਖੂਬ ਮਿਹਨਤ ਕਰਦੇ ਨਜ਼ਨ ਆ ਰਹੇ ਹਨ। ਉਨ੍ਹਾਂ ਦੀਆਂ ਜਿੰਮ ਦੌਰਾਨ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ‘ਚ ਤੁਸੀ ਸਾਫ-ਸਾਫ ਦੇਖ ਸਕਦੇ ਹੋ ਕਿ ਹਾਰਡੀ ਸੰਧੂ ਜਿੰਮ ‘ਚ ਕਸਰਤ ਕਰਦੇ ਨਜਰ ਆ ਰਹੇ ਹਨ। ਹਾਲਾਂਕਿ ਇਹਨਾਂ ਤਸਵੀਰਾਂ ‘ਚ ਹਾਰਡੀ ਸੰਧੂ ਦੀ ਲੁੱਕ ‘ਚ ਥੋੜਾ ਜਿਹਾ ਬਦਲਾਵ ਵੀ ਦੇਖਣ ਨੂੰ ਮਿਲ ਰਿਹਾ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਹਾਰਡੀ ਸੰਧੂ ਨੂੰ ਹੁਣ ਕਬੀਰ ਖਾਨ ਦੀ ਫਿਲਮ ’83’ ‘ਚ ਅਦਾਕਾਰੀ ਕਰਦੇ ਦੇਖਿਆ ਜਾਵੇਗਾ। ਇਸ ਫਿਲਮ ਦੀ ਰਿਲੀਜ਼ਿੰਗ ਕੋਰੋਨਾ ਵਾਇਰਸ ਕਰਕੇ ਰੋਕੀ ਗਈ ਹੈ। ਕਿਉਕਿ ਲੋਕਡਾਉਨ ਕਰ ਕੇ ਸਿਨੇਮਾ ਘਰ ਬੰਦ ਹਨ। ਇਸ ਕਰਕੇ ਸਿਨੇਮਾ ਜਗਤ ਨੂੰ ਵੀ ਇਸ ਦੀ ਮਾਰ ਝਲਣੀ ਪੈ ਰਹੀ ਹੈ।

The post ਜਿੰਮ ਵਿੱਚ ਇੰਝ ਪਸੀਨਾ ਵਹਾਅ ਹਾਰਡੀ ਸੰਧੂ ਨੇ ਬਦਲਿਆ ਰਾਤੋਂ ਰਾਤ ਆਪਣਾ Look ,ਵੇਖੋ ਤਾਜਾ ਤਸਵੀਰਾਂ appeared first on Daily Post Punjabi.



source https://dailypost.in/news/entertainment/hardy-sandhu-gym-pic/
Previous Post Next Post

Contact Form