gautam share wedding photo:ਬਾਲੀਵੁਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਅਦਾਕਾਰ ਗੌਤਮ ਗੁਲਾਟੀ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।ਇਸ ਤਸਵੀਰ ਵਿੱਚ ਉਰਵਸ਼ੀ ਦੁਲਹਨ ਦੇ ਲਾਲ ਜੋੜੇ ਵਿੱਚ ਨਜ਼ਰ ਆ ਰਹੀ ਹੈ ਤਾਂ ਉੱ@ਤੇ ਗੌਤਮ ਗੁਲਾਟੀ ਸ਼ੇਰਵਾਨੀ ਪਾਏ ਹੋਏ ਦਿਖਾਈ ਦੇ ਰਹੇ ਹਨ।ਤਸਵੀਰ ਵਿੱਚ ਉਰਵਸ਼ੀ ਅਤੇ ਗੌਤਮ ਪਵਿੱਤਰ ਅਗਨੀ ਦੇ ਚਾਰਾਂ ਪਾਸੇ ਫੇਰੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਗੌਤਮ ਗੁਲਾਟੀ ਦੇ ਇੰਸਟਾਗ੍ਰਾਮ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ।ਇਸ ਤਸਵੀਰ ਨੂੰ ਦੇਖ ਹਰ ਕੋਈ ਹੈਰਾਨ ਹੈ।
ਉੱਥੇ ਹੀ ਗੌਤਮ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ‘ ਵਿਆਹ ਦੀ ਵਧਾਈ ਨਹੀਂ ਬੋਲੋਗੇ? ਗੌਤਮ ਗੁਲਾਟੀ ਅਤੇ ਉਰਵਸ਼ੀ ਰੌਤੇਲਾ ਦੇ ਵਿਆਹ ਕਰਦੇ ਹੋਏ ਇਸ ਤਸਵੀਰ ਨੂੰ ਦੇਖ ਫੈਨਜ਼ ਬਹੁਤ ਕੰਨਫਿਊਜ ਹੋ ਰਹੇ ਹਨ। ਦੱਸ ਦੇਈਏ ਕਿ ਗੌਤਮ ਅਤੇ ਉਰਵਸ਼ੀ ਦੀ ਇਹ ਤਸਵੀਰ ਉਨ੍ਹਾਂ ਦੀ ਅਪਕਮਿੰਗ ਵੈੱਬ ਫਿਲਮ ਵਰਜਿਨ ਭਾਨੁਪ੍ਰਿਆ (Virgin Bhanupriya) ਦਾ ਹੈ।ਉਰਵਸ਼ੀ ਅਤੇ ਗੌਤਮ ਦੀ ਇਹ ਫਿਲਮ ਜੀ 5 ਤੇ ਰਿਲੀਜ਼ ਹੋਣ ਵਾਲੀ ਹੈ। ਦੱਸ ਦੇਈਏ ਕਿ ਗੌਤਮ ਗੁਲਾਟੀ ਅਤੇ ਉਰਵਸ਼ੀ ਰੌਤਲਾ ਦੀ ਫਿਲਮ ਵਰਜਿਨ ਭਾਨੂਪ੍ਰਿਆ 16 ਜੁਲਾਈ ਨੂੰ ਰਿਲੀਜ਼ ਹੋਣਾ ਵਾਲੀ ਹੈ।ਵਰਜਨ ਭਾਨੂਪ੍ਰਿਆ ਦਾ ਟ੍ਰੇਲਰ ਅਦਾਕਾਰਾ ਨੇ ਇੰਸਟਾਗ੍ਰਾਮ ਤੋਂ ਵੀ ਸ਼ੇਅਰ ਕੀਤਾ ਹੈ।ਜਿਸਦਾ ਵੀਡੀਓ 16 ਲੱਖ ਤੋਂ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।
ਟ੍ਰੇਲਰ ਨੂੰ ਦੇਖਣ ਤੋਂ ਬਾਅਦ ਫੈਨਜ਼ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ। ਕੁੱਝ ਦਿਨਾਂ ਪਹਿਲਾਂ ਫਿਲਮ ਦੇ ਨਿਰਮਾਤਾ ਮਹੇਂਦਰ ਧਾਰੀਵਾਲ ਨੇ ਕਿਹਾ ਸੀ ਕਿ ਅਸੀਂ ਇਸ ਨੂੰ ਸਿੱਧੇ ਓਟੀਟੀ ਤੇ ਜਾਰੀ ਕਰਨ ਦੇ ਲਈ ਗੱਲਬਾਤ ਕਰ ਰਹੇ ਹਾਂ।ਅੱਜ ਦੇ ਹਾਲਾਤ ਨੂੰ ਵੇਖਦੇ ਹੋਏ ਓਟੀਟੀ ਤੋਂ ਹੀ ਪ੍ਰਰਮਿਸ਼ਨ ਮਿਲ ਰਹੀ ਹੈ ਜਦੋਂ ਥਿਏਟਰ ਖੋਲਣ ਦੇ ਮਾਮਲੇ ਵਿੱਚ ਸਹੀ ਨਹੀਂ ਲੱਗਦਾ ਤਾਂ ਇਹ ਇੱਕ ਸਹੀ ਮਾਰਗ ਹੈ। ਤੁਹਾਨੂੰ ਦੱਸ ਦੇਈਏ ਕਿ ਵਰਜਨ ਭਾਨੂਪ੍ਰਿਆ ਵਿੱਚ ਗੌਤਮ ਗੁਲਾਟੀ, ਅਰਚਨਾ ਪੂਰਨ ਸਿੰਘ, ਡੈਲਨਾਜ ਈਰਾਨੀ, ਰਾਜੀਵ ਗੁਪਤਾ ਅਤੇ ਬ੍ਰਜੇਂਦਰ ਕਾਲਾ , ਨਿਕੀ ਅਨੇਜਾ ਅਤੇ ਰੂਮਾਨਾ ਮੋਲਾ ਵੀ ਹੈ।। ਉਵਰਸ਼ੀ ਦੁਆਰਾ ਨਿਭਾਈ ਗਈ ਭਾਨੂ ਪ੍ਰਿਆ ਦੀ ਗੱਲ ਕਰੀਏ ਤਾਂ ਉਹ ਇੱਕ ਕਾਲਜ ਵਿੱਚ ਜਾਣ ਵਾਲੀ ਪੁਰਾਣੇ ਸੋਚ ਵਿਚਾਰਾਂ ਵਾਲੀ ਲੜਕੀ ਹੈ, ਜੋ ਆਪਣੀ ਵਰਜਿਨਿਟੀ ਖੋਣ ਦਾ ਫੈਸਲਾ ਕਰਦੀ ਹੈ। ਉਹ ਸੋਚਦੀ ਹੈ ਕਿ ਅੱਜ ਦੀ ਦੁਨੀਆ ਵਿੱਚ ਸਭ ਤੋਂ ਆਸਾਨ ਕੰਮ ਹੋਣਾ ਚਾਹੀਦਾ ਹੈ।
The post ਕੀ ਗੌਤਮ ਗੁਲਾਟੀ ਅਤੇ ਉਰਵਸ਼ੀ ਨੇ ਕਰਵਾ ਲਿਆ ਵਿਆਹ? ਤਸਵੀਰਾਂ ਹੋ ਰਹੀਆਂ ਵਾਇਰਲ appeared first on Daily Post Punjabi.

@urvashirautela
@archanapuransingh Guys our film #virginbhanupriya Is coming soon on @zee5premium @zee5 on 16 th July, I hope apko pasand aye ye light comedy
& trailer coming out today at 4 pm Director : @ajaylohan







. Hey Guys, I am super excited for my new film, Virgin Bhanupriya and I am sure aap log bhi ho. The movie is releasing on 16th July on ZEE5 and I want to show you all the trailer, but itni asani se nahi. Share your excitement in the comment below with a ‘YES’ and agar mujhe 1000 ‘YES’ aate toh I will release the trailer today at 4PM. So what are you waiting for, start now! @zee5premium @zee5 #love #UrvashiRautela
Actor
. . . . . . . . . . . . . . . . . . . . . . . . . . . . . . . . . . . . . . . . #love #UrvashiRautela #VirginBhanupriya @zee5premium @zee5